ਮਨੋਰੰਜਨ
ਮੁੜ ਤੋਂ ਛਾਇਆ 'ਹਰਜੀਤਾ' ਫ਼ਿਲਮ ਦਾ ਜਾਦੂ, ਮਿਲਿਆ ਬੈਸਟ ਪੰਜਾਬੀ ਫ਼ਿਲਮ ਦਾ ਨੈਸ਼ਨਲ ਅਵਾਰਡ!
ਜਗਦੀਪ ਸਿੱਧੂ ਦੀ ਲਿਖੀ ਇਹ ਫਿਲਮ ਆਮ ਦਰਸ਼ਕਾਂ ਦੀ ਪਸੰਦ ਤਾਂ ਨਹੀਂ ਸੀ ਬਣੀ...
ਸ਼ਹਿਨਾਜ਼ ਗਿੱਲ ਦੇ ਹੱਕ ’ਚ ਆਈ ਹਿਮਾਂਸ਼ੀ ਖੁਰਾਨਾ!
ਸ਼ਹਿਨਾਜ਼ ਬਾਅਦ 'ਚ ਇਸ ਗੱਲ ਨੂੰ ਲੈ ਕੇ ਕਾਫੀ ਇਮੋਸ਼ਨਲ ਨਜ਼ਰ ਆਈ ਕਿ ਉਸ ਨੂੰ 'ਜੇਲਸ' ਦਾ ਟੈਗ ਦਿੱਤਾ ਜਾ ਰਿਹਾ ਹੈ।
ਦੀਪਿਕਾ ਪਾਦੁਕੋਣ ਨੇ ਰਣਵੀਰ ਸਿੰਘ ਨਾਲ ਵਿਆਹ ਕਰਨ ਦੀ ਦੱਸੀ ਵਜ੍ਹਾ
ਦੋਵਾਂ ਦੇ ਵਿਆਹ ਨੂੰ ਹੋ ਚੁੱਕਿਆ ਹੈ ਇਕ ਸਾਲ
Sharry Mann ਆਪਣੇ ਇਸ ਗਾਣੇ ਨੂੰ ਮੰਨਦੇ ਹਨ ਬੇਹੱਦ ਖ਼ਾਸ, ਦੇਖੋ ਖ਼ਬਰ!
ਸ਼ਨਿਚਰਵਾਰ ਨੂੰ ਦਿਨ ਭਰ ਕਾਰਨੀਵਲ 'ਚ ਜਿੱਥੇ ਵੱਖ-ਵੱਖ ਸਰਗਰਮੀਆਂ ਹੋਈਆਂ...
ਫਿਲਮਾਂ ਤੋਂ ਇਲਾਵਾ ਸਾਨੂੰ ਪਕੌੜੇ ਬਣਾਉਣੇ ਵੀ ਆਉਂਦੇ ਹਨ-ਅਨੁਰਾਗ ਕਸ਼ਿਅਪ
ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਅਨੁਰਾਗ ਕਸ਼ਿਅਪ ਇਕ ਵਾਰ ਫਿਰ ਤੋਂ ਚਰਚਾ ਵਿਚ ਹਨ।
ਪੰਜਾਬੀ ਗੀਤ ਨੇ ਰਚਿਆ ਯੂਟਿਊਬ 'ਤੇ ਇਤਿਹਾਸ ਮਿਲੇ Billion ਵਿਊ
ਟੀ ਸੀਰੀਜ ਨੇ ਮਸ਼ਹੂਰ ਪੰਜਾਬੀ ਗਾਣੇ laung-launchi ਨੂੰ ਬੀਤੇ ਸਾਲ 21 ਫਰਵਰੀ 2018 ਨੂੰ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਸੀ।
CAA 'ਤੇ ਟਵੀਟ ਕਰਨਾ ਪਰਿਣੀਤੀ ਨੂੰ ਪਿਆ ਭਾਰੀ
ਹਰਿਆਣਾ ਸਰਕਾਰ ਨੇ ਲਿਆ ਇਹ ਫੈਸਲਾ
ਕਰਨ ਔਜਲਾ ਨੇ ਸਿੱਧੂ ਮੂਸੇਵਾਲੇ ਨੂੰ ਸ਼ਰ੍ਹੇਆਮ ਆਖ ਦਿੱਤੀ ਇਹ ਗੱਲ
ਸ਼ੋਅ ਦੇਖਣ ਵਾਲਿਆਂ ਨੇ ਮਾਰੀਆਂ ਕੂਕਾਂ, ''ਕਿਤੇ ਇਹ ਨਾ ਸਮਝੀਂ ਬਦਮਾਸ਼ੀ ਦੀ ਡਿਗਰੀ ਮਿਲਗੀ''
ਫਿਲਮ 'ਅਰਦਾਸ ਕਰਾਂ' ਨੇ ਸਿਰਜਿਆ ਨਵਾਂ ਇਤਿਹਾਸ, ਪੰਜਾਬੀ ਇੰਡਸਟਰੀ ਵਿਚ ਪਾਈਆਂ ਧੂਮਾਂ!
ਉਨ੍ਹਾਂ ਦੀ ਇਹ ਫਿਲਮ ਇਕ ਵਾਰ ਮੁੜ ਪੰਜਾਬ ਦੇ ਵੱਖ-ਵੱਖ ਸਿਨੇਮਾ ਘਰਾਂ 'ਚ ਲੱਗੀ ਹੈ।
Dabangg 3 ਤੋਂ ਪਹਿਲਾਂ ਸਲਮਾਨ ਖ਼ਾਨ ਨੂੰ ਝਟਕਾ, ਵਜ੍ਹਾ ਬਣੇ ਵਿਰਾਟ ਕੋਹਲੀ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੀ ਕੁੱਲ ਕਮਾਈ ਦੇ ਨਾਲ ਦੂਸਰੇ ਨੰਬਰ ਤੇ ਹਨ। 229.25 ਕਰੋੜ ਦੀ ਕੁੱਲ ਕਮਾਈ ਦੇ ਨਾਲ ਸਲਮਾਨ ਖਾਨ ਤੀਸਰੇ ਨੰਬਰ 'ਤੇ ਹਨ।