ਵਿਸ਼ੇਸ਼ ਇੰਟਰਵਿਊ
Bigg Boss 19 'ਚ ਅਸ਼ਨੂਰ ਕੌਰ ਦੀ ਐਂਟਰੀ
ਕਿਹਾ- ਜੇ ਮੈਨੂੰ ਸੱਚੀ ਦੋਸਤੀ ਮਿਲੀ ਤਾਂ ਮੈਂ ਇਸਨੂੰ ਜ਼ਰੂਰ ਰੱਖਾਂਗੀ, ਮੇਰਾ ਉਦੇਸ਼ ਲੋਕਾਂ ਦਾ ਦਿਲ ਅਤੇ ਟਰਾਫੀ ਜਿੱਤਣਾ ਹੈ।
Parineeti Chopra Pregnancy News: ਅਦਾਕਾਰਾ ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਜਲਦ ਬਣਨਗੇ ਮਾਤਾ-ਪਿਤਾ, ਸਾਂਝੀ ਕੀਤੀ ਖ਼ੁਸਖੁਬਰੀ
Parineeti Chopra Pregnancy News: ਰਾਘਵ ਚੱਢਾ ਨੇ ਸੋਸ਼ਲ ਮੀਡੀਆ 'ਤੇ 1+1=3 ਲਿਖ ਕੇ ਬੱਚੇ ਦੇ ਪੈਰਾਂ ਵਾਲੀ ਫੋਟੋ ਕੀਤੀ ਪੋਸਟ
Jaswinder Bhalla News:ਸਾਲ਼ੀ ਗੰਦੀ ਔਲਾਦ, ਨਾ ਮਜ਼ਾ ਨਾ ਸੁਆਦ, ਜਸਵਿੰਦਰ ਭੱਲਾ ਦੇ ਬਹੁਤ ਡਾਇਲਾਗ ਹਨ ਜੋ ਹਮੇਸ਼ਾ ਸਰੋਤਿਆਂ ਨੂੰ ਰਹਿਣਗੇ ਯਾਦ
Jaswinder Bhalla News : ਉਨ੍ਹਾਂ ਦੇ ਹਰ ਡਾਇਲਾਗ ਦੀ ਗੂੰਜ ਸਰੋਤਿਆ ਦੇ ਮਨਾਂ 'ਚ ਹਮੇਸ਼ਾ ਤਾਜ਼ਾ ਰਹੇਗੀ
Divorce ਦੀਆਂ ਅਫ਼ਵਾਹਾਂ ਵਿਚਕਾਰ Sunita Ahuja ਨੇ Govinda ਨੂੰ ਕੀਤੀ ਭਾਵੁਕ ਬੇਨਤੀ
ਕਿਹਾ, 'ਯਾਰ ਤੂੰ ਵਾਪਸ ਆਜਾ...'
Bigg Boss 19: ਕੀ ਬਿੱਗ ਬੌਸ 19 ਵਿੱਚ ਨਜ਼ਰ ਆਉਣਗੇ WWE ਸਟਾਰ ਦਿ Undertaker? 24 ਅਗਸਤ ਤੋਂ ਸ਼ੁਰੂ ਹੋਵੇਗਾ ਸ਼ੋਅ
Bigg Boss 19: ਇਸ ਦੌਰਾਨ, ਖ਼ਬਰ ਹੈ ਕਿ ਮੁੱਕੇਬਾਜ਼ੀ ਦੇ ਬਾਦਸ਼ਾਹ ਮਾਈਕ ਟਾਇਸਨ ਸਲਮਾਨ ਖਾਨ ਦੇ ਸ਼ੋਅ ਵਿੱਚ ਦਿਖਾਈ ਦੇ ਸਕਦੇ ਹਨ
Nora Fatehi Exercise: ਨੋਰਾ ਫ਼ਤੇਹੀ ਵਾਂਗ ਦਿਸੇ ਪਤਨੀ,ਕਰਵਾਉਂਦਾ ਸੀ ਘੰਟਿਆਂਬੱਧੀ ਕਸਰਤ, ਹੁਣ ਪਹੁੰਚਿਆ ਮਾਮਲਾ ਕੋਰਟ ਵਿਚ
Nora Fatehi Exercise: ਛੇ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
Jolly LLB 3 News: ਮੁਸੀਬਤ ਵਿਚ ਫਸੀ ਅਕਸ਼ੈ ਕੁਮਾਰ ਅਤੇ ਅਰਸ਼ਦ ਵਾਰਸੀ ਦੀ ਫ਼ਿਲਮ 'ਜੌਲੀ ਐਲਐਲਬੀ 3', ਸੰਮਨ ਹੋਏ ਜਾਰੀ
Jolly LLB 3 News: ਨਿਆਂ ਪ੍ਰਣਾਲੀ ਦਾ ਅਪਮਾਨ ਕਰਨ ਦੇ ਲੱਗੇ ਦੋਸ਼
Bawla Song Controversy: ਰੈਪਰ ਬਾਦਸ਼ਾਹ ਦੇ ਗਾਣੇ 'ਬਾਵਲਾ' ਦੀ ਅਦਾਇਗੀ 'ਤੇ ਵਿਵਾਦ, ਕੰਪਨੀ ਦਾ ਦਾਅਵਾ- ਗਾਇਕ ਨੇ 2.88 ਕਰੋੜ ਨਹੀਂ ਦਿੱਤੇ
ਅਦਾਲਤ ਨੇ FDR ਜਮ੍ਹਾ ਕਰਨ ਲਈ ਕਿਹਾ
ਮਨਿਕਾ ਵਿਸ਼ਵਕਰਮਾ ਨੇ ਮਿਸ ਯੂਨੀਵਰਸ ਇੰਡੀਆ 2025 ਦਾ ਪਹਿਨਿਆ ਤਾਜ
74ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ
Melbourne Indian Film Festival 2025: ਨਿਰਮਾਤਾ ਨੀਰਜ ਘੈਵਾਨ ਦੀ ‘ਹੋਮਬਾਊਂਡ' ਨੇ ਜਿੱਤਿਆ ਬਿਹਤਰੀਨ ਫ਼ਿਲਮ ਦਾ ਪੁਰਸਕਾਰ
ਈਸ਼ਾਨ ਖੱਟਰ, ਵਿਸ਼ਾਲ ਜੇਤਵਾ ਅਤੇ ਜਾਨਹਵੀ ਕਪੂਰ ਨਾਲ ਆਪਣੀ ਅਦਾਕਾਰੀ ਨਾਲ ਫਿਲਮ ਵਿਚ ਲਾਏ ਚਾਰ ਚੰਨ