ਮਨੋਰੰਜਨ
ਮਰਹੂਮ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਵੱਡੀ ਖ਼ਬਰ, ਸਿੱਧੂ ਮੂਸੇਵਾਲਾ ਦੀ ਜ਼ਿੰਦਗੀ 'ਤੇ ਕਿਤਾਬ ਲਿਖਣ ਵਾਲੇ 'ਤੇ FIR ਕੀਤੀ ਦਰਜ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨਾਂ ਉੱਪਰ ਪੁਲਿਸ ਨੇ ਕੀਤੀ ਕਾਰਵਾਈ
Chandigarh News: ਚੰਡੀਗੜ੍ਹ 'ਚ ਅੱਜ ਪੰਜਾਬੀ ਗਾਇਕ ਔਜਲਾ ਦਾ ਲਾਈਵ ਕੰਸਰਟ: ਟ੍ਰੈਫਿਕ ਐਡਵਾਈਜ਼ਰੀ ਜਾਰੀ
Chandigarh News: ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ; ਸੜਕ ਅਤੇ ਫੁੱਟਪਾਥ 'ਤੇ ਪਾਰਕਿੰਗ ਦੀ ਇਜਾਜ਼ਤ ਨਹੀਂ ਹੈ
Pushpa-2 News: ਪੁਲਿਸ ਵੱਲੋਂ ਅੱਲੂ ਅਰਜੁਨ ਵਿਰੁਧ ਗ਼ੈਰ-ਇਰਾਦਾਤਨ ਕਤਲ ਦਾ ਕੀਤਾ ਗਿਆ ਕੇਸ ਦਰਜ
Pushpa-2 News: ‘ਪੁਸ਼ਪਾ-2’ ਦੀ ਸਕ੍ਰੀਨਿੰਗ ਦੌਰਾਨ ਇਕ ਔਰਤ ਦੀ ਹੋਈ ਮੌਤ
ਮੇਰੀ ਸੋਸ਼ਲ ਮੀਡੀਆ ਪੋਸਟ ਦਾ ਗਲਤ ਅਰਥ ਕਢਿਆ ਗਿਆ : ਵਿਕਰਾਂਤ ਮੈਸੀ
ਕਿਹਾ, ‘ਅਦਾਕਾਰੀ ਬੰਦ ਨਹੀਂ ਕਰਾਂਗਾ, ਸਿਰਫ਼ ਛੁੱਟੀ ਲਈ ਹੈ’
Punjab News: ਪੰਜਾਬੀ ਮਿਊਜਿਕ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਪੰਜਾਬੀ ਗਾਇਕ ਦਾ ਹੋਇਆ ਦਿਹਾਂਤ
Punjab News: ਮਿਸ ਪੂਜਾ ਨਾਲ ਵੀ ਉਸ ਨੇ ਗੀਤ ਗਾਏ।
ਚੰਡੀਗੜ੍ਹ ਵਿਚ ਸ਼ੋਅ ਤੋਂ ਪਹਿਲਾਂ ਪ੍ਰੋਫੈਸਰ ਪੰਡਿਤਰਾਓ ਧਰਨੇਵਰ ਨੇ ਕਰਨ ਔਜਲਾ ਤੋਂ ਕੀਤੀ ਇਹ ਮੰਗ
ਪ੍ਰੋਫੈਸਰ ਪੰਡਿਤਰਾਓ ਧਰਨੇਵਰ ਨੇ ਕਰਨ ਔਜਲਾ ਖਿਲਾਫ ਪੁਲਿਸ ਨੂੰ ਆਨਲਾਈਨ ਸ਼ਿਕਾਇਤ ਦਿੱਤੀ ਹੈ।
Raj Kundra News: ED ਨੇ ਰਾਜ ਕੁੰਦਰਾ ਨੂੰ ਭੇਜਿਆ ਸੰਮਨ, ਹੁਣ ਪੋਰਨੋਗ੍ਰਾਫੀ ਕੇਸ 'ਚ ਮੁੰਬਈ ਦਫ਼ਤਰ 'ਚ ਹੋਵੇਗੀ ਪੁੱਛਗਿੱਛ
ਇਹ ਨਵਾਂ ਖ਼ੁਲਾਸਾ ਰਾਜ ਕੁੰਦਰਾ ਦੇ ਘਰ ਅਤੇ ਦਫ਼ਤਰ 'ਚ ਛਾਪੇਮਾਰੀ ਤੋਂ ਬਾਅਦ ਸਾਹਮਣੇ ਆਇਆ ਹੈ।
Urfi Javed Dress Sale News : ਉਰਫੀ ਜਾਵੇਦ ਵੇਚ ਰਹੀ ਹੈ ਆਪਣਾ ਪਹਿਰਾਵਾ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼ !
Urfi Javed Dress Sale News : ਉਰਫੀ ਜਾਵੇਦ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਕਾਲੇ ਗਾਊਨ ਦੀ ਤਸਵੀਰ ਸ਼ੇਅਰ ਕੀਤੀ
Mumbai News: ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਟਿਕਾਣਿਆਂ 'ਤੇ ED ਨੇ ਕੀਤੀ ਛਾਪੇਮਾਰੀ, ਜਾਣੋ ਪੂਰਾ ਮਾਮਲਾ
Mumbai News: ਈਡੀ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਹੁਣ ਰਿਹਾਇਸ਼ੀ ਥਾਂਵਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।