ਵਿਸ਼ੇਸ਼ ਇੰਟਰਵਿਊ
Diljit Dosanjh News: ਦਿਲਜੀਤ ਦੁਸਾਂਝ ਦੇ ਸ਼ੋਅ ’ਚ ਉੱਚੀ ਆਵਾਜ਼ ’ਚ ਵਜਿਆ ਮਿਊਜ਼ਿਕ, ਹੋਵੇਗੀ ਕਾਰਵਾਈ
Diljit Dosanjh News:93 ਡੈਸਬੀਲ ’ਤੇ ਵੱਜਿਆ ਮਿਉਜ਼ਿਕ, 75 ਡੈਸੀਬਲ ਦੀ ਸੀ ਇਜਾਜ਼ਤ
Diljit Dosanjh and Karan Aujla ਵਲੋਂ ਆਪਣੇ ਗੀਤਾਂ ਵਿਚ ਸੱਚ ਬੋਲਣ 'ਤੇ ਕੁਝ ਕੁ ਨਿਊਜ਼ ਐਂਕਰਾਂ ਦੇ ਪਈਆਂ ਢਿੱਡੀਂ ਪੀੜਾਂ
ਦਿਲਜੀਤ ਦੋਸਾਂਝ ਤੇ ਕਰਨ ਔਜਲਾ ਦਾ ਸਮਰਥਨ ਕਰਨ ਦੀ ਬਜਾਏ ਕੁਝ ਕੁ ਆਪਣੇ ਲੋਕ ਹੀ ਬਣਾ ਰਹੇ ਨੇ ਨਿਸ਼ਾਨਾ
Radhika apte maternity photoshoot News : ਅਦਾਕਾਰਾ ਰਾਧਿਕਾ ਆਪਟੇ ਦਾ ਮਾਂ ਬਣਨ ਤੋਂ ਬਾਅਦ ਸਾਹਮਣੇ ਆਇਆ ਮੈਟਰਨਿਟੀ ਫ਼ੋਟੋਸ਼ੂਟ
Radhika apte maternity photoshoot News : ਰਾਧਿਕਾ ਨੇ ਇਕ ਹਫ਼ਤਾ ਪਹਿਲਾਂ ਨੈੱਟ ਪਾ ਕੇ ਕਰਵਾਇਆ ਸੀ ਮੈਟਰਨਿਟੀ ਫ਼ੋਟੋਸ਼ੂਟ
Live Concerts in India: ਦਿਲਜੀਤ ਦੋਸਾਂਝ ਤੋਂ ਬਾਅਦ ਰੈਪਰ ਬਾਦਸ਼ਾਹ ਵਲੋਂ ਭਾਰਤ ਵਿਚ ਲਾਈਵ ਸ਼ੋਅ ਲਈ ਬੁਨਿਆਦੀ ਢਾਂਚੇ ਪ੍ਰਤੀ ਚਿੰਤਾ ਜ਼ਾਹਰ
ਕਿਹਾ-ਅਧਿਕਾਰੀਆਂ ਨੂੰ ਇਸ ਦੇ ਆਲੇ ਦੁਆਲੇ ਬੁਨਿਆਦੀ ਢਾਂਚਾ ਬਣਾਉਣ ਅਤੇ ਇਸ ਨੂੰ ਸਾਰੇ ਪੱਧਰਾਂ ਵਿਚ ਉਤਸ਼ਾਹਿਤ ਕਰਨ ਲਈ ਸਰਗਰਮ ਹੋਣ ਦੀ ਲੋੜ
Rapper Badshah News: ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਰੈਪਰ ਬਾਦਸ਼ਾਹ ਪੁਲਿਸ ਨੇ ਕੱਟਿਆ 15000 ਰੁ. ਦਾ ਚਲਾਨ
Rapper Badshah News: ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਗੁਰੂਗ੍ਰਾਮ ਪੁਲਿਸ ਨੇ ਕੱਟਿਆ ਚਲਾਨ
ਚੰਡੀਗੜ੍ਹ ਵਿਚ 21 ਦਸੰਬਰ ਨੂੰ ਹੋਣ ਵਾਲੇ ਏਪੀ ਢਿੱਲੋਂ ਦੇ ਸ਼ੋਅ ਲਈ ਬਦਲੀ ਜਾ ਸਕਦੀ ਹੈ ਜਗ੍ਹਾ, ਪੜ੍ਹੋ ਪੂਰੀ ਖ਼ਬਰ
ਸ਼ੋਅ ਨੂੰ ਸੈਕਟਰ 34 ਤੋਂ ਸੈਕਟਰ-25 ਵਿਚ ਸ਼ਿਫਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਕਿਸਾਨਾਂ ਦੇ ਹੱਕ 'ਚ ਆਏ ਪੰਜਾਬੀ ਗਾਇਕ ਗੁਰੂ ਰੰਧਾਵਾ, ਕਿਹਾ- 'ਸਰਕਾਰ ਕਿਸਾਨਾਂ ਨਾਲ ਕਰੇ ਗੱਲਬਾਤ'
''ਕਿਸਾਨ ਦੇਸ਼ ਦੇ ਹਰ ਘਰ ਭੋਜਨ ਪਹੁੰਚਾਉਂਦੇ ਹਨ, ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ''
'ਐਕਟਰ ਦੀ ਜ਼ਿੰਦਗੀ 'ਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ'..', ਅੱਲੂ ਅਰਜੁਨ ਦੀ ਗ੍ਰਿਫ਼ਤਾਰੀ 'ਤੇ ਬੋਲੇ ਸੋਨੂੰ ਸੂਦ
ਗ੍ਰਿਫ਼ਤਾਰੀ ਤੋਂ ਬਾਅਦ ਇਕ ਰਾਤ ਜੇਲ ਵਿਚ ਬਿਤਾਉਣ ਤੋਂ ਬਾਅਦ ਅਲੂ ਅਰਜੁਨ ਨੂੰ ਸ਼ਨੀਵਾਰ ਸਵੇਰੇ ਰਿਹਾਅ ਕਰ ਦਿੱਤਾ ਗਿਆ ਸੀ
Dr. Satinder Sartaj News : ਗਾਇਕ ਡਾ. ਸਤਿੰਦਰ ਸਰਤਾਜ ਜਿਸ ਕਮਰੇ 'ਚ ਬੈਠ ਕੇ ਲਿਖਦੇ ਹਨ ਉਸ ਦੀ ਸਾਂਝੀ ਕੀਤੀ ਵੀਡੀਓ
Dr. Satinder Sartaj News : ਮਸ਼ਹੂਰ ਗਾਇਕ ਡਾ. ਸਤਿੰਦਰ ਸਰਤਾਜ ਇਸ ਸਮੇਂ ਆਪਣੀਆਂ 'ਸੱਤ ਕਵਿਤਾਵਾਂ' ਕਰਕੇ ਲਗਾਤਾਰ ਸੁਰਖ਼ੀਆਂ ’ਚ ਬਣੇ ਹੋਏ ਹਨ
Bollywood News: ਪ੍ਰਧਾਨ ਮੰਤਰੀ ਮੋਦੀ ਨੇ ਰਾਜ ਕਪੂਰ ਨੂੰ ਉਨ੍ਹਾਂ ਦੀ 100ਵੀਂ ਜਯੰਤੀ 'ਤੇ ਭੇਟ ਕੀਤੀ ਸ਼ਰਧਾਂਜਲੀ
ਰਾਜ ਕਪੂਰ ਨੂੰ ਦਸਿਆ 'ਸਦਾਬਹਾਰ ਸ਼ੋਅਮੈਨ'