ਮਨੋਰੰਜਨ
Diljit Dosanjh Ludhiana Concert: ਦਿਲਜੀਤ ਦੋਸਾਂਝ ਦਾ ਕੱਲ੍ਹ ਲੁਧਿਆਣਾ 'ਚ ਹੋਵੇਗਾ ਸ਼ੋਅ, 2000 ਪੁਲਿਸ ਮੁਲਾਜ਼ਮ ਕੀਤੇ ਗਏ ਤਾਇਨਾਤ
Diljit Dosanjh Ludhiana Concert: ਪਾਰਕਿੰਗ ਲਈ 15 ਅਦਾਰਿਆਂ ਵਿਚ ਕੀਤੀ ਵਿਵਸਥਾ
2024 ਦੌਰਾਨ ਭਾਰਤ ’ਚ ਰਿਹਾ ਸੰਗੀਤ ‘ਕੰਸਰਟ’ ਦਾ ਜਲਵਾ, ਜਾਣੋ ਕਾਰਨ
ਭਾਰਤ ’ਚ ਸੰਗੀਤ ਸਮਾਰੋਹਾਂ ਦੀ ਵੱਧ ਰਹੀ ਪ੍ਰਸਿੱਧੀ ਦੇ ਪਿੱਛੇ ਨੌਜੁਆਨ ਸਰੋਤੇ ਹਨ। ਮਾਹਰ ਇਸ ਨੂੰ ਦੇਸ਼ ’ਚ ਲਾਈਵ ਮਨੋਰੰਜਨ ਦੀ ਇਕ ਨਵੀਂ ਸਵੇਰ ਕਹਿ ਰਹੇ ਹਨ।
Bollywood 2024 : ਟਿਕਟ ਖਿੜਕੀ ’ਤੇ ਤੇਲਗੂ ਫਿਲਮਾਂ ਦਾ ਰਿਹਾ ਦਬਦਬਾ, ਹਿੰਦੀ ਸਿਨੇਮਾ ਉਮੀਦਾਂ ’ਤੇ ਖਰਾ ਨਹੀਂ ਉਤਰਿਆ
ਇਹ ਸਾਲ 2023 ਦੇ ਬਿਲਕੁਲ ਉਲਟ ਹੈ ਜਦੋਂ ਬਾਲੀਵੁੱਡ ਨੇ ‘ਪਠਾਨ’ ਅਤੇ ‘ਜਵਾਨ’ ਸਮੇਤ ਚਾਰ ‘ਬਲਾਕਬਸਟਰ’ ਫਿਲਮਾਂ ਦਿਤੀਆਂ ਸਨ
Kamal Khan News: ਗਾਇਕ ਕਮਲ ਖਾਨ ਨੂੰ ਸਦਮਾ, ਮਾਤਾ ਦਾ ਹੋਇਆ ਦਿਹਾਂਤ
Kamal Khan News ਗਾਇਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਸਾਂਝੀ ਕੀਤੀ ਜਾਣਕਾਰੀ
Diljit Dosanjh show : ਦਿਲਜੀਤ ਦੋਸਾਂਝ ਦੇ ਪ੍ਰਬੰਧਕਾਂ ਨੂੰ ਲੁਧਿਆਣਾ ’ਚ ਸ਼ੋਅ ਕਰਨ ਲਈ ਭਰਨੇ ਪੈਣਗੇ 20 ਲੱਖ ਰੁਪਏ
Diljit Dosanjh show : 31 ਦਸੰਬਰ ਨੂੰ ਲੁਧਿਆਣਾ ’ਚ ਦਿਲਜੀਤ ਦੋਸਾਂਝ ਦਾ ਹੋਣ ਜਾ ਰਿਹਾ ਹੈ ਲਾਈਵ ਸ਼ੋਅ
Pushpa 2: ‘ਪੁਸ਼ਪਾ 2’ ਨੇ ਬਣਾਇਆ ਨਵਾਂ ਰਿਕਾਰਡ : ਹਿੰਦੀ ’ਚ 700 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਫ਼ਿਲਮ ਬਣੀ
Pushpa 2: ਫ਼ਿਲਮ ਨੇ ਰਿਲੀਜ਼ ਹੋਣ ਦੇ 20 ਦਿਨਾਂ ’ਚ ਬਣਾਏ ਕਈ ਰਿਕਾਰਡ
Year Ender 2024: ਸਾਲ 2024 'ਚ ਇਨ੍ਹਾਂ ਮਸ਼ਹੂਰ ਹਸਤੀਆਂ ਦਾ ਹੋਇਆ ਵਿਆਹ
Year Ender 2024: ਸਾਲ 2024 ਬਾਲੀਵੁੱਡ ਸੈਲੇਬਸ ਅਤੇ ਟੀਵੀ ਸਿਤਾਰਿਆਂ ਲਈ ਬਹੁਤ ਖਾਸ ਰਿਹਾ।
Sunny Deol 'Border 2' shooting: ਸੰਨੀ ਦਿਓਲ ਅਤੇ ਦਿਲਜੀਤ ਦੋਸਾਂਝ ‘ਬਾਰਡਰ 2’ ’ਚ ਆਉਣਗੇ ਨਜ਼ਰ, ਸ਼ੂਟਿੰਗ ਹੋਈ ਸ਼ੁਰੂ
Sunny Deol 'Border 2' shooting : ਫ਼ਿਲਮ 23 ਜਨਵਰੀ 2026 ਨੂੰ ਹੋਵੇਗੀ ਰਿਲੀਜ਼
Diljit Dosanjh Ludhiana Live Concert : ਦਿਲਜੀਤ ਦੋਸਾਂਝ ਦੇ ਲੁਧਿਆਣਾ ਸ਼ੋਅ ਦੀਆਂ ਟਿਕਟਾਂ 15 ਮਿੰਟ ’ਚ ਵਿਕੀਆਂ, ਪੜੋ ਪੂਰੀ ਖ਼ਬਰ
Diljit Dosanjh Ludhiana Live Concert : ਦਿਲਜੀਤ ਦੋਸਾਂਝ ਦਾ ਦਿਲ-ਇਲੂਮੀਨੇਟੀ ਇੰਡੀਆ ਟੂਰ ਦਾ ਇਹ ਹੈ ਆਖਰੀ ਸ਼ੋਅ
Diljit dosanjh Ludhiana Concert: ਜਾਣੋ 31 ਦਸੰਬਰ ਨੂੰ ਲੁਧਿਆਣਾ ‘ਚ ਕਿੱਥੇ ਹੋਵੇਗੀ ਦਿਲਜੀਤ ਦੇ ਦਿਲ-ਲੁਮਿਨਾਟੀ ਕੰਸਰਟ ਦੀ ਸਮਾਪਤੀ
ਦਿਲਜੀਤ ਦੀ ਟੀਮ ਨੇ ਹਫ਼ਤਿਆਂ ਤੋਂ ਚਲ ਰਹੀਆਂ ਅਟਕਲਾਂ ਨੂੰ ਖ਼ਤਮ ਕਰਦੇ ਹੋਏ ਇੱਕ ਅਧਿਕਾਰਤ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਖ਼ਬਰ ਦੀ ਪੁਸ਼ਟੀ ਕੀਤੀ।