ਮਨੋਰੰਜਨ
Sidhu Moosewala: ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਲਈ ਭੈਣਾਂ ਨੇ ਭੇਜੀਆਂ ਰੱਖੜੀਆਂ, ਮਾਤਾ ਚਰਨ ਕੌਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ
Sidhu Moosewala: ਭੈਣਾਂ ਨੇ ਰੱਖੜੀਆਂ ਨਾਲ ਭੇਜੀਆਂ ਚਿੱਠੀਆਂ
70ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ, ਮੱਲਿਆਲਮ ਫ਼ਿਲਮ ‘ਆਟਮ : ਦ ਪਲੇ’ ਨੂੰ ਮਿਲਿਆ ਬਿਹਤਰੀਨ ਫ਼ਿਲਮ ਦਾ ਪੁਰਸਕਾਰ
ਪੰਜਾਬੀ ਭਾਸ਼ਾ ਦੀ ਬਿਹਤਰੀਨ ਫ਼ਿਲਮ ਦਾ ਪੁਰਸਕਾਰ ‘ਬਾਗੀ ਦੀ ਧੀ’ ਨੂੰ ਦਿਤਾ ਜਾਵੇਗਾ
Kangana Ranaut : ਕੰਗਨਾ ਰਣੌਤ ਨੇ ਕਿਹਾ ਕਿ ਸ਼ਾਹਰੁਖ, ਸਲਮਾਨ ਅਤੇ ਆਮਿਰ ਫਿਲਮ ਬਣਾਉਣਾ ਅਤੇ ਨਿਰਦੇਸ਼ਿਤ ਕਰਨਾ ਪਸੰਦ ਕਰਾਂਗੀ
Kangana Ranaut : ਕੰਗਨਾ ਰਣੌਤ ਨੇ ਵੀ ਇਰਫਾਨ ਖਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਸ ਨਾਲ ਕੰਮ ਨਾ ਕਰ ਸਕਣ ਦਾ ਉਸ ਨੂੰ ਹਮੇਸ਼ਾ ਪਛਤਾਵਾ ਰਹੇਗਾ
Film Subedar Joginder Singh : ਕੇਬਲਵਨ ਇਸ ਆਜ਼ਾਦੀ ਦਿਵਸ 'ਤੇ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਕਰ ਰਿਹਾ ਹੈ ਰਿਲੀਜ਼
Film Subedar Joginder Singh : Kableone OTT ਦਾ ਸਫ਼ਰ ਇੱਥੋਂ ਸ਼ੁਰੂ ਹੁੰਦਾ ਹੈ
Bollywood News: ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਦੀ ਕਰੋੜਾਂ ਦੀ ਜਾਇਦਾਦ ਜ਼ਬਤ: ਨਹੀਂ ਮੋੜ ਸਕੇ 5 ਕਰੋੜ ਦਾ ਕਰਜ਼ਾ
Bollywood News: 2018 'ਚ ਇਸ ਮਾਮਲੇ 'ਚ ਜੇਲ੍ਹ ਗਏ ਸਨ।
Manisha Koirala : ਕੈਂਸਰ ਦਾ ਦੌਰ ਬਹੁਤ ਮੁਸ਼ਕਲ ਦੌਰ ਸੀ : ਮਨੀਸ਼ਾ ਕੋਇਰਾਲਾ
ਕਿਹਾ- ਸਿਹਤ ਅੱਜ ਦੇ ਨੌਜਵਾਨਾਂ ਦੀ ਤਰਜੀਹ ਹੋਣੀ ਚਾਹੀਦੀ ਹੈ
ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ’ਚ ਬਣੀ ‘ਲਾਹੌਰ 1947’ ਦੀ ਸ਼ੂਟਿੰਗ ਪੂਰੀ
ਫਿਲਮ ਦੀ ਸ਼ੂਟਿੰਗ 70 ਦਿਨਾਂ ਦੇ ਰੁਝੇਵੇਂ ਭਰੇ ਸ਼ੈਡਿਊਲ ’ਚ ਪੂਰੀ ਹੋਈ
ਸ਼ਾਹਰੁਖ਼ ਖ਼ਾਨ ਦੇ ਛੋਟੇ ਬੇਟੇ ਅਬਰਾਮ ਨੇ ਵੀ ਫ਼ਿਲਮ ਜਗਤ ’ਚ ਕਦਮ ਰਖਿਆ, ਇਹ ਹੋਵੇਗੀ ਪਹਿਲੀ ਫਿਲਮ
‘ਮੁਫਾਸਾ: ਦਿ ਲਾਇਨ ਕਿੰਗ’ ’ਚ ਬੇਟੇ ਆਰੀਅਨ ਅਤੇ ਅਬਰਾਮ ਨਾਲ ਆਵਾਜ਼ ਦੇਣਗੇ ਸ਼ਾਹਰੁਖ ਖਾਨ
Suchcha Soorma Movie : ''ਸੁੱਚਾ ਸੂਰਮਾ' ਦਾ ਨਵਾਂ ਪੋਸਟਰ ਹੋਇਆ ਜਾਰੀ, ਬੱਬੂ ਮਾਨ ਨੇ ਵਿਖਾਈ ਧਮਾਕੇਦਾਰ ਲੁੱਕ
Suchcha Soorma Movie : 20 ਸਤੰਬਰ 2024 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਫਿਲਮ
BIBI RAJNI Film: ਫ਼ਿਲਮ 'ਬੀਬੀ ਰਜਨੀ' ਦੇ ਟ੍ਰੇਲਰ ਲਾਂਚ ਤੋਂ ਪਹਿਲਾ ਮਹਾਨ ਕੀਰਤਨ ਤੇ 'ਵਿਸ਼ਵਾਸ ਦਾ ਬੂਟਾ' ਪ੍ਰਸ਼ਾਦ ਦੇ ਰੂਪ ਵਿੱਚ ਵੰਡੇ
BIBI RAJNI Film: 30 ਅਗਸਤ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ ਫਿਲਮ