ਪਾਲੀਵੁੱਡ
ਤਸਵੀਰ ਸਾਂਝੀ ਕਰ ਗਾਇਕ ਹਨੀ ਸਿੰਘ ਹੋਏ ਸੋਸ਼ਲ ਮੀਡੀਆ 'ਤੇ ਟ੍ਰੋਲ
ਤਸਵੀਰ ਸਾਂਝੀ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਦੇ ਭਦੇ ਕੁਮੈਂਟਸ ਦਾ ਸਾਹਮਣਾ...
'ਸੂਬੇਦਾਰ ਜੋਗਿੰਦਰ ਸਿੰਘ' ਦਾ ਮਿਊਜ਼ਿਕ ਹੋਵੇਗਾ ਨਿਊ ਯਾਰਕ ਵਿਚ ਰਿਲੀਜ਼
ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦਾ ਸੰਗੀਤ 24 ਮਾਰਚ ਨੂੰ ਨਿਊਯਾਰਕ ਦੀ ਸਭ ਤੋਂ ਚਰਚਿਤ ਥਾਂ 'ਦਿ ਟਾਈਮਸ ਸਕੁਏਅਰ ਨਿਊਯਾਰਕ' ਵਿਖੇ ਰਿਲੀਜ਼ ਹੋ ਰਿਹਾ ਹੈ
'ਸੂਬੇਦਾਰ ਜੋਗਿੰਦਰ ਸਿੰਘ' ਦਾ ਗੀਤ ਹੋਵੇਗਾ ਨਿਊ ਯਾਰਕ ਵਿਚ ਰਿਲੀਜ਼
ਹੁਣ ਫਿਲਮ ਦਾ ਦੂਜਾ ਗੀਤ 'ਇਸ਼ਕ ਦਾ ਤਾਰਾ ਰਿਲੀਜ਼ ਹੋਣ ਜਾ ਰਿਹਾ ਹੈ। ਜਿਸ ਨੂੰ ਰਿਲੀਜ਼ ਕਰਨ ਲਈ ਗਿੱਪੀ ਗਰੇਵਾਲ ਨਿਊਯਾਰਕ ਜਾ ਰਹੇ ਹਨ।
ਨੂਰਾਂ ਸਿਸਟਰਜ਼ ਦੇ ਭਰਾ ਨੇ ਆਪਣੇ ਸਹੁਰਾ ਪਰਵਾਰ 'ਤੇ ਲਾਏ ਕੁੱਟਮਾਰ ਦੇ ਦੋਸ਼
ਮਹਿਲਾ ਥਾਣੇ ਅੰਦਰ ਜਾਂਦੇ ਉਨ੍ਹਾਂ ਦੀ ਪਤਨੀ ਤੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਨਾਲ ਕੁੱਟ-ਮਾਰ ਕੀਤੀ ਅਤੇ ਕੱਪੜੇ ਵੀ ਫਾੜੇ ।
ਇਕ ਹੋਰ ਪੰਜਾਬੀ ਗਾਇਕ ਜਲਦੀ ਬਣੇਗਾ ਲਾੜਾ
ਗਾਇਕ ਪਵ ਧਾਰੀਆ ਬਹੁਤ ਜਲਦ ਵਿਆਹ ਕਰਵਾਉਣ ਜਾ ਰਹੇ ਹਨ।
ਅਸ਼ਲੀਲਤਾ ਕਾਰਨ ਨਹੀਂ ਗਾਉਂਦਾ ਮੈਂ ਬਾਲੀਵੁੱਡ ਗੀਤ : ਜਸਬੀਰ ਜੱਸੀ
ਸੰਗੀਤ ਜਗਤ 'ਚ ਦਿਨ ਬਦਿਨ ਵੱਧ ਰਹੀ ਲੱਚਰਤਾ ਚਿੰਤਾ ਦਾ ਵਿਸ਼ਾ ਹੈ ਇਸ 'ਤੇ ਆਏ ਦਿਨ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਹਨ
‘ਭਗਤ ਸਿੰਘ ਬਨਾਮ ਗਾਂਧੀ' ਗਾਉਣ ਵਾਲੇ ਗਾਇਕ ਨੂੰ ਮਿਲ ਰਹੀ ਜਾਣੋਂ ਮਾਰਨ ਦੀ ਧਮਕੀ
17 ਸਾਲਾ ਅੰਮ੍ਰਿਤਧਾਰੀ ਵਿਦਿਆਰਥੀ ਅਮਰ ਨੂੰ ਸ਼ਹੀਦ ਭਗਤ ਸਿੰਘ ਦਾ ਗੀਤ ਗਾਉਣ ਦੇ ਮਾਮਲੇ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਫ਼ਿਲਮ 'ਮਿਲਾਨ ਟਾਕੀਜ਼' ਦੀ ਸ਼ੂਟਿੰਗ ਸ਼ੁਰੂ
ਡਾਇਰੈਕਟਰ ਟਿਗਮਾਂਸ਼ੂ ਧੁਲੀਆ ਨੇ ਅਪਣੀ ਅਗਲੀ ਫ਼ਿਲਮ 'ਮਿਲਾਨ ਟਾਕੀਜ਼' ਦੀ ਸ਼ੂਟਿੰਗ ਲਖਨਊ 'ਚ ਸ਼ੁਰੂ ਕਰ ਦਿਤੀ ਹੈ
'ਤੇਰੇ ਵਾਸਤੇ' ਗੀਤ ਨਾਲ ਫਿਰ ਚਰਚਾ 'ਚ ਆਏ ਸਤਿੰਦਰ ਸਰਤਾਜ
'ਤੇਰੇ ਵਾਸਤੇ' ਗੀਤ ਨਾਲ ਫਿਰ ਚਰਚਾ 'ਚ ਆਏ ਸਤਿੰਦਰ ਸਰਤਾਜ
ਕਬੂਤਰਬਾਜ਼ੀ ਮਾਮਲੇ 'ਚ ਦਲੇਰ ਮਹਿੰਦੀ ਨੂੰ ਹੋਈ ਦੋ ਸਾਲ ਦੀ ਸਜ਼ਾ
ਕਬੂਤਰਬਾਜ਼ੀ ਮਾਮਲੇ 'ਚ ਦਲੇਰ ਮਹਿੰਦੀ ਨੂੰ ਹੋਈ ਦੋ ਸਾਲ ਦੀ ਸਜ਼ਾ