ਮਨੋਰੰਜਨ
Stuntman SM Raju Died News: ਫ਼ਿਲਮ ਦੀ ਸ਼ੂਟਿੰਗ ਦੌਰਾਨ ਸਟੰਟਮੈਨ ਦੀ ਮੌਤ, ਕਾਰ ਨਾਲ ਕਰ ਰਿਹਾ ਸੀ ਸਟੰਟ
Stuntman SM Raju Died News: ਦੱਖਣੀ ਅਦਾਕਾਰ ਆਰੀਆ ਦੀ ਫ਼ਿਲਮ ਲਈ ਕਰ ਰਿਹਾ ਸੀ ਸਟੰਟ
Kashish Kapoor News: ਬਿੱਗ ਬੌਸ ਫੇਮ ਕਸ਼ਿਸ਼ ਕਪੂਰ ਦੇ ਘਰ ਚੋਰੀ, ਨੌਕਰ 4 ਲੱਖ ਰੁਪਏ ਲੈ ਕੇ ਫ਼ਰਾਰ
ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਕੀਤੀ ਸ਼ੁਰੂ
Abdu Rozik News: ਦੁਬਈ ਪੁਲਿਸ ਦੀ ਹਿਰਾਸਤ 'ਚ ਸੀ ਅਬਦੂ ਰੋਜ਼ਿਕ, ਕੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ? ਅਬਦੂ ਦੀ ਟੀਮ ਨੇ ਦਿੱਤਾ ਸਪੱਸ਼ਟੀਕਰਨ
ਬਿਆਨ ਲੈਣ ਤੋਂ ਬਾਅਦ ਪੁਲਿਸ ਨੇ ਅਬਦੂ ਨੂੰ ਕੀਤਾ ਰਿਹਾਅ
Humaira Asghar Death Mystery: ਪਾਕਿਸਤਾਨੀ ਅਦਾਕਾਰਾ ਹੁਮੈਰਾ ਦੀ 9 ਮਹੀਨਿਆਂ ਬਾਅਦ ਘਰ 'ਚੋਂ ਮਿਲੀ ਲਾਸ਼
ਅਦਾਕਾਰਾ ਦੀ ਲਾਸ਼ ਇਸ ਹਫ਼ਤੇ ਮੰਗਲਵਾਰ ਨੂੰ ਕਰਾਚੀ ਦੇ ਇਤੇਹਾਦ ਕਮਰਸ਼ੀਅਲ ਖੇਤਰ ਦੇ ਇੱਕ ਫਲੈਟ ਵਿਚੋਂ ਮਿਲੀ
ਦਿਲਜੀਤ ਦੋਸਾਂਝ ਵਿਵਾਦ 'ਤੇ ਬੋਲੇ ਅਦਾਕਾਰ ਅਜੈ ਦੇਵਗਨ
‘ਕਿਸੇ ਨੂੰ ਦੋਸ਼ ਨਹੀਂ ਦੇਵਾਂਗਾ, ਪਰ ਮਿਲ ਕੇ ਹੱਲ ਕਰਨ ਦੀ ਜ਼ਰੂਰਤ ਹੈ'
Babbal Rai Wedding News: ਕੌਣ ਹੈ ਅਦਾਕਾਰਾ ਆਰੂਸ਼ੀ ਸ਼ਰਮਾ, ਜਿਸ ਦਾ ਬੱਬਲ ਰਾਏ ਨਾਲ ਹੋਇਆ ਵਿਆਹ
ਮਿਸ ਇੰਟਰਕੌਂਟੀਨੈਂਟਲ ਇੰਡੀਆ ਦਾ ਖ਼ਿਤਾਬ ਜਿੱਤ ਚੁੱਕੀ ਹੈ ਆਰੂਸ਼ੀ ਸ਼ਰਮਾ
Kapil Sharma News : ਕਪਿਲ ਸ਼ਰਮਾ ਦੀ ਰਿਹਾਇਸ਼ 'ਤੇ ਪਹੁੰਚੀ ਮੁੰਬਈ ਪੁਲਿਸ, ਸੁਰੱਖਿਆ ਦੇ ਮੱਦੇਨਜ਼ਰ ਲਿਆ ਜਾਇਜ਼ਾ
Kapil Sharma News : ਬੀਤੇ ਦਿਨੀਂ ਕਪਿਲ ਦੇ ਕੈਨੇਡਾ 'ਚ KAP's ਕੈਫੇ 'ਤੇ ਹੋਈ ਸੀ ਗੋਲੀਬਾਰੀ
Kapil Sharma News : KAP's ਕੈਫੇ 'ਤੇ ਹੋਏ ਹਮਲੇ ਤੋਂ ਬਾਅਦ ਕਪਿਲ ਸ਼ਰਮਾ ਦਾ ਬਿਆਨ, ਹਮਲੇ ਦਿਲ ਤੋੜ ਦਿੱਤਾ: ਕਪਿਲ ਸ਼ਰਮਾ
Kapil Sharma News : ਸਾਡਾ ਕੈਫ਼ੇ ਜਲਦ ਵਾਪਸੀ ਕਰੇਗਾ. ਕਪਿਲ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਜਾਰੀ ਕਰ ਦਿੱਤਾ ਜਾਣਕਾਰੀ
ਅਸੀਂ ਸਿਰਫ਼ ਵਿਰੋਧੀ ਟੀਵੀ 'ਤੇ ਹੀ ਹੁੰਦੇ ਹਾਂ, ਆਪਸ ਵਿਚ ਅਸੀਂ ਸਾਰੇ ਦੋਸਤ ਹੁੰਦੇ ਹਾਂ ਤੇ ਸਾਰੇ ਇਕੱਠੇ ਪਾਰਟੀ ਕਰਦੇ ਹਾਂ-Kangana Ranaut
ਸੰਸਦ ਮੈਂਬਰ ਕੰਗਨਾ ਦਾ ਇਹ ਇੰਟਰਵਿਊ ਅਗਸਤ 2024 ਦਾ ਹੈ ਪਰ ਹੁਣ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ
ਫ਼ਿਲਮ Sardarji-3 ਦੇ ਵਿਵਾਦ ਵਿਚਕਾਰ Diljit Dosanjh 'ਤੇ ਭੜਕੀ Kangana Ranaut
ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੂੰ ਲੈ ਕੇ ਫਿਰ ਹੋਇਆ ਹੰਗਾਮਾ