ਮਨੋਰੰਜਨ
ਪਾਲੀਵੁੱਡ ਦੀ 'ਫ਼ਿਲਮ ਫ਼ੇਅਰ ਬੈਸਟ ਐਕਟਰਸ' ਸੋਸ਼ਲ ਮੀਡੀਆ 'ਤੇ ਹੋਈ ਟ੍ਰੋਲ
ਸਰਗੁਣ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, ''ਮੇਰਾ ਪਲ''
ਮਾਂ ਦੀ ਯਾਦ 'ਚ ਅਰਜੁਨ ਕਪੂਰ ਨੇ ਲਿਖਿਆ ਭਾਵੁਕ ਸੰਦੇਸ਼
ਅਰਜੁਨ ਕਪੂਰ ਨੇ ਇਸ ਵਿਚਕਾਰ ਆਪਣੀ ਮਾਂ ਮੋਨਾ ਕਪੂਰ ਨੂੰ ਯਾਦ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ ।
ਜਨਮਦਿਨ ਵਿਸ਼ੇਸ਼ : 300 ਰੁਪਏ ਦਿਹਾੜੀ ਕਮਾਉਣ ਵਾਲਾ ਅਦਾਕਾਰ ਜਿੱਤ ਚੁਕਿਆ 5 ਨੈਸ਼ਨਲ ਅਵਾਰਡ
ਪ੍ਰਕਾਸ਼ ਰਾਜ ਦਾ ਅਸਲੀ ਨਾਂਮ ਪ੍ਰਕਾਸ਼ ਰਾਏ ਹੈ ਪਰ ਫ਼ਿਲਮ ਇੰਡਸਟਰੀ 'ਚ ਆਉਣ ਤੋਂ ਬਾਅਦ ਉਨ੍ਹਾਂ ਤਾਮਿਲ ਨਿਰਦੇਸ਼ਕ ਕੇ. ਬਾਲਾਚੰਦਰ ਦੇ ਕਹਿਣ 'ਤੇ ਆਪਣਾ ਨਾਂਮ ਬਦਲ ਲਿਆ ਸੀ।
ਦਰਸ਼ਕਾਂ ਨੂੰ ਰਾਸ ਨਹੀਂ ਆਈ ਕਪਿਲ ਦੀ ਵਾਪਸੀ,ਟਵਿੱਟਰ 'ਤੇ ਮਿਲੇ ਅਜਿਹੇ ਕੁਮੈਂਟ
ਕਾਮੇਡੀ ਪ੍ਰੇਮੀਆਂ ਨੂੰ ਇਕ ਵਾਰ ਫ਼ਿਰ ਤੋਂ ਹਸਾਉਣ ਆਏ ਕਪਿਲ ਸ਼ਰਮਾ ਦੀ ਛੋਟੇ ਪਰਦੇ 'ਤੇ ਵਾਪਸੀ ਦਰਸ਼ਕਾਂ ਨੂੰ ਸ਼ਾਇਦ ਪਸੰਦ ਨਹੀਂ ਆਈ
'ਰੇਸ 3' ਦੇ ਸਿਕੰਦਰ ਦਾ ਪਰਿਵਾਰ ਇਕੱਠੇ ਆਇਆ ਸਾਹਮਣੇ
ਰੇਸ 3 ਦੇ ਸਾਰੇ ਕਿਰਦਾਰਾਂ ਨੂੰ ਇੰਟਰੋਡਿਊਜ ਕਰਾਉਣ ਦੇ ਬਾਅਦ ਅਖ਼ੀਰ ਫ਼ਿਲਮ ਦੀ ਪੂਰੀ ਕਾਸਟ ਦੇ ਨਾਲ ਇਕ ਪੋਸਟਰ ਸ਼ੇਅਰ ਕੀਤਾ ਹੈ
10 ਸਾਲ ਪਹਿਲਾਂ ਹੋਏ 'Shoe Bite' ਦਾ ਦਰਦ ਅੱਜ ਵੀ ਹੈ ਤਾਜ਼ਾ, ਅਮਿਤਾਭ ਨੇ ਮਦਦ ਦੀ ਲਾਈ ਗੁਹਾਰ
ਬਿੱਗ ਬੀ ਨੇ ਇਸ ਦਰਦ ਦੀ ਦਵਾਈ ਦੇਣ ਦੀ ਗੁਹਾਰ ਕੀਤੀ ਹੈ ।
ਨਵੇਂ ਸ਼ੋਅ ਲਈ ਇਕ ਵਾਰ ਫ਼ਿਰ ਉੱਡੀ ਅਫ਼ਵਾਹ 'ਤੇ ਭੜਕੇ ਕਪਿਲ ਸ਼ਰਮਾ
''ਕੁਝ ਤਾਂ ਪ੍ਰਮਾਣਿਕਤਾ ਰੱਖੋ ਯਾਰ ! ਟਵਿਟਰ ਕੀ ਹੁਣ ਸਫਾਈਆਂ ਦੇਣ ਲਈ ਹੀ ਰਹਿ ਗਿਆ ਹੈ
ਗਿੱਪੀ ਗਰੇਵਾਲ ਨੇ ਗਾਇਆ ਅਦਿਤੀ ਲਈ 'ਇਸ਼ਕ ਦਾ ਤਾਰਾ'
ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦਾ ਇਹ ਗੀਤ 'ਇਸ਼ਕ ਦਾ ਤਾਰਾ' ਪਹਿਲਾ ਰੋਮਾਂਟਿਕ ਗੀਤ ਹੈ
ਰਣਬੀਰ ਕਪੂਰ ਲਈ 'ਸੋਨੂ ਕੇ ਟੀਟੂ ਕੀ ਸਵੀਟੀ' ਦੇ ਡਾਇਰੈਕਟਰ ਨੇ ਕਾਰਤਿਕ ਆਰਿਯਾਨ ਨੂੰ ਦਿਤਾ ਧੋਖਾ !
ਬਾਲੀਵੁਡ ਦੇ ਰੌਕਸਟਾਰ ਲਈ ਫ਼ਿਲਮ ਬਣਾਉਣਗੇ 'ਸੋਨੂ ਕੇ ਟੀਟੂ ਕੀ ਸਵੀਟੀ' ਦੇ ਡਾਇਰੈਕਟਰ
ਦੁੱਧ ਵੇਚਣ ਵਾਲੇ ਦਾ ਪੁੱਤ ਬਣਿਆ 'ਸੁਪਰ ਡਾਂਸਰ 2' ਦਾ ਜੇਤੂ
ਰਿਐਲਿਟੀ ਸ਼ੋਅ 'ਸੁਪਰ ਡਾਂਸਰ 2' ਦੇ ਜੇਤੂ ਦਾ ਤਾਜ 12 ਸਾਲ ਦੇ ਬਿਸ਼ਾਲ ਸ਼ਰਮਾ ਦੇ ਸਰ 'ਤੇ ਸੱਜਿਆ