ਪਾਲੀਵੁੱਡ
ਚੋਣ ਹਾਰਨ ਮਗਰੋਂ ਸਿੱਧੂ ਮੂਸੇ ਵਾਲਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਪੋਸਟ
ਲਿਖਿਆ-“ਵਾਹਿਗੁਰੂ ਤੇਰਾ ਸ਼ੁਕਰ”
ਸਿੱਧੂ ਮੂਸੇਵਾਲਾ ਨੂੰ ਕੋਰਟ ਨੇ ਭੇਜਿਆ ਸੰਮਨ
29 ਮਾਰਚ ਨੂੰ ਪੇਸ਼ ਹੋਣ ਦੇ ਹੁਕਮ
ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਿਹਾ ਫ਼ਿਲਮ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਦਾ ਰੋਮਾਂਟਿਕ ਗੀਤ ‘ਤਾਰਿਆਂ ਤੋਂ ਪਾਰ’
ਫ਼ਿਲਮ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਦਾ ਰੋਮਾਂਟਿਕ ਗੀਤ ‘ਤਾਰਿਆਂ ਤੋਂ ਪਾਰ’ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਮਰਹੂਮ ਦੀਪ ਸਿੱਧੂ ਦੀ ਆਖਰੀ ਸੰਗੀਤ ਵੀਡੀਓ ਹੋਈ ਰਿਲੀਜ਼
'ਸਾਗਾ ਮਿਊਜ਼ਿਕ' ਨੇ 'ਲਾਹੌਰ' ਮਿਊਜ਼ਿਕ ਵੀਡੀਓ ਪੇਸ਼ ਕੀਤੀ
ਪੰਜਾਬੀ ਗੀਤਕਾਰ ਬਾਬਾ ਬੋਹੜ ਬਾਬੂ ਸਿੰਘ ਮਾਨ ਦੇ ਪੁੱਤ ਰਵੀ ਮਾਨ ਦਾ ਹੋਇਆ ਦੇਹਾਂਤ
ਦਿੱਲੀ ਦੇ ਹਸਪਤਾਲ 'ਚ ਲਏ ਆਖਰੀ ਸਾਹ
ਬੱਬਲ ਰਾਏ, ਜਸਵਿੰਦਰ ਭੱਲਾ ਅਤੇ ਸਮੀਪ ਕੰਗ ਦੀ "ਕੀ ਬਣੂ ਪੂਨੀਆ ਦਾ" ਵੈੱਬ ਸੀਰੀਜ਼ ਜਲਦ ਹੋਵੇਗੀ ਰਿਲੀਜ਼
ਬੱਬਲ ਰਾਏ ਅਤੇ ਜਸਵਿੰਦਰ ਭੱਲਾ ਆਪਣੀ ਆਉਣ ਵਾਲੀ ਵੈੱਬ-ਸੀਰੀਜ਼ "ਕੀ ਬਣੂ ਪੂਨੀਆ ਦਾ" ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਪੰਜਾਬੀ ਇੰਡਸਟਰੀ ਦੀਆਂ ਇਹਨਾਂ ਮਸ਼ਹੂਰ ਹਸਤੀਆਂ ਨੇ ਵੀ ਪਾਈ ਵੋਟ
ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਖ਼ਤਮ ਹੋ ਚੁੱਕੀ ਹੈ।
ਹਰੇਕ ਦੀਆਂ ਅੱਖ਼ਾਂ ’ਚ ਹੰਝੂ ਲੈ ਆਵੇਗਾ Aaja Mexico Challiye ਦਾ ਗੀਤ 'ਸਿਰ ਨਹੀਂ ਪਲੋਸਦਾ'
25 ਫਰਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਨਵੀਂ ਪਾਲੀਵੁੱਡ ਫ਼ਿਲਮ 'ਆਜਾ ਮੈਕਸੀਕੋ ਚਲੀਏ' ਦਾ ਨਵਾਂ ਗੀਤ 'ਸਿਰ ਨਹੀਂ ਪਲੋਸਦਾ' ਰੀਲੀਜ਼ ਹੋ ਗਿਆ ਹੈ।
ਦੀਪ ਸਿੱਧੂ ਦੀ ਮੌਤ 'ਤੇ ਮਸ਼ਹੂਰ ਹਸਤੀਆਂ ਨੇ ਪ੍ਰਗਟਾਇਆ
ਦੀਪ ਸਿੱਧੂ ਦਾ ਸਸਕਾਰ ਪਿੰਡ ਥਰੀਕੇ 'ਚ ਕੀਤਾ ਜਾਵੇਗਾ
ਦੀਪ ਸਿੱਧੂ ਦੀ ਮੌਤ ਤੋਂ ਬਾਅਦ ਦਰਜ ਹੋਈ FIR, ਲੁਧਿਆਣਾ ਵਿਚ ਹੋਵੇਗਾ ਅੰਤਿਮ ਸਸਕਾਰ
ਸਾਥੀਆਂ ਵਲੋਂ ਮੌਕੇ ਦੀ ਹੋਈ ਵੀਡਿਓਗ੍ਰਾਫੀ ਜਨਤਕ ਕਰ ਕੇ ਨਿਰਪੱਖ ਜਾਂਚ ਦੀ ਮੰਗ