Sharry Mann ਆਪਣੇ ਇਸ ਗਾਣੇ ਨੂੰ ਮੰਨਦੇ ਹਨ ਬੇਹੱਦ ਖ਼ਾਸ, ਦੇਖੋ ਖ਼ਬਰ!

ਏਜੰਸੀ

ਮਨੋਰੰਜਨ, ਪਾਲੀਵੁੱਡ

ਸ਼ਨਿਚਰਵਾਰ ਨੂੰ ਦਿਨ ਭਰ ਕਾਰਨੀਵਲ 'ਚ ਜਿੱਥੇ ਵੱਖ-ਵੱਖ ਸਰਗਰਮੀਆਂ ਹੋਈਆਂ...

Chandigarh yaar anmulle song is very special for me says singer sharry mann

ਚੰਡੀਗੜ੍ਹ: ਚੰਡੀਗੜ੍ਹ ਵਾਲੀਏ...ਇਹ ਗੀਤ ਮੈਂ ਤੁਹਾਡੇ ਸਾਰਿਆਂ ਲਈ ਗਾਇਆ ਹੈ। ਹਾਲਾਂਕਿ ਇਸ ਵਿਚ ਕੁਝ ਨੈਗੇਟਿਵ ਬੋਲ ਰਿਹਾ ਹਾਂ, ਪਰ ਚੰਡੀਗੜ੍ਹ ਸ਼ਾਨਦਾਰ ਜਗ੍ਹਾ ਹੈ ਤੇ ਇਹ ਕਾਰਨੀਵਲ ਤਾਂ ਹੋਰ ਵੀ। ਸ਼ੈਰੀ ਮਾਨ ਸ਼ਨਿਚਰਵਾਰ ਨੂੰ ਲੇਜ਼ਰ ਵੈਲੀ ਸੈਕਟਰ-10 ਦੇ ਮੰਚ 'ਤੇ ਪਹੁੰਚੇ ਤਾਂ ਉਨ੍ਹਾਂ ਕੁਝ ਇਸੇ ਅੰਦਾਜ਼ 'ਚ ਗੱਲ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।