ਮਨੋਰੰਜਨ
ਅਦਾਕਾਰ ਸੰਜੇ ਦੱਤ ਨੂੰ Lung Cancer, ਅਮਰੀਕਾ ਵਿਚ ਕਰਵਾਉਣਗੇ ਇਲਾਜ
ਸੰਜੇ ਦੱਤ ਫੇਫੜਿਆਂ ਦੇ ਕੈਂਸਰ ਤੋਂ ਪੀੜ੍ਹਤ ਹਨ........
''Shiromani Committee ਵਾਲੇ ਸਾਡੇ ਕੋਲੋਂ ਸਵਾਲ ਪੁੱਛਣ ਦਾ ਹੱਕ ਨਹੀਂ ਖੋਹ ਸਕਦੇ'': Deep Sidhu
Deep Sidhu ਨੇ ਫਿਰ ਉਠਾਇਆ 267 ਸਰੂਪਾਂ ਦਾ ਮੁੱਦਾ
Bhangra ਦੇ ਸਿਰੋ ਰੋਟੀ ਖਾਣ ਵਾਲੇ ਈ ਖਾ ਗਏ Bhangra
ਬੁਰੇ ਹਾਲ ਤੇ ਖੁੱਲ੍ਹ ਕੇ ਬੋਲੇ Pal singh samaon
Christmas-2021 'ਤੇ ਰਿਲੀਜ਼ ਹੋਵੇਗੀ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ'
ਕ੍ਰਿਸਮਸ ਨਾਲ ਆਮਿਰ ਖਾਨ ਦਾ ਪੁਰਾਣਾ ਰਿਸ਼ਤਾ ਹੈ। ਆਮਿਰ ਖ਼ਾਨ ਦੀਆਂ ਕ੍ਰਿਸਮਿਸ ਦੌਰਾਨ ਰਿਲੀਜ਼ ਕੀਤੀਆਂ ਸਾਰੀਆਂ ਫਿਲਮਾਂ ਬਹੁਤ ਸਫ਼ਲ ਰਹੀਆਂ ਹਨ
ਰੀਆ ਨੂੰ ਪੁੱਛ-ਪੜਤਾਲ ਲਈ ਅੱਜ ਮੁੜ ਬੁਲਾਇਆ
ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲਾ
ਸੁਸ਼ਾਂਤ ਕੇਸ : ਰੀਆ ਚੱਕਰਵਰਤੀ ਨੂੰ ਪੁੱਛ-ਪੜਤਾਲ ਲਈ ਅੱਜ ਮੁੜ ਬੁਲਾਇਆ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀ ਅਦਾਕਾਰਾ ਅਤੇ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਕਰਨਗੇ।
ਪੰਜਾਬ ਤੇ ਪੰਜਾਬੀਅਤ ਲਈ ਗਾਇਆ ਤੇ ਹਮੇਸ਼ਾ ਪੰਜਾਬੀਅਤ ਲਈ ਗਾਉਂਦਾ ਰਹੂਗਾ
ਪੰਜਾਬ ਤੇ ਪੰਜਾਬੀਅਤ ਲਈ ਗਾਇਆ ਤੇ ਹਮੇਸ਼ਾ ਪੰਜਾਬੀਅਤ ਲਈ ਗਾਉਂਦਾ ਰਹੂਗਾ
ਗੀਤਾਂ ਵਿੱਚ ਗੱਡੀਆਂ ਨਹੀਂ ਸਭਿਆਚਾਰ ਦਿਖਾਉਣਾ ਚਾਹੁੰਣਾ - ਸੁਰਿੰਦਰ ਬਾਬਾ
ਗੀਤਾਂ ਵਿੱਚ ਗੱਡੀਆਂ ਨਹੀਂ ਸਭਿਆਚਾਰ ਦਿਖਾਉਣਾ ਚਾਹੁੰਣਾ - ਸੁਰਿੰਦਰ ਬਾਬਾ
Jazzy B ਦੇ ਭਾਣਜੇ Chamkaur Dosanjh ਦੇ ਮੂੰਹੋ ਸੁਣੋ ਗੱਲਾਂ
Jazzy B ਦੇ ਭਾਣਜੇ Chamkaur Dosanjh ਦੇ ਮੂੰਹੋ ਸੁਣੋ Yo Yo Honey Singh ਦੇ ਬੀਮਾਰ ਹੋਣ ਦੇ ਸਮੇ ਦੀ ਗੱਲਾਂ
ਬਾਲੀਵੁੱਡ ਅਦਾਕਾਰ ਸੰਜੇ ਦੱਤ ਹਸਪਤਾਲ ਵਿਚ ਭਰਤੀ, ਕੋਰੋਨਾ ਰਿਪੋਰਟ ਨੈਗੇਟਿਵ
ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਦੇ ਚਲਦਿਆਂ ਉਹਨਾਂ ਨੂੰ ਦੇਰ ਰਾਤ ਲੀਲਾਵਤੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।