ਬਾਲੀਵੁੱਡ
8 ਮਈ ਨੂੰ ਹੋਵੇਗਾ ਸੋਨਮ ਅਤੇ ਆਨੰਦ ਦਾ ਵਿਆਹ
ਵਿਆਹ ਦਾ ਕਾਰਡ ਬਾਹਰ ਆ ਚੁੱਕਿਆ ਹੈ ਜਿਸਦੇ ਮੁਤਾਬਕ ਰਸਮਾਂ ਦੀ ਸ਼ੁਰੁਆਤ 7 ਮਈ ਨੂੰ ਮਹਿੰਦੀ ਨਾਲ ਹੋਵੇਗੀ
ਸਵਰਗਵਾਸੀ ਸ੍ਰੀਦੇਵੀ ਨੂੰ ਮਿਲਿਆ ਉੱਤਮ ਅਦਾਕਾਰਾ ਦਾ ਅਵਾਰਡ
ਬੋਨੀ ਕਪੂਰ ਨੇ ਆਪਣੀ ਦੋਨਾਂ ਬੇਟੀਆਂ ਜਾਹਨਵੀ ਕਪੂਰ ਅਤੇ ਖ਼ੁਸ਼ੀ ਕਪੂਰ ਦੇ ਨਾਲ ਸ੍ਰੀਦੇਵੀ ਦਾ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ ।
ਅਤਿਵਾਦੀਆਂ ਦੇ ਦਿਮਾਗ਼ 'ਚ ਝਾਕਣ ਦੀ ਕੋਸ਼ਿਸ਼ ਹੈ ਫਿ਼ਲਮ 'Omerta'
ਫਿ਼ਲਮ ਓਮਰਟਾ (Omerta) ਜ਼ਰੀਏ ਰਾਜ ਕੁਮਾਰ ਰਾਵ ਅਤੇ ਹੰਸਲ ਮਹਿਤਾ ਦਾ ਡੈਡਲੀ ਕਾਂਬੀਨੇਸ਼ਨ ਇਕ ਵਾਰ ਫਿਰ ਦਰਸ਼ਕਾਂ ਦੇ ਸਾਹਮਣੇ ਹੈ।
ਹੋਟਲ ਲੀਲਾ 'ਚ ਹੋਵੇਗੀ ਸੋਨਮ ਕਪੂਰ ਦੀ ਰਿਸੈਪਸ਼ਨ ਪਾਰਟੀ
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ 8 ਮਈ ਨੂੰ ਦਿੱਲੀ ਦੇ ਕਾਰੋਬਾਰੀ ਆਨੰਦ ਆਹੂਜਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਸੋਨਮ ਦੇ ਵਿਆਹ ਦਾ ਸਮਾਗਮ 3 ਥਾਵਾਂ 'ਤੇ...
ਖਿਲਾੜੀ ਅਕਸ਼ੈ ਦੀ ਪਤਨੀ ਨੂੰ ਮਿਲੀਆਂ ਜਾਣੋ ਮਾਰਨ ਦੀਆਂ ਧਮਕੀਆਂ
ਕੀ ਇਕ ਸਮਾਜ ਦੇ ਨਜ਼ੀਰੀਏ 'ਚ, ਫਿਲਮ 'ਚ ਪਾਈ ਗਈ ਵਰਦੀ ਨੂੰ ਨੀਲਾਮ ਕਰਕੇ ਚੈਰਿਟੀ ਕਰਨ ਦੀ ਕੋਸ਼ਿਸ਼ ਕਰਨ ਵਾਲੀ ਮਹਿਲਾ ਨੂੰ ਸਰੀਰਕ ਠੇਸ ਪਹੁੰਚਣ ਦੀ ਧਮਕੀ ਦੇਣਾ ਸਹੀ ਹੈ
ਫ਼ਿਲਮ ਸੰਜੂ ਦੇ ਪੋਸਟਰ ਨੇ ਸੋਸ਼ਲ ਮੀਡੀਆ 'ਤੇ ਮਚਾਈ ਹਲਚਲ
ਬਾਲੀਵੁੱਡ ਤੋਂ ਲੈ ਕੇ ਆਮ ਲੋਕਾਂ ਤਕ ਸਭ ਤਾਰੀਫ ਕਰ ਰਹੇ ਹਨ
ਜ਼ਿੰਦਗੀ ਅਤੇ ਮੌਤ ਦੇ ਨਾਲ ਲੜ ਰਿਹਾ 'ਨੱਚ ਬੱਲੀਏ' ਦਾ ਸਾਬਕਾ ਪ੍ਰਭਾਗੀ
ਸਫ਼ਰ ਪੂਰਾ ਕਰਨ ਦੇ ਕਰੀਬ ਹੀ ਸੀ ਕਿ ਅਚਾਨਕ ਮੁੰਬਈ ਪਹੁੰਚਦੇ ਹੀ ਉਸਦੀ ਸਿਹਤ ਵਿਗੜ ਗਈ
ਡੂਡਲ ਨੇ ਦਾਦਾ ਸਾਹਿਬ ਦੇ ਜਨਮਦਿਨ ਨੂੰ ਇੰਝ ਬਣਾਇਆ ਖ਼ਾਸ
ਅਸਲੀ ਹੀਰੇ ਉਹ ਹੁੰਦੇ ਹਨ ਜਿਹੜੇ ਕੋਲੇ ਦੀ ਖਾਣ ਚੋਂ ਉੱਠ ਕੇ ਹੀਰੇ ਵਾਂਗ ਚਮਕਦੇ ਹਨ
ਤ੍ਰਿਪੁਰਾ ਦੇ ਮੁੱਖ ਮੰਤਰੀ ਨੇ ਡਾਇਨਾ ਅਤੇ ਐਸ਼ਵਰਿਆ 'ਤੇ ਕੀਤੀ ਵਿਵਾਦਿਤ ਟਿੱਪਣੀ
ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਹੀ ਵਿਵਾਦਾਂ 'ਚ ਘਿਰੇ ਰਹਿੰਦੇ ਹਨ...
ਪਹਿਲੀ ਵਾਰ ਨਕਾਰਤਮਕ ਕਿਰਦਾਰ ਨਿਭਾਵੇਗੀ ਤੁਲਸੀ ਦੀ ਗੰਗਾ
ਮੈਂ ਸੋਚਿਆ ਕਿ ਜੇਕਰ ਟੀ. ਵੀ. 'ਤੇ ਵਾਪਸੀ ਕਰਾਂਗੀ ਤਾਂ ਕੁਝ ਅਜਿਹਾ ਕਰਾਂਗੀ