ਮਨੋਰੰਜਨ
Film Bharat Bhagya Vidhata : ਫਿਲਮ 'ਭਾਰਤ ਭਾਗਿਆ ਵਿਧਾਤਾ' 'ਚ ਕੰਮ ਕਰਦੀ ਨਜ਼ਰ ਆਵੇਗੀ ਕੰਗਨਾ ਰਣੌਤ
Film Bharat Bhagya Vidhata : ਬਬੀਤਾ ਆਸ਼ੀਵਾਲ ਨੇ ਕਿਹਾ- ਸਾਡਾ ਉਦੇਸ਼ ਅਜਿਹੀ ਸਮੱਗਰੀ ਬਣਾਉਣਾ ਹੈ ਜੋ ਦਿਲ ਨੂੰ ਛੂਹ ਜਾਵੇ
AP Dhillon Firing: ਘਰ ’ਤੇ ਫਾਇਰਿੰਗ ਮਗਰੋਂ ਪੰਜਾਬੀ ਗਾਇਕ AP ਢਿੱਲੋਂ ਦਾ ਪਹਿਲਾ ਬਿਆਨ ਆਇਆ ਸਾਹਮਣੇ
AP Dhillon Firing: ਇਕ ਰਿਪੋਰਟ ਮੁਤਾਬਕ ਗੋਲੀਬਾਰੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਦੀ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ
AP Dhillon Firing: ਪੰਜਾਬੀ ਗਾਇਕ AP ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ, ਜਾਂਚ 'ਚ ਜੁਟੀ ਪੁਲਿਸ
AP Dhillon Firing: ਹਾਲਾਂਕਿ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।
Gurdas Maan News: ਮੁੜ ਧਮਾਲਾਂ ਪਾਉਣ ਆ ਰਹੇ ਗੁਰਦਾਸ ਮਾਨ, 5 ਸਤੰਬਰ ਨੂੰ ਰਿਲੀਜ਼ ਹੋਵੇਗਾ ਨਵੀਂ ਐਲਬਮ ਦਾ ਗੀਤ
Gurdas Maan News: ਗੁਰਦਾਸ ਮਾਨ ਦੀ ਨਵੀਂ ਐਲਬਮ 'ਸਾਊਂਡ ਆਫ਼ ਸੋਇਲ' ਰਿਲੀਜ਼ ਹੋਵੇਗੀ
Kangana Ranaut: ਫਿਲਮ ਐਮਰਜੈਂਸੀ ਰਿਲੀਜ਼ ਨਾ ਹੋਣ 'ਤੇ ਬਾਅਦ ਕੰਗਨਾ ਰਣੌਤ ਦਾ ਬਿਆਨ, ਕਿਹਾ- ਬੇਇਨਸਾਫੀ ਹੈ
Kangana Ranaut: ਸੈਂਸਰਸ਼ਿਪ ਸਾਡੇ ਵਿੱਚੋਂ ਕੁਝ ਲੋਕਾਂ ਲਈ ਹੈ ਜੋ ਇਸ ਰਾਸ਼ਟਰ ਦੇ ਟੁਕੜੇ ਨਹੀਂ ਚਾਹੁੰਦੇ ਹਨ ਅਤੇ ਫਿਲਮਾਂ ਬਣਾਉਣਾ ਚਾਹੁੰਦੇ ਹਨ।
Emergency Posteded : ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' 6 ਸਤੰਬਰ ਨੂੰ ਨਹੀਂ ਹੋਵੇਗੀ ਰਿਲੀਜ਼ ,ਸੈਂਸਰ ਬੋਰਡ ਤੋਂ ਨਹੀਂ ਮਿਲਿਆ ਸਰਟੀਫਿਕੇਟ
ਫ਼ਿਲਮ ਨੂੰ ਲੈ ਕੇ ਹੋ ਰਹੇ ਵਿਰੋਧ ਕਾਰਨ ਨਿਰਮਾਤਾਵਾਂ ਨੇ ਟਾਲਿਆ ਰਿਲੀਜ਼ ਦਾ ਫੈਸਲਾ
ਗਾਇਕਾ ਸ਼੍ਰੇਆ ਘੋਸ਼ਾਲ ਨੇ ਡਾਕਟਰ ਜਬਰ ਜਨਾਹ-ਕਤਲ ਕੇਸ ਦੇ ਵਿਰੋਧ ’ਚ ਇਕਜੁੱਟਤਾ ਪ੍ਰਗਟਾਉਂਦਿਆਂ ਪ੍ਰੋਗਰਾਮ ਮੁਲਤਵੀ ਕੀਤਾ
14 ਸਤੰਬਰ ਨੂੰ ਨਿਰਧਾਰਤ ਸਮਾਗਮ ਹੁਣ ਅਕਤੂਬਰ ’ਚ ਹੋਵੇਗਾ
Guru Randhawa Copyright Case News: ਗੁਰੂ ਰੰਧਾਵਾ ਦੀਆਂ ਵਧੀਆਂ ਮੁਸ਼ਕਿਲਾਂ, ਕਾਪੀਰਾਈਟ ਉਲੰਘਣਾ ਦਾ ਮਾਮਲਾ ਦਰਜ
Guru Randhawa Copyright Case News: ਬਾਂਬੇ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ
Emergency Film News: ਅਟਕ ਸਕਦੀ ਹੈ ਕੰਗਣਾ ਰਣੌਤ ਦੀ' ਐਮਰਜੈਂਸੀ' ਫਿਲਮ, ਸੈਂਸਰ ਬੋਰਡ ਨੇ ਹਾਈਕੋਰਟ 'ਚ ਦਿੱਤਾ ਇਹ ਜਵਾਬ
Emergency Film News: ਕਿਹਾ- ਅਜੇ ਤੱਕ ਸਰਟੀਫਿਕੇਟ ਨਹੀਂ ਕੀਤਾ ਗਿਆ ਜਾਰੀ
Punjabi Movie Sucha Soorma: ਸੁੱਚਾ ਸੂਰਮਾ ਦਾ ਦਿਲਚਸਪ ਅਤੇ ਧਮਾਕੇਦਾਰ ਟ੍ਰੇਲਰ ਰਿਲੀਜ਼
Punjabi Movie Sucha Soorma: ਇਹ ਫਿਲਮ 20 ਸਤੰਬਰ ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ