ਵਿਸ਼ੇਸ਼ ਇੰਟਰਵਿਊ
ਸੋਨੂੰ ਸੂਦ ਨੂੰ ਹੋਇਆ ਕੋਰੋਨਾ, ਟਵੀਟ ਕਰਕੇ ਕਿਹਾ ਮੈਂ ਹਮੇਸ਼ਾਂ ਤੁਹਾਡੇ ਨਾਲ ਹਾਂ
ਏਕਾਂਤਵਾਸ ਦੌਰਾਨ ਵੀ ਲੋੜਵੰਦਾਂ ਦੀ ਮਦਦ ਲਈ ਹਾਜ਼ਰ ਰਹਿਣਗੇ ਸੋਨੂੰ ਸੂਦ
ਨਹੀਂ ਰਹੇ ਤਾਮਿਲ ਫ਼ਿਲਮਾਂ ਦੇ ਕਾਮੇਡੀ ਅਦਾਕਾਰ ਵਿਵੇਕ, 100 ਤੋਂ ਵੱਧ ਫ਼ਿਲਮਾਂ 'ਚ ਕੀਤਾ ਸੀ ਕੰਮ
ਵਿਵੇਕ ਨੂੰ 16 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਚੇਨਈ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ
ਲੋੜਵੰਦਾਂ ਦੀ ਮਦਦ ਲਈ ਫਿਰ ਅੱਗੇ ਆਏ ਸੋਨੂੰ ਸੂਦ, ਇਦੌਰ ਵਿਚ ਭੇਜੇ 10 ਆਕਸੀਜਨ ਸਿਲੰਡਰ
ਦੇਸ਼ ਵਿਚ ਬੇਕਾਬੂ ਹੋ ਰਹੇ ਕੋਰੋਨਾ ਵਾਇਰਸ ਦੇ ਚਲਦਿਆਂ ਕਈ ਸੂਬਿਆਂ ਵਿਚ ਲੋਕਾਂ ਨੂੰ ਸਿਹਤ ਸਬੰਧੀ ਸਹੂਲਤਾਂ ਵਿਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਹੀਂ ਰਹੇ ਗੀਤਕਾਰ ਪੰਡਿਤ ਕਿਰਨ ਮਿਸ਼ਰਾ, ਕੋਰੋਨਾ ਨਾਲ ਮੁੰਬਈ 'ਚ ਹੋਈ ਮੌਤ
15 ਦਿਨ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ ਲਈ ਸੀ।
ਇਸ ਬੱਚੇ ਦੀ ਮਦਦ ਲਈ ਅੱਗੇ ਆਏ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ, ਇਲਾਜ ਲਈ 16 ਕਰੋੜ ਰੁਪਏ ਦੀ ਲੋੜ
ਅਜੇ ਦੇਵਗਨ ਦੇ ਟਵੀਟ 'ਤੇ ਲੋਕ ਦੇ ਰਹੇ ਸਖ਼ਤ ਪ੍ਰਤੀਕ੍ਰਿਆ
ਆਲੀਆ ਭੱਟ ਨੇ ਕੋਰੋਨਾ ਨੂੰ ਦਿੱਤੀ ਮਾਤ, ਰਿਪੋਰਟ ਆਈ ਨੈਗੇਟਿਵ
ਪੋਸਟ ਜ਼ਰੀਏ ਪ੍ਰਸ਼ੰਸ਼ਕਾਂ ਨਾਲ ਸਾਂਝੀ ਕੀਤੀ ਖੁਸ਼ਖ਼ਬਰੀ
ਸ਼ਾਹੀ ਇਸ਼ਨਾਨ 'ਚ ਹਜ਼ਾਰਾਂ ਲੋਕਾਂ ਦੀ ਭੀੜ ਵੇਖ ਅਦਾਕਾਰਾ ਨੂੰ ਚੜ੍ਹਿਆ ਗੁੱਸਾ, ਵੀਡੀਓ ਕੀਤੀ ਸ਼ੇਅਰ
ਇਹ ਵੀਡੀਓ ਸ਼ੇਅਰ ਕਰਦਿਆਂ ਰਿਚਾ ਨੇ ਇਸ ਨੂੰ ‘ਮਹਾਮਾਰੀ ਫੈਲਾਉਣ ਵਾਲਾ ਈਵੈਂਟ’ ਦੱਸਿਆ ਹੈ।
ਕੋਰੋਨਾ ਦੀ ਚਪੇਟ 'ਚ ਟੀਵੀ ਅਦਾਕਾਰ Nidhi Shah ਅਤੇ Alpana Buch
ਘਰ ਵਿਚ ਹੋਏ ਕੁਆਰੰਟਾਈਨ
ਵਿਦਿਆਰਥੀਆਂ ਦੇ ਸਮਰਥਨ 'ਚ ਆਏ ਸੋਨੂੰ ਸੂਦ, ਕੀਤੀ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਅਪੀਲ
ਵਧ ਰਹੇ ਮਾਮਲਿਆਂ ਦੇ ਵਿਚਕਾਰ ਪ੍ਰੀਖਿਆਵਾਂ ਨਹੀਂ ਹੋਣੀਆਂ ਚਾਹੀਦੀਆਂ ਹਨ।
ਇਰਫ਼ਾਨ ਖ਼ਾਨ ਦੇ ਬੇਟੇ ਬਾਬਿਲ ਖਾਨ ਹੁਣ ਕਰਨਗੇ ਬਾਲੀਵੁੱਡ ਡੈਬਿਊ, ਅਨੁਸ਼ਕਾ ਸ਼ਰਮਾ ਕਰ ਰਹੀ ਫ਼ਿਲਮ
ਸ਼ੇਅਰ ਕੀਤੀ ਪੋਸਟ 'ਚ ਬਾਬਿਲ ਨੇ ਆਪਣੇ ਪ੍ਰੋਜੈਕਟ ਦੇ ਕੁਝ behind the scene ਦੇ ਪਲ ਵੀ ਸਾਂਝੇ ਕੀਤੇ ਹਨ।