ਮਨੋਰੰਜਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਦਾਕਾਰ ਰਾਜ ਬੱਬਰ, ਜਯਾ ਪ੍ਰਦਾ, ਈਹਾਨਾ ਢਿੱਲੋਂ ਅਤੇ ਨਵ ਬਾਜਵਾ
ਆਪਣੀ ਨਵੀਂ ਫ਼ਿਲਮ ‘ਭੂਤ ਅੰਕਲ ਤੁਸੀਂ ਗ੍ਰੇਟ ਹੋ’ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ
ਬੰਬੀਹਾ ਗਰੁੱਪ ਨੇ ਗਾਇਕ ਮਨਕੀਰਤ ਔਲਖ ਨੂੰ ਦਿੱਤੀ ਧਮਕੀ
ਕਿਹਾ - ਸਾਡੀ ਲਿਸਟ 'ਚ ਟੌਪ 'ਤੇ ਹੈ ਮਨਕੀਰਤ ਔਲਖ, ਜ਼ਰੂਰ ਲਵਾਂਗੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ
ਗਾਇਕ ਰੱਬੀ ਸ਼ੇਰਗਿੱਲ ਨੇ ਬਿਲਕਿਸ ਬਾਨੋ ਨਾਲ ਜਤਾਈ ਹਮਦਰਦੀ, ਕਿਹਾ - ਤੁਸੀਂ ਪੰਜਾਬ ਆ ਜਾਓ ਸਰਦਾਰ ਤੁਹਾਡੀ ਰੱਖਿਆ ਕਰਨਗੇ
ਰੱਬੀ ਸ਼ੇਰਗਿੱਲ ਵੱਲੋਂ ਇਹ ਸੰਦੇਸ਼ ਉਦੋਂ ਜਾਰੀ ਕੀਤਾ ਗਿਆ ਹੈ ਜਦੋਂ ਇਸ ਮਾਮਲੇ ਦੇ 11 ਮੁਲਜ਼ਮਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਲਹਿੰਦੇ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਸਾਈਂ ਜ਼ਹੂਰ ਦੀ ਮੌਤ ਦੀ ਖ਼ਬਰ ਅਫ਼ਵਾਹ
ਬੀਤੇ ਦਿਨੀਂ ਉਹ ਲੰਡਨ ਵਿਚ ਇਕ ਸੰਗੀਤ ਸਮਾਰੋਹ ਵਿਚ ਲਾਈਵ ਪਰਫਾਰਮ ਕਰਦੇ ਸਮੇਂ ਅਚਾਨਕ ਡਿੱਗ ਗਏ ਸਨ
ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਰੁਪਿੰਦਰ ਹਾਂਡਾ ਨੇ ਸਾਂਝੀ ਕੀਤੀ ਪੋਸਟ, ਲਿਖਿਆ- ਤਕੜੇ ਹੋ ਜਾਓ
ਰੁਪਿੰਦਰ ਹਾਂਡਾ ਨੇ ਮਰਹੂਮ ਗਾਇਕ ਨੂੰ ਇਨਸਾਫ ਦਿਵਾਉਣ ਲਈ ਸਾਰਿਆਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।
ਬਿਲਕਿਸ ਬਾਨੋ ਮਾਮਲੇ ਦੇ ਦੋਸ਼ੀਆਂ ਦੀ ਰਿਹਾਈ 'ਤੇ ਬੋਲੇ ਜਾਵੇਦ ਅਖ਼ਤਰ -'ਦੇਸ਼ ਵਿਚ ਕੁਝ ਤਾਂ ਗ਼ਲਤ ਹੋ ਰਿਹਾ ਹੈ'
11 ਦੋਸ਼ੀਆਂ ਨੂੰ ਰਿਹਾਅ ਕਰਨ ਵਾਲੇ ਗੁਜਰਾਤ ਸਰਕਾਰ ਦੇ ਫੈਸਲੇ ਦੀ ਕੀਤੀ ਨਿੰਦਿਆ
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤਰ ਨੂੰ ਦਿੱਤਾ ਜਨਮ
ਇੰਸਟਾਗ੍ਰਾਮ ਤੇ ਪੋਸਟ ਪਾ ਕੇ ਆਪਣੇ ਪ੍ਰਸੰਸ਼ਕਾਂ ਨੂੰ ਦਿੱਤੀ ਜਾਣਕਾਰੀ
ਸਿੱਖ ਨਸਲਕੁਸ਼ੀ ’ਤੇ ਬਣੀ ਫ਼ਿਲਮ ’ਚ ਨਜ਼ਰ ਆਉਣਗੇ ਦਿਲਜੀਤ, ਕਿਹਾ- ਸਭ ਨੂੰ ਇਸ ਬਾਰੇ ਪਤਾ ਹੋਣਾ ਜ਼ਰੂਰੀ
'ਜੋਗੀ' ਦਾ ਪ੍ਰੀਮੀਅਰ 16 ਸਤੰਬਰ 2022 ਨੂੰ 190 ਤੋਂ ਵੱਧ ਦੇਸ਼ਾਂ ਵਿਚ ਵਿਸ਼ੇਸ਼ ਤੌਰ 'ਤੇ Netflix 'ਤੇ ਹੋਵੇਗਾ।
ਪ੍ਰਤੀਕ ਬੱਬਰ ਅਤੇ ਸਿਮੀ ਚਾਹਲ ਦਾ ਗੀਤ 'ਤੇਰੇ ਬਾਜੋਂ' ਹੋਇਆ ਰਿਲੀਜ਼
ਫਿਲਮ ਇੰਡਸਟਰੀ ਵਿਚ ਕਦਮ ਰੱਖਣ ਤੋਂ ਬਾਅਦ ਸਿਮੀ ਚਾਹਲ ਦਾ ਇਹ ਪਹਿਲਾ ਗੀਤ ਹੈ
ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਲਈ ਸਾਨੂੰ ਇਕ ਹੋਣਾ ਪਵੇਗਾ- ਰੁਪਿੰਦਰ ਹਾਂਡਾ
ਅੱਜ ਇਕ ਮਾਂ ਦਾ ਪੁੱਤ ਮਰਿਆ ਕੱਲ੍ਹ ਨੂੰ ਤੁਹਾਡਾ ਨੰਬਰ ਆਵੇਗਾ