ਮਨੋਰੰਜਨ
ਰੈਪਰ ਹਨੀ ਸਿੰਘ ਨੇ ਪਤਨੀ ਦੇ ਆਰੋਪਾਂ ਨੂੰ ਦੱਸਿਆ ਬੇਬੁਨਿਆਦ, ਕਿਹਾ ਮੈਂ ਤਕਲੀਫ ਵਿਚ ਹਾਂ
ਰੈਪਰ ਨੇ ਤੋੜੀ ਆਪਣੀ ਚੁੱਪੀ
Porn Movies Case: ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ ’ਤੇ 10 ਅਗਸਤ ਨੂੰ ਹੋਵੇਗੀ ਸੁਣਵਾਈ
ਰਾਜ ਕੁੰਦਰਾ ਅਤੇ ਰਿਆਨ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਦੇ ਮੈਜਿਸਟ੍ਰੇਟ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ।
ਮਸ਼ਹੂਰ ਰੈਪਰ ਤੇ ਗਾਇਕ ਹਨੀ ਸਿੰਘ ਫਸੇ ਮੁਸ਼ਕਿਲ 'ਚ, ਪਤਨੀ ਨੇ ਘਰੇਲੂ ਹਿੰਸਾ ਦਾ ਕੇਸ ਕਰਵਾਇਆ ਦਰਜ
ਹਨੀ ਸਿੰਘ ਨੂੰ ਅਦਾਲਤ ਨੇ 28 ਅਗਸਤ ਤੱਕ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ।
ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈਟੀ ਦਾ ਬਿਆਨ, 'ਸਾਡੀ ਨਿੱਜਤਾ ਦਾ ਸਨਮਾਨ ਕਰੋ'
ਸ਼ਿਲਪਾ ਨੇ ਕਿਹਾ ਕਿ ਮੈਂ ਪਿਛਲੇ 29 ਸਾਲ ਤੋਂ ਅਪਣੇ ਪੇਸ਼ੇ ਵਿਚ ਮਿਹਨਤ ਕਰ ਰਹੀ ਹਾਂ ਅਤੇ ਕਾਨੂੰਨ ਦਾ ਪਾਲਣ ਕਰਨ ਵਾਲੀ ਭਾਰਤੀ ਨਾਗਰਿਕ ਹਾਂ
ਪਤੀ ਨੂੰ ਗੁੱਸੇ 'ਚ ਬੋਲੀ ਸ਼ਿਲਪਾ, ਕਿਹਾ 'ਜਦ ਸਾਡੇ ਕੋਲ ਸਭ ਕੁਝ ਹੈ, ਫਿਰ ਇਹ ਕਰਨ ਦੀ ਕੀ ਲੋੜ ਸੀ'
ਅਸ਼ਲੀਲ ਫਿਲਮਾਂ ਦੇ ਕੇਸ ਵਿਚ ਆਪਣੇ ਪਤੀ ਦਾ ਨਾਮ ਆਉਣ ਤੋਂ ਦੁਖੀ ਸ਼ਿਲਪਾ ਰਾਜ ਕੁੰਦਰਾ ਨੂੰ ਸਾਹਮਣੇ ਵੇਖਦਿਆਂ ਹੀ ਭਾਵੁਕ ਹੋ ਗਈ।
ਪੰਜਾਬ ਗਾਇਕ ਸਿੱਪੀ ਗਿੱਲ ਨੂੰ ਇਸ ਗਾਣੇ ਲਈ ਜਾਰੀ ਹੋਇਆ ਨੋਟਿਸ
ਬਿਨ੍ਹਾਂ ਇਜਾਜ਼ਤ ਦੇ ਆਪਣੇ ਦੋ ਗੀਤਾਂ ਵਿਚ ਦਿਖਾਇਆ ਸੀ ਇੱਕ ਘੋੜਾ ਅਤੇ ਇੱਕ ਕੁੱਤਾ
ਮਸ਼ਹੂਰ ਕੰਨੜ ਅਦਾਕਾਰਾ ਜੈਯੰਤੀ ਦਾ ਦਿਹਾਂਤ
ਘਰ ਵਿਚ ਹੀ ਲਏ ਆਖਰੀ ਸਾਹ
ਪੁਲਿਸ ਨੇ ਸ਼ਿਲਪਾ ਸ਼ੈੱਟੀ ਤੋਂ ਕੀਤੀ 6 ਘੰਟੇ ਪੁੱਛਗਿੱਛ, ਅਦਾਕਾਰਾ ਨੇ ਕਿਹਾ- ਮੇਰਾ ਪਤੀ ਬੇਕਸੂਰ
ਸ਼ਿਲਪਾ ਨੇ ਕਿਹਾ ਰਾਜ ਦੇ ਪਾਰਟਨਰ ਅਤੇ ਸਾਲੇ ਪ੍ਰਦੀਪ ਬਕਸ਼ੀ ਨੇ ਉਨ੍ਹਾਂ ਦੇ ਨਾਮ ਦੀ ਦੁਰਵਰਤੋਂ ਕੀਤੀ ਹੈ।
ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ ਤੁਣਕਾ’ ਦਾ ਟ੍ਰੇਲਰ ਰਿਲੀਜ਼
5 ਅਗਸਤ ਨੂੰ ਆਵੇਗੀ ਫਿਲਮ, ਕਰੋਨਾ ਤੋਂ ਬਾਅਦ ਸਿਨੇਮਾ ’ਚ ਲੱਗੇਗੀ ਇਹ ਪਹਿਲੀ ਫ਼ਿਲਮ
ਸ਼ਿਲਪਾ ਸ਼ੈੱਟੀ ਨੇ 'ਵਿਆਨ ਇੰਡਸਟਰੀਜ਼' ਕੰਪਨੀ ਤੋਂ ਦਿੱਤਾ ਅਸਤੀਫ਼ਾ, ਬੈਂਕ ਅਕਾਊਂਟ ਦੀ ਹੋਵੇਗੀ ਜਾਂਚ
ਸ਼ੁੱਕਰਵਾਰ ਦੁਪਹਿਰ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਘਰ ਤਲਾਸ਼ੀ ਲੈਣ ਪਹੁੰਚੀ ਸੀ