ਵਿਸ਼ੇਸ਼ ਇੰਟਰਵਿਊ
ਸੋਨੂੰ ਸੂਦ ਵਲੋਂ ਰੇਲਗੱਡੀ ਦੇ ਦਰਵਾਜ਼ੇ 'ਚ ਬੈਠ ਕੇ ਸਫ਼ਰ ਕਰਨ 'ਤੇ ਵਿਭਾਗ ਨੇ ਕੀਤੀ ਤਾੜਨਾ, ਅਦਾਕਾਰ ਨੇ ਮੰਗੀ ਮੁਆਫ਼ੀ
ਰੇਲਵੇ ਨੇ ਕਿਹਾ- ਇਸ ਤਰ੍ਹਾਂ ਕਰਨਾ ਖ਼ਤਰਨਾਕ ਹੈ, ਅਜਿਹਾ ਨਾ ਕਰੋ। ਤੁਸੀਂ ਕਰੋੜਾਂ ਲੋਕਾਂ ਦੇ ਆਦਰਸ਼ ਹੋ, ਉਨ੍ਹਾਂ ਨੂੰ ਗ਼ਲਤ ਸੰਦੇਸ਼ ਜਾਵੇਗਾ
ਵ੍ਰਿੰਦਾਵਨ ਆਸ਼ਰਮ ਪਹੁੰਚੇ ਅਨੁਸ਼ਕਾ ਤੇ ਵਿਰਾਟ ਕੋਹਲੀ, ਲਗਾਇਆ ਧਿਆਨ
ਪ੍ਰਸ਼ੰਸਕਾਂ ਨਾਲ ਕਰਵਾਈਆਂ ਫ਼ੋਟੋਆਂ ਅਤੇ ਦਿੱਤੇ ਆਟੋਗ੍ਰਾਫ਼
ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਸਤੀਸ਼ ਸ਼ਾਹ ਨੂੰ ਕਰਨਾ ਪਿਆ ਨਸਲੀ ਟਿੱਪਣੀ ਦਾ ਸਾਹਮਣਾ, ਏਅਰਪੋਰਟ ਨੇ ਮੰਗੀ ਮੁਆਫ਼ੀ
ਹਵਾਈ ਅੱਡੇ ਨੇ ਟਵਿਟਰ 'ਤੇ ਮੰਗੀ ਮੁਆਫ਼ੀ
ਅਨੁਪਮ ਖੇਰ ਨੇ 534ਵੀਂ ਫਿਲਮ ਸਾਈਨ ਕਰ ਕੇ ਬਣਾਇਆ ਰਿਕਾਰਡ, ਵੈਟਰਨਜ਼ ਦੇ ਕਲੱਬ 'ਚ ਹੋਏ ਸ਼ਾਮਲ
ਕਰੀਅਰ ਵਿੱਚ 500 ਤੋਂ ਵੱਧ ਫਿਲਮਾਂ ਨਾਲ ਅਨੁਪਮ ਖੇਰ ਨੇ ਕਈ ਦਿੱਗਜ਼ ਅਦਾਕਾਰਾਂ ਦੀ ਸੂਚੀ ਵਿੱਚ ਆਪਣਾ ਨਾਂ ਸ਼ਾਮਲ ਕੀਤਾ ਹੈ।
1100 ਕਿਲੋਮੀਟਰ ਦਾ ਸਫਰ ਤੈਅ ਕ ਰਕੇ ਸਲਮਾਨ ਖਾਨ ਨਾਲ ਮਿਲਣ ਪਹੁੰਚਿਆ ਉਹਨਾਂ ਦਾ ਫੈਨ
ਸਮੀਰ ਨੇ ਜਬਲਪੁਰ ਤੋਂ ਮੁੰਬਈ ਤੱਕ ਦਾ ਸਫ਼ਰ ਸਾਈਕਲ ਰਾਹੀਂ ਕਰੀਬ ਸੱਤ ਦਿਨਾਂ ਵਿੱਚ ਪੂਰਾ ਕੀਤਾ ਹੈ।
Video: ਕਪਿਲ ਸ਼ਰਮਾ ਦਾ ਵੀਡੀਓ ਵਾਇਰਲ, ਕਿਉਂ ਬਣਿਆ ਪ੍ਰਸ਼ੰਸਕਾਂ ਦੀ ਨਿਰਾਸ਼ਾ ਦਾ ਕਾਰਨ?
ਵੀਡੀਓ ਵਿਚ ਕਪਿਲ ਟੈਲੀਪ੍ਰੋਂਪਟਰ ਯਾਨੀ ਟੀਪੀ ਤੋਂ ਚੁਟਕਲੇ ਪੜ੍ਹਦੇ ਨਜ਼ਰ ਆ ਰਹੇ ਹਨ।
ਕੀ ਕਾਰਤਿਕ ਆਰੀਅਨ, ਸਾਰਾ ਅਲੀ ਖਾਨ ਇਕੱਠੇ ਲੰਡਨ ਵਿਚ ਮਨਾ ਰਹੇ ਹਨ ਛੁੱਟੀਆਂ? ਦੇਖੋ ਤਸਵੀਰਾਂ
'ਕੌਫੀ ਵਿਦ ਕਰਨ' ਦੇ ਆਉਣ ਤੋਂ ਬਾਅਦ ਸਾਰਾ ਅਤੇ ਕਾਰਤਿਕ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ।
ਤੁਨਿਸ਼ਾ ਖ਼ੁਦਕੁਸ਼ੀ ਮਾਮਲਾ - ਸ਼ੀਜ਼ਾਨ ਖ਼ਾਨ ਨੂੰ ਭੇਜਿਆ ਗਿਆ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ
ਤੁਨਿਸ਼ਾ ਸ਼ਰਮਾ ਦੀ ਮਾਂ ਨੇ ਸ਼ੀਜ਼ਾਨ 'ਤੇ ਲਗਾਏ ਗੰਭੀਰ ਇਲਜ਼ਾਮ
ਮਨੋਰੰਜਨ ਜਗਤ 'ਚ ਨਹੀਂ ਰੁਕ ਰਿਹਾ ਖ਼ੁਦਕੁਸ਼ੀਆਂ ਦਾ ਸਿਲਸਿਲਾ
ਹੁਣ ਤੱਕ ਅਣਸੁਲਝੇ ਹਨ ਜੀਆ ਖ਼ਾਨ ਤੇ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਕਲਾਕਾਰਾਂ ਦੀ ਖ਼ੁਦਕੁਸ਼ੀ ਦੇ ਰਾਜ਼
ਸੈਂਸਰ ਬੋਰਡ ਨੇ ਫ਼ਿਲਮ ਪਠਾਨ ਨੂੰ ਫਿਲਹਾਲ ਨਹੀਂ ਦਿੱਤਾ ਸਰਟੀਫਿਕੇਟ, ਕੁਝ ਬਦਲਾਅ ਕਰਨ ਦੇ ਦਿੱਤੇ ਨਿਰਦੇਸ਼
12 ਦਸੰਬਰ ਨੂੰ ਇਸ ਦੇ ਗੀਤ 'ਬੇਸ਼ਰਮ ਰੰਗ' ਦੇ ਰਿਲੀਜ਼ ਹੋਣ ਤੋਂ ਬਾਅਦ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ