ਮਨੋਰੰਜਨ
ਸਿੱਧੂ ਮੂਸੇਵਾਲਾ ਇਕ ਵਾਰ ਬਣਿਆ ਚਰਚਾ ਦਾ ਵਿਸ਼ਾ, ਪੂਰੇ ਪਿੰਡ 'ਚ ਹੋਈ ਬੱਲੇ-ਬੱਲੇ, ਦੇਖੋ ਵੀਡੀਓ
ਡਾ. ਬਾਂਸਲ ਦੀ ਪਤਨੀ ਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਨੇ ਸਿੱਧੂ ਮੂਸੇਵਾਲਾ ਅਤੇ ਐੱਸਐੱਸਪੀ ਦਾ ਹੱਥ ਜੋੜ ਕੇ ਧੰਨਵਾਦ ਕੀਤਾ।
ਅਜੇ ਦੇਵਗਨ ਨੇ ਅਰੋਗਿਆ ਸੇਤੂ ਨੂੰ ਦੱਸਿਆ ਪਰਸਨਲ ਬਾਡੀਗਾਰਡ,ਐਪ ਲਈ ਪ੍ਰਧਾਨਮੰਤਰੀ ਦਾ ਕੀਤਾ ਧੰਨਵਾਦ
ਅਜੇ ਦੇਵਗਨ ਨੇ ਭਾਰਤ ਸਰਕਾਰ ਦੀ ਅਰੋਗਿਆ ਸੇਤੂ ਐਪ ਦੀ ਪ੍ਰਸ਼ੰਸਾ ਕੀਤੀ ਹੈ।
ਲੌਕਡਾਊਂਨ ‘ਚ 'ਗਿੱਪੀ ਗਰੇਵਾਲ' ਨੇ ਆਪਣੇ ਫੈਂਨਸ ਨੂੰ ਦਿੱਤਾ ਇਹ ਆਫ਼ਰ
‘ਨੱਚ-ਨੱਚ’ ਨਾ ਦੇ ਗੀਤ ਚ ਕਈ ਨਾਮੀ ਕਲਾਕਾਰ ਵੀ ਦੇਖਣ ਨੂੰ ਮਿਲੇ ਸਨ। ਇਸ ਗੀਤ ਵਿਚ ਵੀ ਸਾਰੇ ਕਾਲਕਾਰਾਂ ਦੇ ਵੱਲੋਂ ਘਰ ਵਿਚੋਂ ਹੀ ਵੀਡੀਓ ਸ਼ੂਟ ਕੀਤਾ ਗਿਆ ਸੀ।
'ਬਿਗ-ਬੌਸ' 14 ‘ਚ ਹੋਵੇਗੀ ਆਮ ਲੋਕਾਂ ਦੀ ਐਂਟਰੀ, ਮਈ ‘ਚ ਸ਼ੁਰੂ ਹੋਣਗੇ ਆਡੀਸ਼ਨ !
13ਵੇਂ ਸੀਜ਼ਨ ਵਿਚ ਸਿਦਾਰਥ ਸ਼ੁਕਲਾ ਸ਼ੋਅ ਦੇ ਵਿਨਰ ਬਣੇ ਸਨ ਅਤੇ ਆਸੀਮ ਰਿਆਜ਼ ਸ਼ੋਅ ਦੇ ਰਨਰਅੱਪ ਰਹੇ ਸਨ।
ਕੋਰੋਨਾ ਵਿਚਾਲੇ ਘਰੇਲੂ ਹਿੰਸਾ ਨੂੰ ਲਾਕਡਾਊਨ ਕਰਨ ਲਈ ਇਨ੍ਹਾਂ ਸਿਤਾਰਿਆਂ ਨੇ ਕੀਤੀ ਮੰਗ
ਸ਼ 'ਚ ਤਾਲਾਬੰਦੀ ਚੱਲ ਰਹੀ ਹੈ ਅਤੇ ਚਾਰੇ ਪਾਸੇ ਚੁੱਪੀ ਛਾਈ ਹੋਈ ਹੈ।
ਕੋਰੋਨਾ ਵਿਚਾਲੇ ਘਰੇਲੂ ਹਿੰਸਾ ਨੂੰ ਲਾਕਡਾਊਨ ਕਰਨ 'ਦੀ ਇਨ੍ਹਾਂ ਸਿਤਾਰਿਆਂ ਨੇ ਕੀਤੀ ਮੰਗ
ਦੇਸ਼ 'ਚ ਤਾਲਾਬੰਦੀ ਚੱਲ ਰਹੀ ਹੈ ਅਤੇ ਚਾਰੇ ਪਾਸੇ ਚੁੱਪੀ ਛਾਈ ਹੋਈ ਹੈ।
ਕੋਰੋਨਾ ਵਾਇਰਸ - ਬੇਘਰ ਹੋਏ ਲੋਕਾਂ ਨੂੰ 400 ਮੋਬਾਇਲ ਫੋਨ ਦਾਨ ਕਰੇਗੀ ਇਹ ਮਸ਼ਹੂਰ ਗਾਇਕਾ
ਡੋਨੇਟ ਕੀਤੇ ਜਾ ਰਹੇ ਮੋਬਾਇਲ ਫੋਨ ਵਿਚ ਇੰਟਰਨੈੱਟ ਰਿਚਾਰਜ ਵੀ ਹੋਵੇਗਾ
Lockdown :ਇਸ ਗੱਲ ਨੂੰ ਲੈ ਕੇ ਚਿੰਤਤ ਦਿਸੇ ਸ਼ਾਹਰੁਖ ਖਾਨ,ਲੋਕਾਂ ਨੂੰ ਕਰ ਰਹੇ ਇਹ ਅਪੀਲ
ਕੋਰੋਨਾਵਾਇਰਸ ਕਾਰਨ ਨਾ ਸਿਰਫ ਮਨੁੱਖ ਬਲਕਿ ਬੇਸਹਾਰਾ ਜਾਨਵਰ ਵੀ ਪ੍ਰੇਸ਼ਾਨ ਹਨ।
'ਇਹ ਹੀ ਸਮਾਂ ਹੈ ਘਰ 'ਚ ਬੈਠ ਕੇ ਅਪਣੇ ਹੁਨਰ ਨੂੰ ਹੋਰ ਨਿਖਾਰਨ ਦਾ'
ਕਰਮਜੀਤ ਅਨਮੋਲ ਨੇ ਦਸਿਆ ਲਾਕਡਾਊਨ ਦਾ ਫਾਇਦਾ
ਹਾਸਿਆਂ ਦੇ ਪਿਟਾਰਾ ਕਰਮਜੀਤ ਅਨਮੋਲ ਨਾਲ ਸਿੱਧੀ ਗੱਲਬਾਤ
ਉਹਨਾਂ ਕਿਹਾ ਕਿ ਉਹ ਘਰ ਵਿਚ ਕਿਤਾਬਾਂ ਆਦਿ ਪੜ੍ਹ ਰਹੇ ਹਨ...