ਮਨੋਰੰਜਨ
ਪੰਜਾਬੀ ਗਾਇਕ ਪਰਮੀਸ਼ ਵਰਮਾ 21 ਜੁਲਾਈ ਨੂੰ ਦੂਨ 'ਚ ਕਰਨਗੇ ਪ੍ਰਫਾਰਮ
ਪਹਾੜਾਂ ਦੀ ਠੰਡਕ ਤੇ ਓਥੋਂ ਦੀ ਹਵਾਵਾਂ ਦਾ ਸਕੂਨ, ਇਹ ਆਪਣੇ ਆਪ ਵਿਚ ਹੀ ਇਕ ਅਨੋਖਾ.....
ਰਣਵੀਰ ਅਤੇ ਦੀਪਿਕਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣਗੇ
ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਹੁਣ ਤੱਕ ਦਾ ਸਾਲ 2018 ਬਾਲੀਵੁਡ ਲਈ ਕਾਫ਼ੀ ਖਾਸ ਰਿਹਾ ਹੈ। ਇਸ ਸਾਲ ਇਕ ਤੋਂ ਬਾਅਦ ਇਕ ਕਈ ਅਭਿਨੇਤਰੀਆਂ ਵਿਆਹ ...
ਸੋਨਾਲੀ ਬੇਂਦਰੇ ਨੂੰ ਕੈਂਸਰ ਹੋਣ 'ਤੇ ਸੁਨੀਲ ਸ਼ੇੱਟੀ ਨੇ ਜਲਦ ਰਿਕਵਰੀ ਦੀ ਕੀਤੀ ਅਰਦਾਸ
ਕਹਿੰਦੇ ਹਨ ਕਿ ਬਿਮਾਰੀ ਪੁੱਛ ਦੱਸ ਕੇ ਨਹੀਂ ਆਉਂਦੀ, ਤੇ ਜੱਦ ਆਉਂਦੀ ਹੈ ਤਾਂ ਉਸਤੇ ਬੰਦੇ ਦਾ...
ਮਾਡਲਿੰਗ ਦੀ ਦੁਨੀਆ 'ਚ ਪਰਤੀ ਹਸੀਨ ਜਹਾਂ
ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਵਿਵਾਦਾਂ ਕਾਰਨ ਪੂਰੇ ਸਾਲ ਚਰਚਾ ਵਿਚ ਰਹੇ ਹਨ, ਪਰ ਇਸ ਵਾਰ ਸ਼ਮੀ ਤੇ ਹਸੀਨ ਅਪਣੇ ਝਗੜੇ...
ਗ਼ੈਰ-ਕਾਨੂੰਨੀ ਫਾਰਮ ਹਾਊਸ ਲਈ ਸਲਮਾਨ ਨੂੰ ਭੇਜਿਆ ਨੋਟਿਸ
ਅਮਰੀਕਾ ਤੋਂ ਪਰਤੇ ਕੇਤਨ ਕੱਕੜ ਨੇ ਪਿਛਲੇ ਦਿਨੀਂ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਵਾਰ ਉਤੇ ਇਲਜ਼ਾਮ ਲਗਾਇਆ ਸੀ। ਕੇਤਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਨਵੇਲ ਸਥਿਤ...
ਰਿਤੀਕ ਰੋਸ਼ਨ ਨੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਕਰਨ ਤੋਂ ਕੀਤਾ ਇਨਕਾਰ
ਸੰਜੇ ਲੀਲਾ ਭੰਸਾਲੀ ਅਪਣੇ ਵਧੀਆ ਕੰਮ ਅਤੇ ਜ਼ਿਆਦਾਤਰ ਫ਼ਿਲਮਾਂ ਵਿਵਾਦਾਂ ਦਾ ਹਿੱਸਾ ਰਹਿਣ 'ਤੇ ਜਾਣੇ ਜਾਂਦੇ ਹਨ। ਸੰਜੇ ਜ਼ਿਆਦਾ ਤਰ ਇਕ ਸਾਲ 'ਚ ਸਿਰਫ਼ ਇਕ ਹੀ ਫ਼ਿਲਮ...
ਜਦੋਂ ਕੈਲਗਰੀ ਵਿਚ ਸ਼ਰੇ-ਆਮ ਲੱਗੇ 'ਅੰਮ੍ਰਿਤ ਮਾਨ- ਮੁਰਦਾਬਾਦ' ਦੇ ਨਾਅਰੇ
ਪੰਜਾਬ ਵਿਚ ਲਗਾਤਾਰ ਨਸ਼ਿਆਂ ਦੇ ਖ਼ਿਲਾਫ਼ ਜੰਗ ਜਾਰੀ ਹੈ। ਜਿਸ ਦੇ ਚਲਦੇ ਚਿੱਟੇ ਦੇ ਵਿਰੁੱਧ .......
ਹੁਣ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ ਇਹ ਅਦਾਕਾਰਾ
ਅਕਸਰ ਅਸੀਂ ਦੇਖਦੇ ਤੇ ਸੁਣਦੇ ਆਏ ਹਾਂ ਕਿ ਪੰਜਾਬੀ ਅਦਾਕਾਰਾਂ ਦਾ ਸੁਪਨਾ ਹੁੰਦਾ ਹੈ ਬਾਲੀਵੁੱਡ ਵਿਚ.....
ਜਨਮਦਿਨ ਵਿਸ਼ੇਸ਼: 45 ਸਾਲਾਂ ਦੇ ਹੋਏ ਬਾਲੀਵੁਡ ਦੇ ਮਸ਼ਹੂਰ ਗਾਇਕ ਕੈਲਾਸ਼ ਖੇਰ
ਕੈਲਾਸ਼ ਖੇਰ ਜਿਨ੍ਹਾਂ ਦਾ ਨਾਮ ਜ਼ਹਿਨ ਵਿਚ ਆਉਂਦੇ ਹੀ ਸੂਫ਼ੀ ਸੰਗੀਤ ਦੀ ਦੁਨੀਆ ਵਿੱਚ ਡੁੱਬ ਜਾਣ ਨੂੰ ਜੀਅ ....
ਕੈਪਟਨ ਦੀ ਅਪੀਲ 'ਤੇ ਨਸ਼ਾ ਵਿਰੋਧੀ ਮੁਹਿੰਮ 'ਚ ਨਿਤਰਿਆ ਪਾਲੀਵੁੱਡ
ਪੰਜਾਬ ਵਿਚ ਨਸ਼ੇ ਦੇ ਕਹਿਰ ਅਤੇ ਇਸ ਦੇ ਵਿਰੁਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਦਮ ਚੁੱਕਣ ਤੋਂ ਬਾਅਦ ਕਲਾ ਅਤੇ ਸਭਿਆਚਾਰ ਖੇਤਰ ਦੇ ਦਿੱਗਜ ਵੀ ਸਾਹਮਣੇ ਆਏ...