ਮਨੋਰੰਜਨ
ਫਿਲਮ ‘ਬਲੈਕੀਆ’ ਦਾ ਟਰੇਲਰ ਚੱਲ ਰਿਹਾ ਹੈ ਨੰਬਰ ਇਕ ’ਤੇ
ਜਾਣੋ ਇਸ ਫਿਲਮ ਵਿਚ ਕੀ ਹੈ ਖਾਸ
ਅੱਤਵਾਦੀਆਂ ਨਾਲ ਫਿਰ ਟੱਕਰ ਲੈਣਗੇ ਸੰਨੀ ਦਿਓਲ
ਸੰਨੀ ਦਿਓਲ ਦੀ ਆਉਣ ਵਾਲੀ ਫ਼ਿਲਮ ‘ਬਲੈਂਕ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ
ਹੁਣ ਅਜਿਹੀਆਂ ਵਿਖ ਰਹੀਆਂ ਹਨ ਬੀਤੇ ਜ਼ਮਾਨੇ ਦੀਆਂ ਇਹ 10 ਬਾਲੀਵੁੱਡ ਅਦਾਕਾਰਾ
ਜਾਣੋ ਕਿਸ ਤਰ੍ਹਾਂ ਦਾ ਸੀ ਉਸ ਸਮੇਂ ਇਹਨਾਂ ਅਦਾਕਾਰਾ ਦਾ ਦੌਰ
ਜਨਮ ਦਿਨ ‘ਤੇ ਅਜੇ ਦੇਵਗਨ ਦਾ ਧਮਾਕਾ!
ਫੈਨਸ ਨੂੰ ਖਾਸ ਤੋਹਫਾ
ਕੈਂਸਰ ਨੂੰ ਹਰਾ ਕੇ ਲੰਡਨ ਤੋਂ ਵਤਨ ਪਰਤੇ ਇਰਫਾਨ
ਇਰਫਾਨ ਖਾਨ ਨੇ ਵਾਪਸ ਆਉਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਦਾ ਸਾਹਮਣਾ ਕੀਤਾ
ਅਜੇ ਦੇਵਗਨ ਮਨਾ ਰਹੇ 50ਵਾਂ ਜਨਮ ਦਿਨ,
ਅਜੇ ਐਕਟਰ ਨਹੀਂ ਡਾਇਰੈਕਟਰ ਬਣਨਾ ਚਾਹੁੰਦੇ ਸਨ
ਕਪਿਲ ਸ਼ਰਮਾ ਮਨਾ ਰਹੇ ਹਨ 38ਵਾਂ ਜਨਮ ਦਿਨ
ਕਪਿਲ ਬਣ ਚੁੱਕੇ ਹਨ ਕਰੋੜਪਤੀ
ਪ੍ਰਿਅੰਕਾ ਦੇ ਤਲਾਕ ਬਾਰੇ ਪਰਣੀਤੀ ਚੋਪੜਾ ਦਾ ਵੱਡਾ ਖੁਲਾਸਾ
ਪਰੀਣੀਤੀ ਨੇ ਕਿਹਾ ਕਿ ਨਿੱਕ ਬੇਹੱਦ ਸੁਲਝੇ ਹੋਏ ਵਿਅਕਤੀ ਹਨ
ਟੀਵੀ ਅਦਾਕਾਰਾ ਰੂਹੀ ਸਿੰਘ ਨੇ ਰਾਤ ਨੂੰ ਸੜਕ 'ਤੇ ਕੀਤਾ ਹੰਗਾਮਾ
ਟੀਵੀ ਅਦਾਕਾਰਾ ਅਤੇ ਮਾਡਲ ਰੂਹੀ ਸਿੰਘ ਨੇ ਸੋਮਵਾਰ ਰਾਤ ਬਾਂਦਰਾ ਵਿਚ ਇਕ ਰੈਸਟੋਰੈਂਟ ਦੇ ਬਾਹਰ ਜਮ ਕੇ ਹੰਗਾਮਾ ਕੀਤਾ।
ਫ਼ਿਲਮ 'ਰੱਬ ਦਾ ਰੇਡੀਓ-2’ ਲੋਕਾਂ ਦੀਆਂ ਉਮੀਦਾਂ ਦੇ ਉਤਰੀ ਖਰੀ
ਫ਼ਿਲਮ ਅੱਜ ਦੇ ਹਾਲਾਤਾਂ ਨੂੰ ਕਰਦੀ ਹੈ ਬਿਆਨ ਕਿ ਕਿਸ ਤਰ੍ਹਾਂ ਰਿਸ਼ਤਿਆਂ ਵਿਚ ਹੋ ਰਹੀਆਂ ਨੇ ਖੜ੍ਹੀਆਂ ਦੀਵਾਰਾਂ