ਪਾਲੀਵੁੱਡ
2024 ’ਚ ਜਾਣੋ ਕਿਹੜੇ-ਕਿਹੜੇ ਪੰਜਾਬੀ ਗਾਇਕ ਵੱਡੇ-ਵੱਡੇ ਵਿਵਾਦਾਂ 'ਚ ਉਲਝੇ ਰਹੇ
ਤੁਹਾਨੂੰ ਅੱਜ ਦੱਸਾਂਗੇ ਕਿ ਕਿਹੜਾ ਗਾਇਕ ਕਿਸ-ਕਿਸ ਵਿਵਾਦ ਕਾਰਨ 2024 ਵਿਚ ਉਲਝਿਆ ਰਿਹਾ।
AP Dhillon V/S Diljit Dosanjh: AP ਢਿੱਲੋਂ ਦਾ ਦਿਲਜੀਤ ਦੋਸਾਂਝ ਨੂੰ ਮੋੜਵਾਂ ਜਵਾਬ, ਮੁੜ ਪੋਸਟ ਪਾ ਕੇ ਕਹੀਆਂ ਇਹ ਗੱਲਾਂ
AP Dhillon V/S Diljit Dosanjh: ਢਿੱਲੋਂ ਨੇ ਮੰਨਿਆ ਕਿ ਉਸ ਦਾ ਝਗੜਾ ਜਨਤਕ ਮੰਚ 'ਤੇ ਲਿਆਉਣ ਦਾ ਕੋਈ ਇਰਾਦਾ ਨਹੀਂ ਸੀ
AP Dhillon Chandigarh Concert: NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦੈ ਹਮਲਾ
ਚੰਡੀਗੜ੍ਹ ’ਚ ਏਪੀ ਢਿੱਲੋਂ ਦੇ ਸ਼ੋਅ ਲਈ ਵਧਾਈ ਸੁਰੱਖਿਆ
AP Dhillon Show News: ਏ.ਪੀ. ਢਿੱਲੋਂ ਦਾ ਚੰਡੀਗੜ੍ਹ ’ਚ ਲਾਈਵ ਸ਼ੋਅ ਅੱਜ, ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਵਲੋਂ ਸ਼ੋਅ ਨੂੰ ਲੈ ਕੇ ਐਡਵਾਈਜ਼ਰੀ ਜਾਰੀ
AP Dhillon Show News: ਰੈਲੀ ਗਰਾਊਂਡ ਤਕ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਰਹੇਗੀ ਬੰਦ
AP Dhillon Concert: ਪੰਜਾਬੀ ਗਾਇਕ ਏ.ਪੀ.ਢਿਲੋਂ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਐਡਵਈਜ਼ਰੀ ਕੀਤੀ ਜਾਰੀ
AP Dhillon Concert: ਸ਼ੋਅ ਹੁਣ 25 ਸੈਕਟਰ ਵਿਚ ਹੋਵੇਗਾ
Diljit Dosanjh News: ਦਿਲਜੀਤ ਦੋਸਾਂਝ ਨੇ ਮੁੰਬਈ ਕੰਸਰਟ 'ਚ ਜਾਰੀ ਕੀਤੀ ਐਡਵਾਈਜ਼ਰੀ ਦਾ ਦਿਤਾ ਠੋਕਵਾਂ ਜਵਾਬ
ਗਾਇਕ ਆਪਣੇ ਦਿਲ-ਲੁਮਿਨਾਟੀ ਟੂਰ ਦੇ ਹਿੱਸੇ ਵਜੋਂ ਭਾਰਤ ਦਾ ਦੌਰਾ ਕਰ ਰਿਹਾ ਹੈ
Diljit Dosanjh News: ਦਿਲਜੀਤ ਦੋਸਾਂਝ ਨੂੰ ਸ਼ੋਅ ਤੋਂ ਪਹਿਲਾ ਮਹਾਰਾਸ਼ਟਰ ਬਾਲ ਕਮਿਸ਼ਨ ਨੇ ਭੇਜਿਆ ਨੋਟਿਸ
ਨੋਟਿਸ ਵਿਚ ਹਦਾਇਤ ਕਿ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਏ ਜਾਣ।
Karan Aujla News: ਕਰਨ ਔਜਲਾ ਦੇ ਪ੍ਰੋਗਰਾਮ ’ਚ ਹੰਗਾਮਾ ਕਰਨ ਦੇ ਦੋਸ਼ ’ਚ ਚਾਰ ਗਿ੍ਰਫ਼ਤਾਰ
Karan Aujla News: ਸੋਮਵਾਰ ਨੂੰ ਅਦਾਲਤ ’ਚ ਪੇਸ਼ ਕਰਕੇ ਨਿਆਂਇਕ ਹਿਰਾਸਤ ’ਚ ਭੇਜਿਆ
DG IMMORTALS and Parmish Verma's song: DG IMMORTALS ਤੇ ਪਰਮੀਸ਼ ਵਰਮਾ ਦੇ ਗੀਤ “2 ਨੰਬਰ” ਨੂੰ ਦਰਸ਼ਕਾਂ ਨੇ ਕੀਤਾ ਖੂਬ ਪਸੰਦ!
DG IMMORTALS and Parmish Verma's song: ਇਸ ਮਹੀਨੇ ਦੇ ਸ਼ੁਰੂ ਵਿਚ ਰਿਲੀਜ਼ ਹੋਇਆ, ਇਹ ਟਰੈਕ ਸ਼ੈਲੀ, ਰਵੱਈਏ ਅਤੇ ਸਵੈਗਰ ਦਾ ਇੱਕ ਸਾਹਸਕ ਜਸ਼ਨ ਹੈ
Satinder Sartaaj: ਪੰਜਾਬੀ ਗਾਇਕਾਂ ਨੇ ਚੰਡੀਗੜ੍ਹ ਵਿੱਚ ਸ਼ੋਅ ਕਰਨ ਤੋਂ ਕੀਤੀ ਤੋਬ੍ਹਾ
Satinder Sartaaj: ਪੰਜਾਬ ਸਰਕਾਰ ‘ਇਕ ਖਿੜਕੀ’ ਦੀ ਨੀਤੀ ਅਪਣਾਏ: ਡਾ. ਸਤਿੰਦਰ ਸਰਤਾਜ