ਮਨੋਰੰਜਨ
ਮੇਰਾ ਕੋਈ ਰੰਗ ਨਹੀਂ, ਬੱਚਿਆਂ ਦੀ ਮਦਦ ਲਈ ਹਰ ਸਰਕਾਰ ਦਾ ਬਣ ਜਾਵਾਂਗਾ ਬ੍ਰਾਂਡ ਅੰਬੈਸਡਰ: ਸੋਨੂੰ ਸੂਦ
ਕਿਹਾ, ਕੋਈ ਵੀ ਸਰਕਾਰ ਬੱਚਿਆਂ ਦੀ ਮਦਦ ਲਈ ਮੈਨੂੰ ਸੱਦੇਗਾ ਤਾਂ ਮੈਂ ਜ਼ਰੂਰ ਜਾਵਾਂਗਾ।
Porn Movies Case: 2 ਮਹੀਨਿਆਂ ਬਾਅਦ ਜੇਲ੍ਹ 'ਚੋਂ ਬਾਹਰ ਆਏ ਰਾਜ ਕੁੰਦਰਾ, ਕਲ੍ਹ ਮਿਲੀ ਸੀ ਜ਼ਮਾਨਤ
ਹੁਣ 64 ਦਿਨ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਆਖਰਕਾਰ ਰਾਜ ਕੁੰਦਰਾ ਬਾਹਰ ਆ ਗਏ ਹਨ।
Shilpa Shetty ਦੇ ਪਤੀ Raj Kundra ਨੂੰ ਰਾਹਤ, ਮੁੰਬਈ ਦੀ ਅਦਾਲਤ ਨੇ ਦਿੱਤੀ ਜ਼ਮਾਨਤ
ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿਚ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਰਾਹਤ ਮਿਲੀ ਹੈ।
ਇਨਕਮ ਟੈਕਸ ਵਿਭਾਗ ਦਾ ਦਾਅਵਾ- ਸੋਨੂੰ ਸੂਦ ਨੇ ਕੀਤੀ 20 ਕਰੋੜ ਤੋਂ ਜ਼ਿਆਦਾ ਦੀ ਟੈਕਸ ਚੋਰੀ
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ਼ ਛਾਪੇਮਾਰੀ ਨੂੰ ਲੈ ਕੇ ਆਮਦਨ ਕਰ ਵਿਭਾਗ ਨੇ ਵੱਡਾ ਖੁਲਾਸਾ ਕੀਤਾ ਹੈ।
ਕ੍ਰਿਕਟਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਬਾਲੀਵੁਡ ਦੀਆਂ ਇਹਨਾਂ ਅਭਿਨੇਤਰੀਆਂ ਨੇ ਛੱਡੀ ਐਕਟਿੰਗ
ਅਭਿਨੇਤਰੀਆਂ ਨੇ ਐਕਟਿੰਗ ਛੱਡ ਘਰ ਬਣਾਉਣ ਵੱਲ ਦਿੱਤਾ ਧਿਆਨ
ਲਗਾਤਾਰ ਤੀਜੇ ਦਿਨ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ ਪਹੁੰਚੇ IT ਵਿਭਾਗ ਦੇ ਅਧਿਕਾਰੀ
ਮਸ਼ਹੂਰ ਅਦਾਕਾਰ ਸੋਨੂੰ ਸੂਦ ਦੇ ਘਰ ਲਗਾਤਾਰ ਤੀਜੇ ਦਿਨ ਆਮਦਨ ਕਰ ਵਿਭਾਗ ਦੇ ਅਧਿਕਾਰੀ ਪਹੁੰਚੇ ਹਨ।
ਮੁਹਾਲੀ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਚਲਾਨ, ਸ਼ੀਸ਼ਿਆਂ ’ਤੇ ਲੱਗੀ ਸੀ ਕਾਲੀ ਫਿਲਮ
ਗਾਇਕ ਦਾ ਭਰਾ ਚਲਾ ਰਿਹਾ ਸੀ ਗੱਡੀ
Sonu Sood ਦੇ ਘਰ ਫਿਰ ਪਹੁੰਚੀ IT ਵਿਭਾਗ ਦੀ ਟੀਮ, ਪਹਿਲੇ ਦਿਨ 20 ਘੰਟੇ ਤੱਕ ਚੱਲੀ ਛਾਪੇਮਾਰੀ
ਸੋਨੂੰ ਸੂਦ ਨਾਲ ਜੁੜੇ ਸਥਾਨਾਂ ’ਤੇ ਬੁੱਧਵਾਰ ਨੂੰ 20 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਆਈਟੀ ਵਿਭਾਗ ਦੀ ਟੀਮ ਅੱਜ ਵੀ ਰੇਡ ਲਈ ਉਹਨਾਂ ਦੇ ਮੁੰਬਈ ਸਥਿਤ ਘਰ ਪਹੁੰਚੀ ਹੈ।
ਅਦਾਕਾਰ ਸੋਨੂੰ ਸੂਦ ਦੇ ਦਫ਼ਤਰ ’ਤੇ IT ਵਿਭਾਗ ਦਾ ਛਾਪਾ, ਅਕਾਊਂਟ ਬੁੱਕ ’ਚ ਗੜਬੜੀ ਦੇ ਦੋਸ਼
ਇਨਕਮ ਟੈਕਸ ਵਿਭਾਗ ਨੇ ਕੀਤੀ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਦਫ਼ਤਰ 'ਤੇ ਛਾਪੇਮਾਰੀ।
ਮੰਗਣੀ ਤੋਂ ਬਾਅਦ ਮਸ਼ਹੂਰ ਸਿੰਗਰ Britney Spears ਨੇ ਕਿਉਂ ਡਲੀਟ ਕੀਤਾ ਇੰਸਟਾਗ੍ਰਾਮ ਅਕਾਊਂਟ?
ਮਸ਼ਹੂਰ ਪੌਪ ਸਟਾਰ ਬ੍ਰਿਟਨੀ ਸਪੀਅਰਸ ਨੇ ਹਾਲ ਹੀ ਵਿਚ ਸੈਮ ਅਸਗਰੀ ਨਾਲ ਅਪਣੀ ਮੰਗਣੀ ਦਾ ਐਲਾਨ ਕਰਕੇ ਅਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।