ਮਨੋਰੰਜਨ
ਸੈਂਸਰ ਦੇਰੀ ਕਾਰਨ ਭਾਰਤ ਵਿਚ ਅਜੇ ਨਹੀਂ ਰਿਲੀਜ਼ ਹੋਵੇਗੀ ਪੰਜਾਬੀ ਫਿਲਮ "ਕਰਮੀ ਆਪੋ ਆਪਣੀ"
"ਕਰਮੀ ਆਪੋ ਆਪਣੀ" ਅਮਰੀਕਾ ਅਤੇ ਯੂ.ਕੇ. ਵਿੱਚ ਹੋਈ ਰਿਲੀਜ਼!
Punjab Vs Panjab Controversy: 'Punjab Vs Panjab' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਤੋੜੀ ਚੁੱਪੀ
''PAnjab ਨੂੰ ਭਾਵੇਂ PUnjab ਲਿਖੋ ਪਰ ਪੰਜਾਬ ਪੰਜਾਬ ਹੀ ਰਹਿਣੈ...''
ਚੰਡੀਗੜ੍ਹ ਵਿਚ 21 ਦਸੰਬਰ ਨੂੰ ਹੋਣ ਵਾਲੇ ਏਪੀ ਢਿੱਲੋਂ ਦੇ ਸ਼ੋਅ ਲਈ ਬਦਲੀ ਜਾ ਸਕਦੀ ਹੈ ਜਗ੍ਹਾ, ਪੜ੍ਹੋ ਪੂਰੀ ਖ਼ਬਰ
ਸ਼ੋਅ ਨੂੰ ਸੈਕਟਰ 34 ਤੋਂ ਸੈਕਟਰ-25 ਵਿਚ ਸ਼ਿਫਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਕਿਸਾਨਾਂ ਦੇ ਹੱਕ 'ਚ ਆਏ ਪੰਜਾਬੀ ਗਾਇਕ ਗੁਰੂ ਰੰਧਾਵਾ, ਕਿਹਾ- 'ਸਰਕਾਰ ਕਿਸਾਨਾਂ ਨਾਲ ਕਰੇ ਗੱਲਬਾਤ'
''ਕਿਸਾਨ ਦੇਸ਼ ਦੇ ਹਰ ਘਰ ਭੋਜਨ ਪਹੁੰਚਾਉਂਦੇ ਹਨ, ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ''
ਰਣਜੀਤ ਬਾਵਾ ਨੇ ਸ਼ੋਅ ਰੱਦ ਹੋਣ 'ਤੇ CM ਸੁੱਖੂ ਨੂੰ ਕੀਤੀ ਅਪੀਲ, ਲਿਖਿਆ- “ਧਰਮ ਦੇ ਨਾਮ ਉੱਤੇ ਰਾਜਨੀਤੀ ਖੇਡਣ ਵਾਲੇ ਲੋਕਾਂ ਨੂੰ ਸਮਝਾਉ”
ਕਿਹਾ- ਹਿਮਾਚਲ ‘ਚ ਮੇਰਾ ਇੱਕ ਸਾਲ ਵਿਚ ਇਹ ਤੀਜਾ ਸ਼ੋਅ ਰੱਦ ਹੋਇਆ ਹੈ।
'ਐਕਟਰ ਦੀ ਜ਼ਿੰਦਗੀ 'ਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ'..', ਅੱਲੂ ਅਰਜੁਨ ਦੀ ਗ੍ਰਿਫ਼ਤਾਰੀ 'ਤੇ ਬੋਲੇ ਸੋਨੂੰ ਸੂਦ
ਗ੍ਰਿਫ਼ਤਾਰੀ ਤੋਂ ਬਾਅਦ ਇਕ ਰਾਤ ਜੇਲ ਵਿਚ ਬਿਤਾਉਣ ਤੋਂ ਬਾਅਦ ਅਲੂ ਅਰਜੁਨ ਨੂੰ ਸ਼ਨੀਵਾਰ ਸਵੇਰੇ ਰਿਹਾਅ ਕਰ ਦਿੱਤਾ ਗਿਆ ਸੀ
Diljit Dosanjh Chandigarh Live Concert News: ਸੈਕਟਰ-34 ’ਚ ਦਿਲਜੀਤ ਦੁਸਾਂਝ ਨੂੰ ਦੇਖਣ ਲਈ ਉਮੜੀ ਹਜ਼ਾਰਾਂ ਸਮਰਥਕਾਂ ਦੀ ਭੀੜ
ਸਟੇਜ ’ਤੇ ਐਂਟਰੀ ਕਰਦੇ ਸਾਰ ਹੀ ਕਿਹਾ ‘ਉਏ ਪੰਜਾਬੀ ਆ ਗਏ’
Dr. Satinder Sartaj News : ਗਾਇਕ ਡਾ. ਸਤਿੰਦਰ ਸਰਤਾਜ ਜਿਸ ਕਮਰੇ 'ਚ ਬੈਠ ਕੇ ਲਿਖਦੇ ਹਨ ਉਸ ਦੀ ਸਾਂਝੀ ਕੀਤੀ ਵੀਡੀਓ
Dr. Satinder Sartaj News : ਮਸ਼ਹੂਰ ਗਾਇਕ ਡਾ. ਸਤਿੰਦਰ ਸਰਤਾਜ ਇਸ ਸਮੇਂ ਆਪਣੀਆਂ 'ਸੱਤ ਕਵਿਤਾਵਾਂ' ਕਰਕੇ ਲਗਾਤਾਰ ਸੁਰਖ਼ੀਆਂ ’ਚ ਬਣੇ ਹੋਏ ਹਨ
Harjot Kamal Interview: ਦਿਲਜੀਤ ਕਿਸੇ ਦੇ ਮੂੰਹ ‘ਚ ਤਾਂ ਨਹੀਂ ਪਾਉਂਦਾ ਦਾਰੂ?, ਕੀ ਦੁਨੀਆ ਪੀਂਦੀ ਨਹੀਂ?: BJP ਆਗੂ ਹਰਜੋਤ ਕਮਲ
ਦਿਲਜੀਤ ਦੇ ਸ਼ੋਅ ਸਬੰਧੀ BJP ਆਗੂ ਹਰਜੋਤ ਕਮਲ ਨਾਲ ਇੰਟਰਵਿਊ
Bollywood News: ਪ੍ਰਧਾਨ ਮੰਤਰੀ ਮੋਦੀ ਨੇ ਰਾਜ ਕਪੂਰ ਨੂੰ ਉਨ੍ਹਾਂ ਦੀ 100ਵੀਂ ਜਯੰਤੀ 'ਤੇ ਭੇਟ ਕੀਤੀ ਸ਼ਰਧਾਂਜਲੀ
ਰਾਜ ਕਪੂਰ ਨੂੰ ਦਸਿਆ 'ਸਦਾਬਹਾਰ ਸ਼ੋਅਮੈਨ'