ਵਿਸ਼ੇਸ਼ ਇੰਟਰਵਿਊ
ਵਿਆਹ ਲਈ ਨੇਹਾ ਨੇ ਕੀਤਾ ਸੀ ਪ੍ਰਪੋਜ਼, ਰੋਹਨ ਨੇ ਕਰ ਦਿੱਤੀ ਨਾ, ਫਿਰ ਇਸ ਤਰ੍ਹਾਂ ਬਣੀ ਗੱਲ
ਰੋਹਨ ਨੂੰ ਆਡੀਸ਼ਨ ਲਈ ਬੁਲਾਇਆ ਗਿਆ ਸੀ
ਕਿਸਾਨਾਂ ਦੇ ਹੱਕ ਵਿਚ ਆਈ ਅਦਾਕਾਰਾ ਪ੍ਰੀਤੀ ਜ਼ਿੰਟਾ, ਕਿਸਾਨਾਂ ਨੂੰ ਧਰਤੀ ਦੇ ਸਿਪਾਹੀ ਕਿਹਾ
ਪ੍ਰਿਯੰਕਾ ਅਤੇ ਸੋਨਮ ਨੇ ਵੀ ਕੀਤਾ ਕਿਸਾਨਾਂ ਦੇ ਸਮਰਥਨ ਵਿਚ ਟਵੀਟ
ਸੋਨਮ ਕਪੂਰ ਅਤੇ ਉਸ ਦੇ ਪਤੀ ਆਨੰਦ ਆਹੂਜਾ ਨੇ ਕਿਸਾਨਾਂ ਦੇ ਅੰਦੋਲਨ ਕੀਤਾ ਸਮਰਥਨ
, ਉਸਨੇ ਲਿਖਿਆ, 'ਜਦ ਤੱਕ ਹਲ ਵਾਹਣਾ ਸ਼ੁਰੂ ਨਹੀਂ ਹੁੰਦਾ, ਹੋਰ ਕੰਮ ਨਹੀਂ ਚੱਲ ਸਕਦੇ, ਇਸ ਲਈ ਕਿਸਾਨ ਸਾਡੀ ਸਭਿਅਤਾ ਦੇ ਬਾਨੀ ਹਨ।'
ਯੇ ਰਿਸ਼ਤਾ ਕਿਆ ਕਹਿਲਾਤਾ ਹੈ ਦੀ ਪ੍ਰਸਿੱਧ ਅਭਿਨੇਤਰੀ ਦਾ ਦਿਹਾਂਤ, ਕੋਰੋਨਾ ਵਾਇਰਸ ਨਾਲ ਸੀ ਪੀੜਤ
ਕਈ ਦਿਨਾਂ ਤੋਂ ਦਿਵਿਆ ਦੀ ਬਣੀ ਹੋਈ ਸੀ ਨਾਜ਼ੁਕ ਹਾਲਤ
ਕਿਸਾਨਾਂ ਦੇ ਹੱਕ ਵਿਚ ਆਈਆਂ ਬਾਲੀਵੁੱਡ ਦੀਆਂ ਇਹ ਮਸ਼ਹੂਰ ਅਭਿਨੇਤਰੀਆਂ
ਪ੍ਰਿਯੰਕਾ ਦਿਲਜੀਤ ਦੇ ਵਿਚਾਰਾਂ ਨਾਲ ਹੋਈ ਸਹਿਮਤ
ਜਿੰਮ ਵਿੱਚ ਪਸੀਨਾ ਵਹਾ ਰਹੀ ਸਾਰਾ ਅਲੀ ਖਾਨ ,ਸਾਂਝੀਆਂ ਕੀਤੀ ਵਰਕਆਊਟ ਵੀਡੀਓ
ਸੋਸ਼ਲ ਮੀਡੀਆ 'ਤੇ ਰਹਿੰਦੇ ਹਨ ਕਾਫੀ ਐਕਟਿਵ
ਮਸ਼ਹੂਰ ਅਦਾਕਾਰ ਰਵੀ ਪਟਵਰਧਨ ਦਾ ਦੇਹਾਂਤ
ਪਿਛਲੇ ਕਾਫ਼ੀ ਸਮੇਂ ਤੋਂ ਜੂਝ ਰਹੇ ਨੇ ਦਿਲ ਦੀ ਸਮੱਸਿਆ ਨਾਲ
ਕਿਸਾਨਾਂ ਦੇ ਸਮਰਥਨ ਵਿਚ ਅੱਗੇ ਆਏ ਬਾਲੀਵੁੱਡ ਦੇ ਰਿਤੇਸ਼ ਦੇਸ਼ਮੁਖ, ਕਹਿ ਦਿੱਤੀ ਇਹ ਵੱਡੀ ਗੱਲ
ਰਿਤੇਸ਼ ਦੇਸ਼ਮੁਖ ਨੇ ਕੀਤਾ ਟਵੀਟ
ਕਿਸਾਨੀ ਅੰਦੋਲਨ ਤੇ ਬਾਲੀਵੁੱਡ ਦੀ ਚੁੱਪੀ ‘ਤੋਂ ਨਰਾਜ਼ ਗਿੱਪੀ ਗਰੇਵਾਲ, ਤਪਸੀ ਨੇ ਦਿੱਤਾ ਜਵਾਬ
ਤਪਸੀ ਨੇ ਰੱਖਿਆ ਆਪਣਾ ਪੱਖ
ਫ਼ਿਲਮ ਦੀ ਸ਼ੂਟਿੰਗ ਦੌਰਾਨ ਅਨਿਲ ਕਪੂਰ, ਵਰੁਣ ਧਵਨ ਤੇ ਨੀਤੂ ਸਿੰਘ ਨੂੰ ਹੋਇਆ ਕੋਰੋਨਾ
ਰਾਜ ਮਹਿਤਾ ਦੀ ਫਿਲਮ 'ਜੁਗ-ਜੁਗ ਜੀਓ' ਦੀ ਸ਼ੂਟਿੰਗ 'ਤੇ ਲੱਗੀ ਰੋਕ