ਮਨੋਰੰਜਨ
ਭਾਰਤੀ ਫੌਜ ਨੇ ਮਸ਼ਹੂਰ ਅਭਿਨੇਤਰੀ Vidya Balan ਦੇ ਨਾਮ ’ਤੇ ਰੱਖਿਆ ਫਾਇਰਿੰਗ ਰੇਂਜ ਦਾ ਨਾਮ
ਵਿਦਿਆ ਬਾਲਨ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਦਿਆਂ ਭਾਰਤੀ ਫੌਜ ਨੇ ਉਨ੍ਹਾਂ ਦੇ ਨਾਮ ’ਤੇ ਫਾਇਰਿੰਗ ਰੇਂਜ ਦਾ ਨਾਮ ਰੱਖਿਆ।
Jass Bajwa ਦਾ ਸਰਕਾਰ ਨੂੰ ਜਵਾਬ, ਕਿਹਾ- ਪਰਚਿਆਂ ਤੋਂ ਡਰਦੇ ਨਹੀਂ, ਹੋਰ ਹਿਮੰਤ ਨਾਲ ਅੱਗੇ ਵਧਾਂਗੇ
ਜੱਸ ਬਾਜਵਾ ਨੇ ਆਪਣੇ ਇਕ ਇੰਟਰਵਿਊ ‘ਚ ਕਿਹਾ ਕਿ ਸਰਕਾਰ ਭਾਵੇਂ ਉਨ੍ਹਾਂ ’ਤੇ 35 ਪਰਚੇ ਕਰਦੇ, ਉਹ ਇਨ੍ਹਾਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਨ।
15 ਰੁਪਏ ਦਿਹਾੜੀ ’ਤੇ ਕੰਮ ਕਰ ਰਹੇ ਗੁਰਸਿੱਖ ਬੱਚੇ ਦੀ ਮਦਦ ਲਈ ਅੱਗੇ ਆਈ Himanshi Khurana
ਹਿਮਾਂਸ਼ੀ ਖੁਰਾਣਾ ਨੇ ਗੁਰਦਾਸਪੁਰ ਦੇ ਇਕ ਗੁਰਸਿੱਖ ਬੱਚੇ ਦੇ ਪਰਿਵਾਰ ਦੀ ਮਦਦ ਕਰਨ ਦਾ ਦਿੱਤਾ ਭਰੋਸਾ।
Passport Renewal Case: ਜਾਵੇਦ ਅਖ਼ਤਰ ਨੇ ਕੰਗਨਾ ’ਤੇ ਤੱਥ ਲੁਕਾਉਣ ਦਾ ਲਾਇਆ ਇਲਜ਼ਾਮ
ਜਾਵੇਦ ਅਖ਼ਤਰ ਨੇ ਦਾਅਵਾ ਕੀਤਾ ਹੈ ਕਿ ਕੰਗਨਾ ਨੇ ਆਪਣੀ ਪਾਸਪੋਰਟ ਦੀ ਸਿਫਾਰਸ਼ ਵਿਚ ਤੱਥਾਂ ਨੂੰ ਛੁਪਾਇਆ ਹੈ।
ਆਮਿਰ ਖ਼ਾਨ ਨੇ ਪਤਨੀ ਕਿਰਨ ਰਾਓ ਨੂੰ ਦਿੱਤਾ ਤਲਾਕ, ਆਪਸੀ ਸਹਿਮਤੀ ਨਾਲ ਲਿਆ ਵੱਖ ਹੋਣ ਦਾ ਫੈਸਲਾ
ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਅਪਣੀ ਪਤਨੀ ਕਿਰਨ ਰਾਓ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ।
ਅਰਜੁਨ ਕਪੂਰ ਨੂੰ ਸ਼੍ਰੀਦੇਵੀ ਦਾ ਨਾਮ ਲੈ ਸਕੂਲ ‘ਚ ਤੰਗ ਕਰਦੇ ਸੀ ਦੋਸਤ, ਕਿਹਾ ਇਹ ਸਭ ਸੌਖਾ ਨਹੀਂ ਸੀ
ਅਰਜੁਨ ਕਪੂਰ ਦਾ ਕਹਿਣਾ, ਉਨ੍ਹਾਂ ਨੂੰ ਬਹੁਤ ਤਣਾਅਪੂਰਨ ਸਥਿਤੀ ‘ਚੋਂ ਲੰਘਣਾ ਪਿਆ। ਸਕੂਲ ‘ਚ ਦੋਸਤ ਉਨ੍ਹਾਂ ਦੀ ਨਵੀਂ ਮਾਂ ਸ਼੍ਰੀਦੇਵੀ ਬਾਰੇ ਗੱਲਾਂ ਕਰਦੇ ਸੀ।
ਹਰਦੀਪ ਗਰੇਵਾਲ ਦੀ ਫਿਲਮ 'ਤੁਣਕਾ-ਤੁਣਕਾ' ਦੀਆਂ ਇਹਨਾਂ ਤਸਵੀਰਾਂ ਨੇ ਲੋਕਾਂ ਨੂੰ ਸੋਚਣ ਲਈ ਕੀਤਾ ਮਜਬੂਰ
ਬਾਡੀ ਟ੍ਰਾਂਸਫੋਰਮੇਸ਼ਨ ਦੀਆਂ ਤਸਵੀਰਾਂ ਵੇਖ ਪੰਜਾਬੀ ਕਲਾਕਾਰਾਂ ਤੋਂ ਲੈ ਕੇ ਉਹਨਾਂ ਦੇ ਫੈਨਸ ਸਭ ਹੈਰਾਨ
Oscar ਵਿਚ ਵੋਟਿੰਗ ਕਰਨਗੀਆਂ ਵਿਦਿਆ ਬਾਲਨ, ਏਕਤਾ ਕਪੂਰ ਤੇ ਸ਼ੋਭਾ ਕਪੂਰ
ਆਸਕਰ ਅਕੈਡਮੀ ਨੇ ਇਸ ਸਾਲ ਦੁਨੀਆਂ ਦੇ 50 ਦੇਸ਼ਾਂ ਤੋਂ ਕੁੱਲ਼ 395 ਲੋਕਾਂ ਨੂੰ ਕਲਾਸ ਆਫ 2021 ਲਈ ਸੱਦਾ ਭੇਜਿਆ ਹੈ।
Instagram Rich List 2021: ਹਰ Paid Post ਤੋਂ ਕਰੋੜਾਂ ਰੁਪਏ ਕਮਾਉਂਦੇ ਹਨ ਪ੍ਰਿਯੰਕਾ ਤੇ ਵਿਰਾਟ
Hopperhq.com ਨੇ ਜਾਰੀ ਕੀਤੀ ਆਪਣੀ ਇੰਸਟਾਗ੍ਰਾਮ ਰਿਚ ਲਿਸਟ 2021। ਸਿਰਫ ਦੋ ਭਾਰਤੀ ਪ੍ਰਿਯੰਕਾ ਚੋਪੜਾ ਅਤੇ ਵਿਰਾਟ ਕੋਹਲੀ ਨੇ ਬਣਾਈ ਜਗ੍ਹਾ।
ਕਰੀਨਾ ਕਪੂਰ ਨੂੰ Troll ਕਰਨ ਵਾਲਿਆਂ ’ਤੇ ਭੜਕ ਉੱਠੀ ਤਾਪਸੀ ਪਨੂੰ, ਕਿਹਾ ਕਿਉਂ ਨਾ ਮੰਗੇ ਵੱਧ ਫੀਸ
ਕਰੀਨਾ ਦੇ ਟ੍ਰੋਲਰਸ ਨੂੰ ਜਵਾਬ ਦਿੰਦੇ ਹੋਏ ਤਾਪਸੀ ਨੇ ਕਿਹਾ, “ਪੁਰਸ਼ ਵੱਧ ਫੀਸ ਮੰਗੇ ਤਾਂ ਬਾਜ਼ਾਰ ਮੁੱਲ ਵੱਧਿਆ ਹੈ, ਪਰ ਔਰਤ ਮੰਗੇ ਤਾਂ ਡਿਮਾਡਿੰਗ।