ਪਾਲੀਵੁੱਡ
Andy Dhugga: ਮਨਕੀਰਤ ਔਲਖ ਦੇ ਦੋਸਤ ਦੇ ਸ਼ੋਅਰੂਮ 'ਤੇ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ
ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਪੰਜਾਬੀ ਮੁੰਡੇ ਸਨ, ਜਿਨ੍ਹਾਂ ਨੇ ਐਂਡੀ ਦੁੱਗਾ ਦੇ ਸ਼ੋਅਰੂਮ 'ਤੇ ਫਾਇਰਿੰਗ ਕੀਤੀ ਸੀ
Satinder Sartaaj News: ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਲੈ ਕੇ ਵੱਡੀ ਖ਼ਬਰ, ਪੁਲਿਸ ਨੇ ਚੱਲਦਾ ਸ਼ੋਅ ਕਰਵਾਇਆ ਬੰਦ
Satinder Sartaaj News: ਲੋਕਾਂ ਨੇ ਜਤਾਈ ਸਖ਼ਤ ਨਾਰਾਜ਼ਗੀ
Pollywood News: ਬੱਬੂ ਮਾਨ ਦੇ G Khan ਨੂੰ ਭਰੀ ਮਹਿਫ਼ਲ 'ਚ ਨਸੀਹਤ ਦੇਣ 'ਤੇ ਯੂਜ਼ਰਸ ਬੋਲੇ, 'ਸਲਾਹ ਵੀ ਕਿਹੜਾ ਦੇ ਰਿਹਾ...'
ਬੱਬੂ ਮਾਨ ਜੀ ਖ਼ਾਨ ਨੂੰ ਕਹਿੰਦੇ ਹਨ ਕਿ ਜਦੋਂ ਅਸੀ ਗਾਉਣ ਲੱਗੇ ਸੀ ਨਾਂ, ਕਲਾਕਾਰ ਗਾਉਣ ਹੀ ਨਈਂ ਦਿੰਦੇ ਸੀ ਕਿਸੇ ਨੂੰ
Satwinder Bugga: ਗਾਇਕ ਸਤਵਿੰਦਰ ਬੁੱਗਾ ਦਾ ਭਰਾ ਨਾਲ ਫਿਰ ਪਿਆ ਪੰਗਾ, ਸਬਜ਼ੀਆਂ ਤੇ ਬੂਟਿਆਂ ਪਿੱਛੇ ਹੋਏ ਆਹਮੋ-ਸਾਹਮਣੇ
ਮੋਟਰ ’ਤੇ ਜਗ੍ਹਾ ਕਾਰਨ ਪਿਆ ਕਲੇਸ਼
Himanshi ਤੇ Asim ਦੀ ਪਰਸਨਲ ਚੈਟ ਲੀਕ, ਟ੍ਰੋਲਿੰਗ ਤੋਂ ਬਾਅਦ ਅਦਾਕਾਰਾ ਨੇ ਛੱਡਿਆ ਸੋਸ਼ਲ ਮੀਡੀਆ!
ਪਰਸਨਲ ਚੈਟ ਸ਼ੇਅਰ ਕਰਨ ਲਈ ਲੋਕਾਂ ਨੇ ਅਦਾਕਾਰਾ ਨੂੰ ਕਾਫੀ ਟ੍ਰੋਲ ਕੀਤਾ।
Positive Story: ਮਾਪਿਆਂ ਦਾ ਸਹਾਰਾ ਬਣਨ ਲਈ ITI ਵਿਦਿਆਰਥੀ ਸਾਈਕਲ ’ਤੇ ਕਰਦਾ ਸੀ Food Delivery; ਜੈ ਰੰਧਾਵਾ ਨੇ ਦਿਤਾ ਮੋਟਰਸਾਈਕਲ
ਨੌਜਵਾਨ ਦਿਨ ਵੇਲੇ ਪਟਿਆਲਾ ਆਈ.ਟੀ.ਆਈ ਵਿਚ ਪੜ੍ਹਨ ਲਈ ਜਾਂਦਾ ਹੈ ਅਤੇ ਫਿਰ ਪੜ੍ਹਾਈ ਤੋਂ ਬਾਅਦ ਸਵਿਗੀ ਲਈ ਡਲਿਵਰੀ ਐਗਜ਼ੀਕਿਊਟਿਵ ਦਾ ਕੰਮ ਕਰਦਾ ਹੈ।
Honey Singh News: ਰੈਪਰ ਹਨੀ ਸਿੰਘ ਨੂੰ ਰਾਹਤ! FIR ਰੱਦ ਕਰਨ ਸਬੰਧੀ ਪੰਜਾਬ ਸਰਕਾਰ ਵਲੋਂ ਕੈਂਸਲੇਸ਼ਨ ਰੀਪੋਰਟ ਤਿਆਰ
ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਪੰਜਾਬ ਸਰਕਾਰ ਨੇ ਵੱਡੀ ਰਾਹਤ ਦਿਤੀ ਹੈ।
Sukhan Verma Wedding: ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਸਾਹਮਣੇ ਆਈਆਂ ਤਸਵੀਰਾਂ
Sukhan Verma Wedding:ਪਰਮੀਸ਼ ਵਰਮਾ ਨੂੰ ਭਰਾ ਦੇ ਵਿਆਹ ਦਾ ਚੜ੍ਹਿਆ ਗੋਡੇ ਗੋਡੇ ਚਾਅ
Elly Mangat News: ਫੜੇ ਗਏ ਅਰਸ਼ ਡੱਲਾ ਦੇ 2 ਸ਼ੂਟਰਾਂ ਨੇ ਕੀਤਾ ਵੱਡਾ ਖੁਲਾਸਾ, ਐਲੀ ਮਾਂਗਟ ਸੀ ਨਿਸ਼ਾਨਾ!
Elly Mangat News: ਸ਼ੂਟਰਾਂ ਨੂੰ ਐਲੀ ਮਾਂਗਟ ਨੂੰ ਮਾਰਨ ਦੀ ਦਿਤੀ ਸੀ ਜ਼ਿੰਮੇਵਾਰੀ