ਮਨੋਰੰਜਨ
Pakistani Social Media Accounts News: ਭਾਰਤ ਨੇ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਖ਼ਾਤਿਆਂ ਤੋਂ ਪਾਬੰਦੀ ਹਟਾਈ
ਪਹਿਲਾਗਾਮ ਹਮਲੇ ਤੋਂ ਬਾਅਦ ਪਾਕਿ ਕਲਾਕਾਰਾਂ ਦੇ ਸੋਸ਼ਲ ਮੀਡੀਆ ਖ਼ਾਤਿਆਂ 'ਤੇ ਲਾਈ ਸੀ ਪਾਬੰਦੀ
"Chal Mera Putt-4" : ਕੀ ‘ਸਰਦਾਰ ਜੀ -3’ ਵਾਂਗ ਹੀ ਹੋਵੇਗਾ “ਚੱਲ ਮੇਰਾ ਪੁੱਤ-4” ਦਾ ਵਿਰੋਧ ? ਫ਼ਿਲਮ ’ਚ ਸ਼ਾਮਲ ਹਨ ਪਾਕਿਸਤਾਨੀ ਅਦਾਕਾਰ
"Chal Mera Putt-4" : ਫ਼ਿਲਮ ’ਚ ਇਫਤਿਆਰ ਠਾਕੁਰ ਵੀ ਮੌਜੂਦ, ਜਿਸ ਨੇ ਭਾਰਤ ਖ਼ਿਲਾਫ਼ ਦਿੱਤਾ ਸੀ ਵਿਵਾਦਤ ਬਿਆਨ
ਯੂਟਿਊਬ ਚਾਰਟ ’ਤੇ ਟੌਪ-10 ਸੂਚੀ ’ਚ ਹਰਿਆਣਾ ਦਾ ਗਾਇਕ
ਹਨੀ ਸਿੰਘ, ਸੋਨੂੰ ਨਿਗਮ, ਏਆਰ ਰਹਿਮਾਨ ਨੂੰ ਛੱਡਿਆ ਪਿੱਛੇ
Diljit Dosanjh ਦੇ ਹੱਕ ਵਿੱਚ ਆਏ ਪੰਜਾਬੀ ਅਦਾਕਾਰ Dev Kharoud
'ਜਿਹੜੀਆਂ ਫ਼ਿਲਮਾਂ ਪਾਕਿ ਹਮਲੇ ਤੋਂ ਪਹਿਲਾਂ ਬਣੀਆਂ ਨੇ ਉਨ੍ਹਾਂ ਨੂੰ ਰਿਲੀਜ਼ ਕਰਨਾ ਚਾਹੀਦਾ'
Diljit Dosanjh ਦੇ ਹੱਕ ਵਿੱਚ ਆਇਆ ਹੌਬੀ ਧਾਲੀਵਾਲ
ਦਿਲਜੀਤ ਨੂੰ ਟ੍ਰੋਲ ਨਹੀਂ ਕੀਤਾ ਜਾਣਾ ਚਾਹੀਦਾ - ਧਾਲੀਵਾਲ
Diljit Dosanjh News: ਕੀ ਸਿਰਫ਼ ਦਸਤਾਰ ਕਰਕੇ ਹੋ ਰਿਹਾ ਦਿਲਜੀਤ ਦੋਸਾਂਝ ਦਾ ਵਿਵਾਦ ?
Diljit Dosanjh News: "ਸਾਰਿਆਂ ਦਾ ਖ਼ੂਨ ਸ਼ਾਮਲ ਹੈ ਇਸ ਮਿੱਟੀ 'ਚ, ਕਿਸੇ ਦੇ ਪਿਓ ਦਾ ਹਿੰਦੁਸਤਾਨ ਥੋੜੀ ਹੈ"
Javed Akhtar News: 'ਸਰਦਾਰ ਜੀ 3' ਬੈਨ ਕਰਨ ਨਾਲ ਕੀ ਫ਼ਾਇਦਾ ਹੋਵੇਗਾ', ਦਿਲਜੀਤ ਦੋਸਾਂਝ ਦੇ ਹੱਕ ਵਿਚ ਨਿਤਰੇ ਲੇਖਕ ਜਾਵੇਦ ਅਖ਼ਤਰ
Javed Akhtar News: ਦਿਲਜੀਤ ਹੁਣ ਵਿਚਾਰਾ ਕੀ ਕਰੇ? ਫ਼ਿਲਮ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ। ''ਉਨ੍ਹਾਂ ਨੂੰ ਕਿਵੇਂ ਪਤਾ ਲੱਗ ਸਕਦਾ ਸੀ ਕਿ ਭਵਿੱਖ ਵਿੱਚ ਕੋਈ ਘਟਨਾ ਵਾਪਰੇਗੀ।'
Diljit Dosanjh Border 2 News: ਦਿਲਜੀਤ ਦੋਸਾਂਝ ਨੂੰ 'ਬਾਰਡਰ 2' ਤੋਂ ਹਟਾਉਣ ਦੀਆਂ ਖ਼ਬਰਾਂ ਝੂਠੀਆਂ, 50 % ਮੁਕੰਮਲ ਹੋਈ ਫ਼ਿਲਮ ਦੀ ਸ਼ੂਟਿੰਗ
'ਸਰਦਾਰਜੀ 3' ਵਿੱਚ ਹਨੀਆ ਆਮਿਰ ਨਾਲ ਕੰਮ ਕਰਨ ਕਰ ਕੇ 'ਬਾਰਡਰ 2' ਚੋਂ ਦਿਲਜੀਤ ਨੂੰ ਬਾਹਰ ਕੱਢਣ ਦੀ ਉੱਠੀ ਸੀ ਮੰਗ
Shefali Jariwala Death News: 'ਕਾਂਟਾ ਲਗਾ ਗਰਲ' ਤੋਂ ਮਸ਼ਹੂਰ ਹੋਈ ਅਦਾਕਾਰਾ ਸ਼ੇਫਾਲੀ ਜ਼ਰੀਵਾਲਾ ਦਾ ਦਿਹਾਂਤ
42 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ, ਦਿਲ ਦਾ ਦੌਰਾ ਦੱਸਿਆ ਜਾ ਰਿਹਾ ਮੌਤ ਦਾ ਕਾਰਨ
Sardar Ji 3 controversy: ਦਿਲਜੀਤ ਦੋਸਾਂਝ ਦੇ ਹੱਕ ’ਚ ਖੜ੍ਹੇ ਇਮਤਿਆਜ਼ ਅਲੀ
ਪਾਕਿਸਤਾਨੀ ਅਦਾਕਾਰਾ ਕਾਰਨ ਵਿਵਾਦਾਂ ਦਾ ਸਾਹਮਣਾ ਕਰ ਰਹੇ ਹਨ ਦਿਲਜੀਤ