ਪਾਲੀਵੁੱਡ
ਦਿਲਜੀਤ ਦੋਸਾਂਝ ਦੇ ਸ਼ੋਅ ਬਾਰੇ ਨੋਟਿਸ ਦੇਣ ਉਪਰੰਤ ਹਾਈ ਕੋਰਟ ਨੇ ਮਾਮਲਾ ਨਿਬੇੜਿਆ
ਸ਼ੋਅ ਵਿਚ ਉਚੀ ਆਵਾਜ਼ ਵਿਚ ਮਿਊਜ਼ਿਕ ਵੱਜਣ ਕਾਰਨ ਪ੍ਰਸ਼ਾਸਨ ਵਲੋਂ ਕਾਰਵਈ ਦਾ ਨੋਟਿਸ ਦਿਤਾ ਗਿਆ ਸੀ।
Singer Gurdarshan Dhuri News: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੁਖਦਾਈ ਖਬਰ, ਪ੍ਰਸਿੱਧ ਗਾਇਕ ਦੀ ਹੋਈ ਮੌਤ
ਲੰਮੇ ਸਮੇਂ ਤੋਂ ਸਨ ਬਿਮਾਰ
ਭਾਰਤ ਕੋਚੇਲਾ ਤੋਂ ਵੀ ਵੱਡੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰ ਸਕਦਾ ਹੈ : ਦਿਲਜੀਤ ਦੋਸਾਂਝ
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਕਾਤ ਦੀ ਪੂਰੀ ਵੀਡੀਉ ਹੋਈ ਜਨਤਕ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਮਨਜਿੰਦਰ ਸਿੰਘ ਸਿਰਸਾ ਤੇ ਉਨ੍ਹਾਂ ਦੇ ਪ੍ਰਵਾਰ ਨਾਲ ਕੀਤੀ ਮੁਲਾਕਾਤ
ਆਪਣੀ ਵਿਸ਼ਵਵਿਆਪੀ ਸਫਲਤਾ ਦੇ ਬਾਵਜੂਦ, ਦਿਲਜੀਤ ਜ਼ਮੀਨੀ ਅਤੇ ਡੂੰਘਾਈ ਨਾਲ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ- ਮਨਜਿੰਦਰ ਸਿਰਸਾ
Diljit Dosanjh Guwahati Concert: ਦਿਲਜੀਤ ਦੋਸਾਂਝ ਨੇ ਗੁਹਾਟੀ ਸਮਾਰੋਹ ਮਰਹੂਮ ਸਾਬਕਾ PM ਡਾ: ਮਨਮੋਹਨ ਸਿੰਘ ਨੂੰ ਕੀਤਾ ਸਮਰਪਿਤ
ਦੋਸਾਂਝ ਨੇ ਪੋਸਟ ਦੇ ਕੈਪਸ਼ਨ ਵਿਚ ਲਿਖਿਆ, "ਅੱਜ ਦਾ ਕੰਸਰਟ ਡਾ: ਮਨਮੋਹਨ ਸਿੰਘ ਜੀ ਨੂੰ ਸਮਰਪਿਤ ਹੈ।"
Diljit Dosanjh News: ਚੰਡੀਗੜ੍ਹ ਪ੍ਰਸ਼ਾਸਨ ਦਿਲਜੀਤ ਦੋਸਾਂਝ ਨੂੰ ਕਰੇਗਾ ਜੁਰਮਾਨਾ
Diljit Dosanjh News: ਹਾਈ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਦਿਲਜੀਤ ਦੇ ਸ਼ੋਅ ’ਤੇ ਰੌਲੇ-ਰੱਪੇ ਦਾ ਪੱਧਰ ਉੱਚਾ ਪਾਇਆ ਗਿਆ।
Diljit Dosanjh Ludhiana Concert: ਦਿਲਜੀਤ ਦੋਸਾਂਝ ਦਾ ਕੱਲ੍ਹ ਲੁਧਿਆਣਾ 'ਚ ਹੋਵੇਗਾ ਸ਼ੋਅ, 2000 ਪੁਲਿਸ ਮੁਲਾਜ਼ਮ ਕੀਤੇ ਗਏ ਤਾਇਨਾਤ
Diljit Dosanjh Ludhiana Concert: ਪਾਰਕਿੰਗ ਲਈ 15 ਅਦਾਰਿਆਂ ਵਿਚ ਕੀਤੀ ਵਿਵਸਥਾ
Kamal Khan News: ਗਾਇਕ ਕਮਲ ਖਾਨ ਨੂੰ ਸਦਮਾ, ਮਾਤਾ ਦਾ ਹੋਇਆ ਦਿਹਾਂਤ
Kamal Khan News ਗਾਇਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਸਾਂਝੀ ਕੀਤੀ ਜਾਣਕਾਰੀ
Diljit dosanjh Ludhiana Concert: ਜਾਣੋ 31 ਦਸੰਬਰ ਨੂੰ ਲੁਧਿਆਣਾ ‘ਚ ਕਿੱਥੇ ਹੋਵੇਗੀ ਦਿਲਜੀਤ ਦੇ ਦਿਲ-ਲੁਮਿਨਾਟੀ ਕੰਸਰਟ ਦੀ ਸਮਾਪਤੀ
ਦਿਲਜੀਤ ਦੀ ਟੀਮ ਨੇ ਹਫ਼ਤਿਆਂ ਤੋਂ ਚਲ ਰਹੀਆਂ ਅਟਕਲਾਂ ਨੂੰ ਖ਼ਤਮ ਕਰਦੇ ਹੋਏ ਇੱਕ ਅਧਿਕਾਰਤ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਖ਼ਬਰ ਦੀ ਪੁਸ਼ਟੀ ਕੀਤੀ।
Dil-luminati grand finale: ਦਿਲਜੀਤ ਦੋਸਾਂਝ ਨਵੇਂ ਸਾਲ ਦੀ ਰਾਤ ਲੁਧਿਆਣਾ 'ਚ ਕਰਨਗੇ ਆਖ਼ਰੀ ਸ਼ੋਅ
ਜਾਣਕਾਰੀ ਮੁਤਾਬਕ ਦਿਲਜੀਤ ਦਾ ਲੁਧਿਆਣਾ ਕੰਸਰਟ 31 ਦਸੰਬਰ ਨੂੰ ਰਾਤ 8:30 ਵਜੇ ਹੋਵੇਗਾ।