ਮਨੋਰੰਜਨ
ਸੋਨੀ ਮਾਨ ਦੇ ਘਰ 'ਤੇ ਹੋਏ ਹਮਲੇ ਦਾ ਮਾਮਲਾ: ਲੱਖਾ ਸਿਧਾਣਾ ਸਮੇਤ ਕਰੀਬ 20 ਲੋਕਾਂ ਖਿਲਾਫ਼ ਮਾਮਲਾ ਦਰਜ
ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
'ਸਿੰਗਾ' ਤੇ ਨਵਨੀਤ ਢਿੱਲੋਂ ਦੀ ਫ਼ਿਲਮ 'ਉੱਚੀਆਂ ਉਡਾਰੀਆਂ' ਦੇ ਲਾਂਚ ਲਈ ਕਰਵਾਇਆ ਸ਼ਾਨਦਾਰ ਪ੍ਰੋਗਰਾਮ
ਇਮੇਜਿਜ਼ ਇੰਟਰਨੈਸ਼ਨਲ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ
UP ਚੋਣਾਂ ਵਿਚ ਕੰਗਨਾ ਰਣੌਤ ਦੀ ਐਂਟਰੀ, ਕਿਹਾ- ਰਾਸ਼ਟਰਵਾਦੀ ਵਿਚਾਰਧਾਰਾ ਵਾਲਿਆਂ ਲਈ ਕਰਾਂਗੀ ਪ੍ਰਚਾਰ
ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹੁਣ ਯੂਪੀ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਕਰਨ ਦੀ ਤਿਆਰੀ ਕਰ ਰਹੀ ਹੈ।
ਅੰਮ੍ਰਿਤਸਰ ਦੇ ਪਿੰਗਲਵਾੜਾ ਪਹੁੰਚੀ ਸ਼ਹਿਨਾਜ਼ ਗਿੱਲ, ਬੱਚਿਆਂ ਨਾਲ ਬਿਤਾਇਆ ਸਮਾਂ
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਤਿੰਨ ਮਹੀਨੇ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਈ ਸ਼ਹਿਨਾਜ਼ ਗਿੱਲ
ਕੰਗਨਾ ਰਣੌਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਨਾਲੀ ਥਾਣੇ ਵਿਚ ਦਰਜ ਕਰਵਾਈ ਐਫਆਈਆਰ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।
ਤੇਲੰਗਾਨਾ : ਨਾਲਗੌਂਡਾ ਜ਼ਿਲ੍ਹੇ ਦੇ ਇਕ ਪਰਿਵਾਰ ਨੂੰ ਤੋਹਫੇ 'ਚ ਮੱਝਾਂ ਦੇਣਗੇ ਸੋਨੂੰ ਸੂਦ
ਪਰਿਵਾਰ ਨੇ ਅਦਾਕਾਰ ਤੋਂ ਮੰਗੀ ਸੀ ਮਦਦ
ਕਪਿਲ ਸ਼ਰਮਾ ਦੇ ਸੈੱਟ ਤੋਂ ਵਾਪਸ ਪਰਤੇ ਭਾਜਪਾ MP ਸਮ੍ਰਿਤੀ ਈਰਾਨੀ, ਗਾਰਡ ਨੇ ਨਹੀਂ ਵੜਨ ਦਿੱਤਾ ਅੰਦਰ
ਸਮ੍ਰਿਤੀ ਇਰਾਨੀ ਕਰੀ ਅੱਧਾ ਘੰਟਾ ਬਾਹਰ ਖੜ ਕੇ ਵਾਪਸ ਆ ਦਿੱਲੀ ਆ ਗਏ
ਸੋਨੂੰ ਸੂਦ ਨੇ ਆਪਣੀ ਫਿਲਮ 'ਸ਼ਹੀਦ-ਏ-ਆਜ਼ਮ' ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
31 ਮਈ ਨੂੰ ਰਿਲੀਜ਼ ਹੋਵੇਗੀ ਫਿਲਮ
BIGG BOSS: ਖ਼ਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਅਰਸ਼ੀ ਖ਼ਾਨ, ਦਿੱਲੀ ਦੇ ਹਸਪਤਾਲ ਵਿੱਚ ਦਾਖ਼ਲ
ਅਰਸ਼ੀ ਦੇ ਪਰਿਵਾਰ ਨੇ ਹਾਦਸੇ ਦੀ ਖਬਰ ਦੀ ਕੀਤੀ ਪੁਸ਼ਟੀ
ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਕੀਤਾ ਗਿਆ ਅੰਤਿਮ ਸਸਕਾਰ
ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ