ਮਨੋਰੰਜਨ
ਯਾਰੀਆਂ-2 ਫ਼ਿਲਮ ਦੇ ਨਿਰਮਾਤਾ ਦਾ ਸਪੱਸ਼ਟੀਸ਼ਕਰਨ, ਕਿਹਾ- ਕਿਰਪਾਨ ਨਹੀਂ ਖੁਕਰੀ ਹੈ
''ਅਸੀਂ ਸਾਰੇ ਧਰਮਾਂ ਦਾ ਆਦਰ ਕਰਦੇ ਹਾਂ, ਫ਼ਿਲਮ ਵਿਚ ਕਿਰਪਾਨ ਨਹੀਂ ਖੁਕਰੀ ਵਰਤੀ ਗਈ ਹੈ''
ਬਾਲੀਵੁੱਡ ਅਦਾਕਾਰ ਨੇ ਸਿੱਖ ਕਕਾਰਾਂ ਦੀ ਕੀਤੀ ਬੇਅਦਬੀ, ਕਲੀਨ-ਸ਼ੇਵ ਤੇ ਬਿਨ੍ਹਾਂ ਦਸਤਾਰ ਦੇ ਪਾਈ ਕਿਰਪਾਨ
ਸ਼੍ਰੋਮਣੀ ਕਮੇਟੀ ਨੇ ਕੀਤੀ ਘਟਨਾ ਦੀ ਨਿਖੇਧੀ
ਹੈਪੀ ਰਾਏਕੋਟੀ ਦਾ ਯੂਟਿਊਬ ਚੈਨਲ ਹੈਕ, ਕਿਹਾ- ਕਈ ਸੱਜਣਾਂ ਨੇ ਬਹੁਤ ਕੋਸ਼ਿਸ਼ ਕੀਤੀ, ਕਿਸੇ ਦਿਨ ਖੁੱਲ੍ਹ ਕੇ ਬੋਲਾਂਗਾ
ਰਾਏਕੋਟੀ ਨੇ ਇਸ ਮਾਮਲੇ ਦੀ ਸ਼ਿਕਾਇਤ ਯੂ-ਟਿਊਬ ਚੈਨਲ ਆਦਿ 'ਤੇ ਵੀ ਦਿੱਤੀ ਹੈ, ਤਾਂ ਜੋ ਉਨ੍ਹਾਂ ਦਾ ਚੈਨਲ ਜਲਦ ਤੋਂ ਜਲਦ ਸ਼ੁਰੂ ਕੀਤਾ ਜਾ ਸਕੇ
ਫਿਲਮ ਡਾਇਰੈਕਟਰ ਵਿਜੇ ਆਨੰਦ ਦੀ ਪਤਨੀ ਸੁਸ਼ਮਾ ਆਨੰਦ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ
ਸੋਮਵਾਰ ਸਵੇਰੇ ਪੁੱਤਰ ਵੈਭਵ ਵਲੋਂ ਸਾਂਤਾਕਰੂਜ਼ ਸ਼ਮਸ਼ਾਨਘਾਟ ’ਚ ਕੀਤਾ ਗਿਆ ਸਸਕਾਰ
ਬਾਲੀਵੁਡ ਦੇ ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਹੋਇਆ ਦਿਹਾਂਤ, 81 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਦੇਵ ਕੋਹਲੀ ਨੇ 100 ਤੋਂ ਵੱਧ ਫਿਲਮਾਂ ਲਈ ਲਿਖੇ ਸੁਪਰਹਿੱਟ ਗੀਤ
69th National Film Awards: ਸਰਦਾਰ ਊਧਮ ਸਿੰਘ ਨੂੰ ਮਿਲਿਆ ਸਰਬੋਤਮ ਹਿੰਦੀ ਫ਼ਿਲਮ ਦਾ ਪੁਰਸਕਾਰ
ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੂੰ ਮਿਲਿਆ ਸਰਬੋਤਮ ਅਭਿਨੇਤਰੀ ਐਵਾਰਡ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵਲੋਂ ਲੋਕਾਂ ਨੂੰ ਮਸਤਾਨੇ ਫ਼ਿਲਮ ਦੇਖਣ ਦੀ ਅਪੀਲ; ਟੀਮ ਨੂੰ ਦਿਤੀ ਵਧਾਈ
ਅਕਸ਼ੈ ਕੁਮਾਰ ਨੇ ਕੀਤਾ ਟਵੀਟ
ਮਸ਼ਹੂਰ ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਦੇਹਾਂਤ
ਹਿਸਾਰ ਦੇ ਨਿਜੀ ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
ਪੁਲਿਸ ਮੁਲਾਜ਼ਮ ਵਲੋਂ ਸਿੱਧੂ ਮੂਸੇਵਾਲਾ ਨੂੰ ‘ਅਤਿਵਾਦੀ’ ਕਹਿਣ ’ਤੇ ਬਲਕੌਰ ਸਿੰਘ ਦਾ ਟਵੀਟ, ਮੁੱਖ ਮੰਤਰੀ ਨੂੰ ਕੀਤੀ ਇਹ ਅਪੀਲ
ਕਿਹਾ, ਇਕ ਪੁਲਿਸ ਅਫ਼ਸਰ ਮੇਰੇ ਪੁੱਤ ਨੂੰ ਅਤਿਵਾਦੀ ਕਿਵੇਂ ਕਹਿ ਸਕਦਾ ਹੈ?
ਮਰਹੂਮ ਗਾਇਕ ਲਾਭ ਜੰਜੂਆ ਦੀ ਪਤਨੀ ਦਾ ਹੋਇਆ ਦਿਹਾਂਤ
ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਸੜਕ ਹਾਦਸਾ