ਮਨੋਰੰਜਨ
GQ Style Awards 2018 'ਚ ਚਮਕੇ ਬਾਲੀਵੁਡ ਸਿਤਾਰੇ
ਫਿਲਮੀ ਸਿਤਾਰੀਆਂ ਨੂੰ ਰੇਡ ਕਾਰਪੇਟ 'ਤੇ ਦੇਖਣਾ ਕਾਫ਼ੀ ਦਿਲਚਸਪ ਹੁੰਦਾ ਹੈ
'ਚੰਨ ਦੇ ਟੋਟੇ' ਨੇ ਲੁੱਟਿਆ ਜੋਰਡਨ ਸੰਧੂ ਦਾ ਦਿਲ
ਇਸ ਦੇ ਨਾਲ ਹੀ ਫਿਲਮ ਦਾ ਨਵਾਂ ਡਾਇਲਾਗ ਪ੍ਰੋਮੋ 'ਚੰਨ ਦਾ ਟੋਟਾ' ਰਿਲੀਜ਼ ਹੋਇਆ ਹੈ।
ਸੂਬੇਦਾਰ ਜੋਗਿੰਦਰ ਸਿੰਘ ਦੇ ਜਵਾਨਾਂ ਦੇ ਹੋਂਸਲੇ ਨੂੰ ਦਰਸਾਉਂਦਾ ਗੀਤ 'ਹਥਿਆਰ'
ਨਛੱਤਰ ਦੀ ਦਮਦਾਰ ਆਵਾਜ਼ ਗੀਤ ਨੂੰ ਵੱਖਰੇ ਪੱਧਰ 'ਤੇ ਲੈ ਕੇ ਜਾ ਰਹੀ ਹੈ
ਇਸ ਸਾਲ ਇਕ ਦੂਜੇ ਦੇ ਹੋ ਜਾਣਗੇ ਰਣਵੀਰ ਦੀਪਿਕਾ ! ਵਿਆਹ ਦੀ ਤਰੀਕ ਤੈਅ
ਦੀਪਿਕਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵਿਆਹ ਲਈ 4 ਤਰੀਕਾਂ ਤੈਅ ਕੀਤੀਆਂ ਹਨ, ਜੋ ਸਤੰਬਰ ਤੋਂ ਦਸੰਬਰ ਵਿਚਾਲੇ ਦੀਆਂ ਹਨ
ਕਰੀਨਾ ਦਾ ਲਾਡਲਾ ਜਲਦ ਕਰ ਰਿਹਾ ਡੈਬਿਊ, ਇਸ ਮੈਗਜ਼ੀਨ ਤੋਂ ਕੀਤੀ ਸ਼ੁਰੂਆਤ
ਜਿਸ ਨਾਲ ਉਹ ਹੁਣ ਬਾਲੀਵੁਡ ਦਾ ਆਫੀਸ਼ੀਅਲ ਸੈਲੀਬ੍ਰਿਟੀ ਬਣ ਗਿਆ ਹੈ। ਜੀ ਹਾਂ ਸੋਸ਼ਲ ਮੀਡੀਆ 'ਤੇ ਇਕ ਮੈਗਜ਼ੀਨ ਦਾ ਕਵਰ ਪੇਜ ਕਾਫ਼ੀ ਵਾਇਰਲ ਹੋ ਰਿਹਾ ਹੈ
ਪ੍ਰੀਤ ਹਰਪਾਲ ਮਨ੍ਹਾ ਰਹੇ ਹਨ 43ਵਾਂ ਜਨਮ ਦਿਨ
ਉਨ੍ਹਾਂ ਦੀ ਦੂਜੀ ਐਲਬਮ 'ਬੈਗਾਨੇ ਤੇ ਬੈਗਾਨੇ ਹੁੰਦੇ ਨੇ' ਰਿਲੀਜ਼ ਹੋਈ ਸੀ
ਯੂ. ਕੇ. 'ਚ ਹੋਇਆ 'ਸੂਬੇਦਾਰ ਜੋਗਿੰਦਰ ਸਿੰਘ' ਦਾ ਪ੍ਰਮੋਸ਼ਨ
6 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਆਪਣੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਇਨ੍ਹੀਂ ਦਿਨੀਂ ਯੂ. ਕੇ. 'ਚ ਹਨ
ਰਾਜਵੀਰ ਜਵੰਧਾ ਨੇ 'ਬਹਾਦਰ ਸਿੰਘ' ਦਾ ਕਿਰਦਾਰ ਅਪਨਾਉਣ ਲਈ ਝੱਲੀਆਂ ਸੱਟਾਂ
'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 'ਚ ਮਸ਼ਹੂਰ ਪੰਜਾਬੀ ਗਾਇਕ ਤੋਂ ਅਦਾਕਾਰ ਬਣਨ ਜਾ ਰਹੇ ਰਾਜਵੀਰ ਜਵੰਧਾ ਨੇ 'ਬਹਾਦਰ ਸਿੰਘ' ਨਾਂ ਦੇ ਫੌਜੀ ਦਾ ਕਿਰਦਾਰ ਬਾਖੂਬੀ ਨਿਭਾਇਆ ਹੈ
ਲੱਚਰ ਗਾਇਕੀ ਨੂੰ ਲੈ ਕੇ ਮਸ਼ਹੂਰ ਪੰਜਾਬੀ ਗਾਇਕਾਂ ਨਾਲ ਮੋਹਾਲੀ ਪੁਲਿਸ ਨੇ ਕੀਤੀ ਮੀਟਿੰਗ
ਪੰਜਾਬ 'ਚ ਵਧਦੀ ਜਾ ਰਹੀ ਲੱਚਰ ਗਾਇਕੀ ਦੇ ਮੁੱਦੇ ਨੂੰ ਲੈ ਕੇ ਡੀ.ਜੀ.ਪੀ ਪੰਜਾਬ ਪੁਲਿਸ ਸੁਰੇਸ਼ ਅਰੋੜਾ ਨੇ ਮੋਹਾਲੀ 'ਚ ਪੰਜਾਬੀ ਗਾਇਕਾਂ ਨਾਲ ਇਕ ਮੀਟਿੰਗ ਕੀਤੀ।
ਕਰੀਨਾ ਨੂੰ ਮਿਲਣ ਪਹੁੰਚਿਆ ਤੈਮੂਰ
ਹਾਲ ਹੀ 'ਚ ਇਕ ਵਾਰ ਫਿਰ ਤੈਮੂਰ ਦੀਆਂ ਕੁਝ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਮੰਮੀ ਕਰੀਨਾ ਨਾਲ ਦਿਖਾਈ ਦੇ ਰਿਹਾ ਹੈ