ਮਨੋਰੰਜਨ
ਸਿੱਧੂ ਮੂਸੇ ਵਾਲਾ ਦੇ ਜਨਮਦਿਨ ’ਤੇ ਭਾਵੁਕ ਹੋਏ ਇਹ ਸਿਤਾਰੇ, ਬਿਆਨ ਕੀਤੇ ਦਿਲ ਦੇ ਜਜ਼ਬਾਤ
‘‘ਲੇਖਾਂ ਦੀਆਂ ਲਿਖੀਆਂ ’ਤੇ ਚੱਲਦਾ ਨਾ ਜ਼ੋਰ ਵੇ, ਬੰਦਾ ਕੁਝ ਹੋਰ ਸੋਚੇ, ਰੱਬ ਕੁਝ ਹੋਰ ਵੇ''।
1 ਜੁਲਾਈ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗੀ ਗੁਰੀ ਤੇ ਰੌਕਣ ਦੀ ਫ਼ਿਲਮ LOVER
ਫ਼ਿਲਮ ਦੇ ਪੋਸਟਰ ਅਤੇ ਟੀਜ਼ਰ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਕਹਾਣੀ ਕਿੰਨੀ ਦਿਲਚਸਪ ਹੋਵੇਗੀ।
ਹੰਬਲ ਮੋਸ਼ਨ ਪਿਕਚਰਜ਼ ਦੇ ਨਾਂ ’ਤੇ ਵੱਜ ਰਹੀ ਠੱਗੀ, ਗਿੱਪੀ ਗਰੇਵਾਲ ਨੇ ਕੀਤਾ ਚੌਕਸ
ਕਿਹਾ - ਹੁਨਰ ਆਪਣੇ ਆਪ ਬੁਲੰਦੀ 'ਤੇ ਪਹੁੰਚਦਾ ਹੈ, ਸਾਡੇ ਵਲੋਂ ਪੈਸੇ ਲੈ ਕੇ ਨਹੀਂ ਕੀਤੀ ਜਾਂਦੀ ਕਾਸਟਿੰਗ
ਲਾਰੈਂਸ ਬਿਸ਼ਨੋਈ ਨੇ ਖੁਦ ਲਿਖੀ ਸੀ ਸਲਮਾਨ ਖਾਨ ਨੂੰ ਭੇਜੀ ਚਿਠੀ, ਮੁੰਬਈ ਕ੍ਰਾਈਮ ਬ੍ਰਾਂਚ ਨੇ ਕੀਤਾ ਵੱਡਾ ਖ਼ੁਲਾਸਾ
ਗ੍ਰਿਫਤਾਰ ਕੀਤੇ ਗਏ ਸ਼ੂਟਰ ਸੌਰਭ ਮਹਾਕਾਲ ਦਾ ਦਾਅਵਾ- ਗੋਲਡੀ ਬਰਾੜ ਨੇ ਸਲੀਮ ਖਾਨ ਨੂੰ ਸੌਂਪੀ ਇਹ ਚਿੱਠੀ
ਮਰਹੂਮ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨੂੰ ਲੈ ਕੇ ਅਦਾਕਾਰਾ ਰਿਚਾ ਚੱਢਾ ਨੇ ਦਿਤੀ ਪ੍ਰਤੀਕਿਰਿਆ, ਪੜ੍ਹੋ ਵੇਰਵਾ
ਕਿਹਾ - ਮੂਸੇਵਾਲਾ ਨੂੰ 2 ਸੁਰੱਖਿਆ ਮੁਲਾਜ਼ਮ ਦਿਤੇ ਗਏ ਜਦਕਿ ਰਿਮਾਂਡ 'ਤੇ ਲਿਆਂਦੇ ਲਾਰੈਂਸ ਬਿਸ਼ਨੋਈ ਲਈ 10 ਸੁਰੱਖਿਆ ਮੁਲਾਜ਼ਮ ਤੇ ਬੁਲੇਟ ਪਰੂਫ਼ ਗੱਡੀ
ਸਿੱਧੂ ਮੂਸੇਵਾਲਾ ਦੇ ਭੋਗ ਤੋਂ ਪਹਿਲਾਂ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ
'ਮੈਨੂੰ ਲਗਭਗ ਇੱਕ ਸਾਲ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ'
ਅਦਾਕਾਰ ਸਲਮਾਨ ਖ਼ਾਨ ਤੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਪੱਤਰ 'ਚ ਲਿਖਿਆ ਹੈ ਕਿ ਸਲਮਾਨ ਖਾਨ ਨੂੰ ਵੀ ਉਸੇ ਤਰ੍ਹਾਂ ਮਾਰਾਂਗੇ, ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਸੀ
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਫ਼ਾਇਦਾ ਚੁੱਕਣ ਵਾਲਿਆਂ 'ਤੇ ਵਰ੍ਹੇ ਗਿੱਪੀ ਗਰੇਵਾਲ
It’s Not All about you It’s All Politics -ਗਿੱਪੀ ਗਰੇਵਾਲ
ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ Burna Boy, ਮਰਹੂਮ ਗਾਇਕ ਵਾਂਗ ਮਾਰੀ ਪੱਟ ’ਤੇ ਥਾਪੀ
ਉਹਨਾਂ ਨੇ ਮੂਸੇਵਾਲਾ ਦੀ ਤਰ੍ਹਾਂ ਪੱਟ ’ਤੇ ਥਾਪੀ ਮਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਸ਼ੋਅ 'ਚ ਮੌਜੂਦ ਦਰਸ਼ਕ ਵੀ ਭਾਵੁਕ ਹੋ ਗਏ।
ਸਿੱਧੂ ਮੂਸੇ ਵਾਲਾ ਦੇ ਬਿਨ੍ਹਾਂ ਇਜਾਜ਼ਤ ਤੋਂ ਗੀਤ ਰਿਲੀਜ਼ ਕਰਨ ਵਾਲਿਆਂ ’ਤੇ ਹੋਵੇਗੀ ਕਾਰਵਾਈ
ਸਿੱਧੂ ਨਾਲ ਕਾਲ ਰਿਕਾਰਡਿੰਗ ਵੀ ਵਾਇਰਲ ਨਾ ਕਰਨ ਦੀ ਕੀਤੀ ਬੇਨਤੀ