ਮਨੋਰੰਜਨ
ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ 'ਤੇ ਮਸ਼ਹੂਰ ਹਸਤੀਆਂ ਨੇ ਜਤਾਇਆ ਦੁੱਖ
2005 ਵਿੱਚ ਉਸਨੇ ਵਰਲਡ ਬੈਸਟ ਮਾਡਲ ਦਾ ਖਿਤਾਬ ਜਿੱਤਿਆ
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਟੁੱਟੀ ਸਿਡਨਾਜ਼ ਦੀ ਜੋੜੀ, ਇਕੱਲੀ ਰਹਿ ਗਈ ਸ਼ਹਿਨਾਜ਼ ਗਿੱਲ
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਬਾਲੀਵੁਡ ਇੰਡਸਟਰੀ 'ਚ ਸੋਗ ਦੀ ਲਹਿਰ
ਸਿਧਾਰਥ ਸ਼ੁਕਲਾ ਨੂੰ ਬਿੱਗ ਬੌਸ ਤੋਂ ਮਿਲੀ ਸੀ ਪ੍ਰਸਿੱਧੀ, ਆਖਰੀ ਵਾਰ ਬਿੱਗ ਬੌਸ 'ਚ ਹੀ ਆਏ ਨਜ਼ਰ
40 ਸਾਲ ਦੀ ਉਮਰ ਵਿਚ ਆਇਆ ਹਾਰਟ ਅਟੈਕ
ਇਕ ਦਿਨ ਸੀ ਜਦੋਂ ਕੋਈ ਵੀ ਨਹੀਂ ਸੁਣਦਾ ਸੀ ਗੁਰੂ ਰੰਧਾਵਾ ਦੇ ਗਾਣੇ, ਪਟੋਲਾ ਗਾਣੇ ਨੇ ਬਣਾਇਆ ਸਟਾਰ
ਗਾਣਿਆਂ ਨਾਲ ਬਾਲੀਵੁੱਡ ਵਿਚ ਵੀ ਜਮਾਇਆ ਸਿੱਕਾ
Big Breaking: ਅਦਾਕਾਰ ਅਤੇ ਬਿਗ ਬੌਸ ਦੇ ਜੇਤੂ ਸਿਧਾਰਥ ਸ਼ੁਕਲਾ ਦਾ ਹੋਇਆ ਦਿਹਾਂਤ
ਸੀਰੀਅਲ ਬਾਲਿਕਾ ਵਧੂ ਤੋਂ ਸਿਧਾਰਥ ਸ਼ੁਕਲਾ ਨੇ ਦੇਸ਼ ਦੇ ਹਰ ਘਰ ਵਿੱਚ ਆਪਣੀ ਪਛਾਣ ਬਣਾਈ।
Bigg Boss OTT ਵਿਚ ਨੀਆ ਸ਼ਰਮਾ ਦੀ ਐਂਟਰੀ, ਪਹਿਲੇ ਦਿਨ ਹੀ ਬਣੀ 'ਬੌਸ ਲੇਡੀ'
ਨਿਆ ਦੇ ਸ਼ੋਅ ਵਿੱਚ ਆਉਣ ਤੋਂ ਬਾਅਦ ਨਿਸ਼ਚਤ ਰੂਪ ਵਿਚ ਸ਼ੋਅ ਵਿੱਚ ਮਸਾਲੇਦਾਰ ਤੜਕਾ ਲੱਗੇਗਾ
ਵੈਕਸੀਨ ਦੀ ਦੋਵੇਂ ਡੋਜ਼ ਲਗਵਾਉਣ ਤੋਂ ਬਾਅਦ ਵੀ Farah Khan ਹੋਈ ਕੋਰੋਨਾ ਪਾਜ਼ਿਟਿਵ
ਫਰਾਹ ਖਾਨ ਨੇ ਕੋਰੋਨਾ ਦੀ ਵਜ੍ਹਾ ਨਾਲ ਕਾਮੇਡੀ ਸ਼ੋਅ ਤੋਂ ਵੀ ਬ੍ਰੇਕ ਲੈ ਲਿਆ ਹੈ।
ਮਰਹੂਮ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਦੀ ਵਿਗੜੀ ਸਿਹਤ
ਹਿੰਦੂਜਾ ਹਸਪਤਾਲ ਦੇ ICU 'ਚ ਕਰਵਾਇਆ ਦਾਖਲ
ਕਦੇ ਕੋਈ ਬੱਚਾ ਵੀ ਨਹੀਂ ਸੀ ਸੁਣਦਾ Ammy Virk ਦਾ ਗਾਣਾ, ਅੱਜ ਲੋਕਾਂ ਦੇ ਦਿਲਾਂ ਤੇ ਕਰ ਰਹੇ ਰਾਜ
ਗਾਇਕੀ ਤੋਂ ਬਾਅਧ ਅਦਾਕਾਰੀ ਨਾਲ ਵੀ ਜਿੱਤਿਆ ਲੋੇਕਾਂ ਦਾ ਦਿਲ
ਇਕ ਵਾਰ ਫਿਰ ਹਾਲੀਵੁੱਡ ਫ਼ਿਲਮ ਵਿਚ ਨਜ਼ਰ ਆਵੇਗੀ Deepika Padukone
ਦੀਪਿਕਾ ਆਪਣੇ ਬੈਨਰ 'ਕਾ ਪ੍ਰੋਡਕਸ਼ਨਜ਼' ਦੇ ਅਧੀਨ ਇਸ ਫ਼ਿਲਮ ਦੇ ਨਿਰਮਾਣ ਨਾਲ ਵੀ ਜੁੜੇਗੀ।