ਮਨੋਰੰਜਨ
Bollywood actor ਧਰਮਿੰਦਰ ਦੀ ਸਿਹਤ ਵਿਗੜੀ
ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਕਰਵਾਇਆ ਗਿਆ ਦਾਖਲ
Disha Patani ਦੇ ਘਰ ਦੀ ਰੇਕੀ ਕਰਨ ਵਾਲਾ ਗੈਂਗਸਟਰ ਗ੍ਰਿਫ਼ਤਾਰ
ਜਿੰਮ ਵਿਚ ਇਕ ਵਪਾਰੀ ਦੇ ਕਤਲ ਦਾ ਵੀ ਸੀ ਮਾਸਟਰਮਾਈਂਡ
Late singer Rajveer Jawanda's ਦੀ ਫਿਲਮ ‘ਯਮਲਾ' 28 ਨਵੰਬਰ ਨੂੰ ਹੋਵੇਗੀ ਰਿਲੀਜ਼
ਕਲਾਕਾਰ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ, ਪਰ ਉਸ ਦੀ ਕਲਾ ਹਮੇਸ਼ਾ ਜਿਊਂਦੀ ਰਹਿੰਦੀ ਹੈ : ਜਵੰਦਾ ਪਰਿਵਾਰ
ਪੰਜਾਬੀ ਫ਼ਿਲਮ "ਬੜਾ ਕਰਾਰਾ ਪੂਦਣਾ" ਸਿਨੇਮਾਘਰਾਂ ਵਿੱਚ ਹੋਈ ਰਿਲੀਜ਼, ਲੋਕਾਂ ਨੂੰ ਫਿਲਮ ਆ ਰਹੀ ਬੇਹੱਦ ਪਸੰਦ
ਫਿਲਮ ਦੀ ਸਟਾਰ ਕਾਸਟ ਨੇ ਪ੍ਰੀਮੀਅਰ ਦੌਰਾਨ ਪਾਇਆ ਜਬਰਦਸਤ ਗਿੱਧਾ!
ਅਦਾਕਾਰ ਵਿੱਕੀ ਕੌਸ਼ਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਕੈਟਰੀਨਾ ਕੈਫ਼ ਨੇ ਮੁੰਡੇ ਨੇ ਦਿੱਤਾ ਜਨਮ
ਵਿਆਹ ਦੇ ਚਾਰ ਸਾਲ ਬਾਅਦ, ਦੋਵੇਂ ਮਾਪੇ ਬਣ ਗਏ
ਉੱਘੀ ਪਲੇਬੈਕ ਗਾਇਕਾ ਤੇ ਅਦਾਕਾਰਾ ਸੁਲਕਸ਼ਨਾ ਪੰਡਿਤ ਦਾ ਦਿਹਾਂਤ
71 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ, ਕੁਝ ਸਮੇਂ ਤੋਂ ਸਨ ਬਿਮਾਰ
KGF 'ਚ ਰੌਕੀ ਦੇ ਚਾਚੇ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਹਰੀਸ਼ ਰਾਏ ਦਾ ਦੇਹਾਂਤ
ਥਾਇਰਾਇਡ ਕੈਂਸਰ ਨਾਲ ਜੂਝ ਰਿਹਾ ਸੀ ਅਦਾਕਾਰ
Kota Consumer Court ਨੇ ਅਦਾਕਾਰ ਸਲਮਾਨ ਖਾਨ ਤੇ ਰਾਜਸ੍ਰੀ ਪਾਨ ਮਸਾਲਾ ਕੰਪਨੀ ਨੂੰ ਭੇਜਿਆ ਨੋਟਿਸ
ਦੋਵੇਂ ਧਿਰਾਂ ਨੂੰ 27 ਨਵੰਬਰ ਤੱਕ ਜਵਾਬ ਦਾਖਲ ਕਰਨ ਦਾ ਦਿੱਤਾ ਹੁੁਕਮ
ਦਿਲਜੀਤ ਦੋਸਾਂਝ ਨੇ ਕੀਤੀ ਫ਼ਾਜ਼ਿਲਕਾ ਦੇ ਕਿਸਾਨ ਪ੍ਰਵਾਰ ਦੀ ਮਦਦ
ਕੇਬੀਸੀ ਵਿਚ ਦਿਲਜੀਤ ਦੋਸਾਂਝ ਨੇ ਬੱਚਿਆਂ ਨੂੰ ਦਿਤਾ ਟਰੈਕਟਰ, ਕਰ ਸਕਣਗੇ ਖੇਤੀ
ਅਦਾਕਾਰ ਧਰਮਿੰਦਰ ਹਸਪਤਾਲ 'ਚ ਭਰਤੀ
ਰੁਟੀਨ ਸਿਹਤ ਜਾਂਚ ਲਈ ਹਸਪਤਾਲ 'ਚ ਦਾਖਲ ਕਰਵਾਇਆ