ਪਾਲੀਵੁੱਡ
ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਪਾਣੀ 'ਚ ਮਧਾਣੀ’ ਸਿਨੇਮਾ ਘਰਾਂ ਪਾ ਰਹੀ ਹੈ ਧੁੰਮਾਂ
ਫਿਲਮ ਦੇ ਗੀਤਾਂ ਨੂੰ ਮਿਲਿਆ ਹੈ ਭਰਵਾਂ ਹੁੰਗਾਰਾ
ਸਿੰਘੂ ਬਾਰਡਰ ਪਹੁੰਚੇ ਬੱਬੂ ਮਾਨ ਨੇ ਕਿਸਾਨਾਂ ’ਚ ਭਰਿਆ ਜੋਸ਼, PM ਮੋਦੀ ਨੂੰ ਵੀ ਨਿਸ਼ਾਨੇ ’ਤੇ ਲਿਆ
ਅੱਜ ਦੀਵਾਲੀ ਅਤੇ ਬੰਦੀ ਥੋੜ ਦਿਵਸ ਮੌਕੇ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਸਿੰਘੂ ਬਾਰਡਰ ਪਹੁੰਚੇ।
ਥੋੜ੍ਹੇ ਸਮੇਂ 'ਚ ਹੀ ਉੱਚਾ ਮੁਕਾਮ ਹਾਸਲ ਕਰਨ ਵਾਲੇ ਜੈਰੀ ਬੁਰਜ ਦਾ ਨਵਾਂ ਗਾਣਾ ਹੋਇਆ ਰਿਲੀਜ਼
ਗਾਣੇ ਦਾ ਨਾਮ ਹੈ 'Candle light'
ਗੁਰਨਾਮ ਭੁੱਲਰ ਦੀ ਜਾਦੂਈ ਆਵਾਜ਼ 'ਚ ਫ਼ਿਲਮ 'ਫੁੱਫੜ ਜੀ' ਦਾ ਨਵਾਂ ਗੀਤ 'ਆਪਾਂ ਦੋਵੇਂ' ਹੋਇਆ ਰੀਲੀਜ਼
ਅੱਜ ਰੀਲੀਜ਼ ਹੋਏ ਰੋਮਾਂਟਿਕ ਟਰੈਕ ‘ਆਪਾਂ ਦੋਵੇਂ ਵਿਚ ਫਿਲਮ ਦੀ ਮੁੱਖ ਸਟਾਰਕਾਸਟ- ਗੁਰਨਾਮ ਭੁੱਲਰ ਅਤੇ ਜੈਸਮੀਨ ਬਾਜਵਾ ਨੂੰ ਦੇਖਿਆ ਜਾ ਸਕਦਾ ਹੈ।
ਗਾਇਕਾ ਮਿਸ ਪੂਜਾ ਨੇ ਆਪਣੇ ਪੁੱਤਰ ਦੀ ਪਹਿਲੀ ਤਸਵੀਰ ਕੀਤੀ ਸਾਂਝੀ
ਮਿਸ ਪੂਜਾ ਆਪਣੇ ਪਤੀ ਰੋਮੀ ਟਾਹਲੀ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ
ਫ਼ਿਲਮ 'ਪਾਣੀ 'ਚ ਮਧਾਣੀ' ਦੇ ਨਵੇਂ ਗੀਤ 'ਵੀ.ਸੀ.ਆਰ.' ਨਾਲ ਯਾਦ ਆਇਆ ਪੁਰਾਣਾ ਦੌਰ
ਇਸ ਗੀਤ ਨੂੰ ਗਿੱਪੀ ਗਰੇਵਾਲ ਅਤੇ ਅਫ਼ਸਾਨਾ ਖਾਨ ਨੇ ਆਪਣੀ ਆਵਾਜ਼ ਦਿਤੀ ਹੈ
ਬਾਨੀ ਅਤੇ ਸ਼ਿਵੇ ਦੀ ਕਹਾਣੀ ਨੂੰ ਪਰਿਭਾਸ਼ਿਤ ਕਰਦੀ ਫਿਲਮ Qismat 2 ਅੱਜ ZEE5 'ਤੇ ਹੋਵੇਗੀ ਸਟ੍ਰੀਮ
ਬਾਕਸ ਆਫਿਸ 'ਤੇ ਕੈਸ਼ ਕਾਊਂਟਰਾਂ ਦੀ ਘੰਟੀ ਵੱਜਣ ਤੋਂ ਬਾਅਦ 'ਕਿਸਮਤ 2' ਦਾ ਪ੍ਰੀਮੀਅਰ ਪ੍ਰਸਿੱਧ OTT ਮੰਚ 29 ਅਕਤੂਬਰ ਨੂੰ ਜ਼ੀ 5 'ਤੇ ਹੋਵੇਗਾ।
ਪੰਜਾਬੀ ਫ਼ਿਲਮ 'ਫੁੱਫੜ ਜੀ' ਦਾ ਟ੍ਰੇਲਰ ਹੋਇਆ ਰਿਲੀਜ਼
ਫਿਲਮ 11 ਨਵੰਬਰ ਨੂੰ ਹੋਵੇਗੀ ਰਿਲੀਜ਼
'ਫੁੱਫੜ ਜੀ' : ਫ਼ਿਲਮ ਦਾ ਪਹਿਲਾ ਡਾਂਸ ਨੰਬਰ 'ਗੱਲ ਬਣ ਜਾਉ' ਹੋਇਆ ਰਿਲੀਜ਼
ਪੰਜਾਬੀ ਫ਼ਿਲਮ 'ਫੁੱਫੜ ਜੀ' 11 ਨਵੰਬਰ ਨੂੰ ਹੋਵੇਗੀ ਰਿਲੀਜ਼
ਪੰਜਾਬੀ ਸਿਨੇਮਾ ਲਈ ਸਭ ਦੀ ਪਸੰਦ ਬਣਿਆ ਜ਼ੀ 5
499/- ਰੁਪਏ ਵਿਚ ZEE5 ਸਲਾਨਾ ਪ੍ਰੀਮੀਅਮ ਪੈਕ ਲੈ ਸਕਦੇ ਹੋ