ਮਨੋਰੰਜਨ
ਰਿਸੈਪਸ਼ਨ ਪਾਰਟੀ 'ਚ ਸਾਰਾ ਅਤੇ ਸ਼ਵੇਤਾ ਬੱਚਨ ਨੇ ਖ਼ੂਬ ਕੀਤਾ ਡਾਂਸ
ਰਿਸੈਪਸ਼ਨ ਪਾਰਟੀ 'ਚ ਜਿਥੇ ਸੈਫ਼ ਦੀ ਬੇਟੀ ਨੇ ਮਹਿਫ਼ਿਲ ਲੁੱਟੀ ਉਥੇ ਹੀ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਵੀ
ਸ਼ਾਹਿਦ ਨੂੰ ਮਿਲਿਆ 'ਦਾਦਾ ਸਾਹਿਬ ਫ਼ਾਲਕੇ ਐਕਸੀਲੈਂਸ ਅਵਾਰਡ'
ਐਵਾਰਡ ਦੇ ਲਈ ਫੈਨਸ ਅਤੇ ਜਿਊਰੀ ਦਾ ਧਨਵਾਦ ਕੀਤਾ
ਰੋਜ਼ਾਨਾ ਸਪੋਕਸਮੈਨ ਵਲੋਂ ਸਤਿੰਦਰ ਸਰਤਾਜ ਨਾਲ ਵਿਸ਼ੇਸ਼ ਗੱਲਬਾਤ
'ਉਹ ਚੀਜ਼ਾਂ ਸਿੱਖ ਇਤਿਹਾਸ ਵਿਚ ਕਿਤੇ ਨਾ ਕਿਤੇ ਅਣਗੌਲੀਆਂ ਰਹਿ ਗਈਆਂ'
ਬ੍ਰੇਕਅੱਪ ਦੀਆਂ ਅਫਵਾਹਾਂ 'ਚ ਮਿਲਿੰਦ ਤੇ ਪ੍ਰੇਮਿਕਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
after breakup rumor Milind Soman to marry Ankita Konwar tonight
ਭੰਸਾਲੀ ਬਣਾਉਣਗੇ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ 'ਤੇ ਫ਼ਿਲਮ 'ਗੁਸਤਾਖੀਆਂ'
ਜਿਸ ਦਾ ਕਿਰਦਾਰ ਨਿਭਾਵੇਗੀ ਬਾਲੀਵੁਡ ਅਦਾਕਾਰਾ
'ਬੇਟਾ' ਦੇ 26 ਸਾਲ ਬਾਅਦ ਇਸ ਅੰਦਾਜ਼ 'ਚ ਨਜ਼ਰ ਆਈ ਅਨਿਲ ਤੇ ਮਾਧੁਰੀ ਦੀ ਜੋੜੀ
ਦੋਵੇਂ ਇਸ ਤਸਵੀਰ 'ਚ ਰੋਮਾਂਟਿਕ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ
ਜਨਮਦਿਨ ਦੀਆਂ ਖ਼ਬਰਾਂ 'ਚ ਅਨੁਸ਼ਕਾ ਦੀ ਇਹ ਲੁਕ ਆਈ ਸਾਹਮਣੇ
ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ 'ਚ ਉਸਦਾ ਲੁੱਕ ਅਜਿਹਾ ਹੋ ਸਕਦਾ ਹੈ
'Beyond The Clouds' ਦੀ ਸਫ਼ਲ ਸ਼ੁਰੂਆਤ, ਇਸ਼ਾਨ ਨੂੰ ਮਿਲਿਆ ਪਰਵਾਰ ਦਾ ਸਹਿਯੋਗ
ਭਰਾ ਸ਼ਾਹਿਦ ਕਪੂਰ ਅਤੇ ਭਾਬੀ ਮੀਰਾ ਰਾਜਪੂਤ ਖਾਸ ਤੌਰ 'ਤੇ ਪਹੁੰਚੇ
ਦੁਸਾਂਝਾਂ ਵਾਲੇ ਨੇ ਵਧਾਇਆ ਪੰਜਾਬੀਆਂ ਦਾ ਮਾਣ,ਦਾਦਾ ਸਾਹਿਬ ਫ਼ਾਲਕੇ ਨਾਲ ਹੋਏ ਸਨਮਾਨਿਤ
Most Prestigious' 'ਦਾਦਾ ਸਾਹਿਬ ਫਾਲਕੇ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਜੋਸ਼ ਅਤੇ ਜੁਨੂਨ ਨਾਲ ਭਰਪੁਰ ਫ਼ਿਲਮ 'ਹਰਜੀਤਾ' ਦਾ ਟ੍ਰੇਲਰ ਰਲੀਜ਼
ਐਮੀ ਨੇ ਫ਼ਿਲਮ ਅੰਗਰੇਜ਼ ਤੋਂ ਅਪਣੀ ਅਦਾਕਾਰੀ ਸ਼ੁਰੂ ਕੀਤੀ