ਵਿਸ਼ੇਸ਼ ਇੰਟਰਵਿਊ
Urfi Javed Angry Video viral: ਉਰਫੀ ਜਾਵੇਦ ਨੂੰ ਆਇਆ ਗੁੱਸਾ, ਕੈਮਰੇ 'ਤੇ ਕਿਹਾ...ਜਦੋਂ ਮੈਂ ਜਾਵਾਂਗੀ, ਤਾਂ ਇਸ ਨੂੰ ਫੜ ਕੇ ਕੁੱਟਣਾ
Urfi Javed Angry Video viral: ਉਰਫੀ ਜਾਵੇਦ ਦਾ ਵੀਡੀਓ ਹੋ ਰਿਹਾ ਵਾਇਰਲ
Animal Movie: “ਅਡਲਟ ਰੇਟਿਡ 'ਕਭੀ ਖੁਸ਼ੀ ਕਭੀ ਗਮ' ਹੈ Animal”, ਰਣਬੀਰ ਕਪੂਰ ਨੇ ਦਿਤਾ ਵੱਡਾ ਬਿਆਨ
ਉਨ੍ਹਾਂ ਦਸਿਆ ਕਿ ਇਹ ਇਕ ਅਜਿਹੇ ਵਿਅਕਤੀ ਬਾਰੇ ਹੈ, ਜੋ ਅਪਣੇ ਪ੍ਰਵਾਰ ਨੂੰ ਬਚਾਉਣ ਲਈ ਕਿਸੇ ਵੀ ਹੱਦ ਤਕ ਜਾਂਦਾ ਹੈ। ਇਹੀ ਫ਼ਿਲਮ ਦਾ ਆਧਾਰ ਹੈ”।
Sukesh Chandrasekhar News: ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀਆਂ 11 ਮਹਿੰਗੀਆਂ ਕਾਰਾਂ ਹੋਣਗੀਆਂ ਨਿਲਾਮ
28 ਨਵੰਬਰ ਨੂੰ ਕੀਤੀ ਜਾਵੇਗੀ ਈ-ਨਿਲਾਮੀ
Sonu Sood News: ''ਸਰ ਮੇਰੀ ਸਹੇਲੀ ਹੀ ਬਣਾ ਦਿਓ'', ਸੋਨੂੰ ਸੂਦ ਤੋਂ ਫੈਨ ਨੇ ਕੀਤੀ ਅਨੋਖੀ ਮੰਗ, ਜਾਣੋ ਅੱਗੋਂ ਕੀ ਬੋਲੇ ਸੋਨੂੰ ਸੂਦ
Sonu Sood News: ਸੋਨੂੰ ਸੂਦ ਦਾ ਟਵੀਟ ਦਾ ਜਵਾਬ ਕਾਫੀ ਵਾਇਰਲ ਹੋ ਰਿਹਾ
Animal Movie: ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਵਿਚ ਬੀ ਪਰਾਕ ਦੀ ਆਵਾਜ਼ ਨੇ ਲਾਏ ਚਾਰ ਚੰਨ
Animal Movie: ਫਿਲਮ ਵਿਚ ਇਕ ਪੰਜਾਬੀ ਗੀਤ ਹੋਇਆ ਰਿਲੀਜ਼
Vir Das: ਵੀਰ ਦਾਸ ਨੇ ਬਿਹਤਰੀਨ ਕਾਮੇਡੀ ਸੀਰੀਜ਼ ਲਈ ਪਹਿਲਾ ਐਮੀ ਅਵਾਰਡ ਜਿੱਤਿਆ
ਇਹ ਸਨਮਾਨ ਦੇਸ਼ ਨੂੰ ਸਮਰਪਿਤ ਕੀਤਾ
Trending News: ਯੂਟਿਊਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਦਾ ਟ੍ਰਾਂਸਫਾਰਮੇਸ਼ਨ ਦੇਖ ਹੈਰਾਨ ਹੋਏ ਯੂਜ਼ਰ
ਪਾਇਲ ਦਾ ਇਹ ਵੀਡੀਉ ਇੰਸਟਾਗ੍ਰਾਮ 'ਤੇ ਟ੍ਰੈਂਡ ਕਰ ਰਿਹਾ ਹੈ।
International Emmys 2023: ਏਕਤਾ ਕਪੂਰ ਨੇ ਜਿੱਤਿਆ ਐਮੀ ਅਵਾਰਡ, ਸਨਮਾਨਿਤ ਹੋਣ ਤੋਂ ਬਾਅਦ ਹੋਈ ਭਾਵੁਕ
ਏਕਤਾ ਇਹ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਨਿਰਮਾਤਾ ਬਣ ਗਈ ਹੈ
Bigg Boss 17: ਨੀਲ ਭੱਟ ਨੇ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਦਾ ਕੀਤਾ ਪਰਦਾਫਾਸ਼, ਵੇਖੋ ਪੂਰੀ ਖ਼ਬਰ
ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਹਨ ਗੰਜੇ
Harbhajan Singh News: ਅਨੁਸ਼ਕਾ ਸ਼ਰਮਾ ਤੇ ਆਥੀਆ ਸ਼ੈੱਟੀ ਬਾਰੇ ਹਰਭਜਨ ਸਿੰਘ ਨੇ ਕੀਤੀ ਅਜਿਹੀ ਟਿੱਪਣੀ; ਪ੍ਰਸ਼ੰਸਕਾਂ ਨੇ ਕਿਹਾ, “ਮੁਆਫ਼ੀ ਮੰਗੋ”
ਜਦੋਂ ਵਿਰਾਟ ਅਤੇ ਰਾਹੁਲ ਕ੍ਰਿਕਟ ਦੇ ਮੈਦਾਨ 'ਚ ਬੱਲੇਬਾਜ਼ੀ ਕਰ ਰਹੇ ਸਨ ਤਾਂ ਕੈਮਰਾ ਵਾਰ-ਵਾਰ ਆਥੀਆ ਅਤੇ ਅਨੁਸ਼ਕਾ 'ਤੇ ਫੋਕਸ ਕਰ ਰਿਹਾ ਸੀ।