ਮਨੋਰੰਜਨ
ਦੋਹਰੇ ਕਿਰਦਾਰ 'ਚ ਕਮਾਲ ਦਿਖਾਉਣਗੇ 'ਭਈਆ ਜੀ ਸੁਪਰ ਹਿੱਟ'
ਭਈਆਜੀ ਸੁਪਰਹਿੱਟ' ਦੀ ਤਿਆਰੀ 'ਚ ਜੁਟ ਗਏ ਹਨ
'ਬਿੱਗ ਬੌਸ' 11 ਦੇ ਇਕ ਹੋਰ ਕੰਟੈਸਟੇਂਟ ਦੀ ਚਮਕੀ ਕਿਸਮਤ, ਬਾਦਸ਼ਾਹ ਦੇ ਗੀਤ 'ਚ ਪਾਈ ਧਮਾਲ
'ਬਿੱਗ ਬੌਸ 11' ਦਾ ਹਿੱਸਾ ਬਣੇ ਮਨੁ ਪੰਜਾਬੀ, ਮਨਵੀਰ ਗੁੱਜਰ, ਨਿਤਿਭਾ ਕੌਲ, ਸਪਨਾ ਚੌਧਰੀ
'ਅਕਤੂਬਰ' ਦੀ ਸਪੈਸ਼ਲ ਸਕਰੀਨਿੰਗ ਵਿਚ ਚਮਕੇ ਬਾਲੀਵੁਡ ਸਿਤਾਰੇ
ਸ਼ੂਜੀਤ ਸਰਕਾਰ ਹੁਣ ਤਕ ਫ਼ਿਲਮ ਵਿਕੀ ਡੋਨਰ, ਪੀਕੂ ,ਅਤੇ ਪਿੰਕ ਵਰਗੀਆਂ ਵੱਖਰੀਆਂ ਫ਼ਿਲਮਾਂ ਬਣਾ ਚੁਕੇ ਹਨ।
19 ਅਕਤੂਬਰ ਨੂੰ ਸਿਨਮਾ ਘਰਾਂ 'ਚ ਦਿਖੇਗੀ ਅੰਮ੍ਰਿਤ ਮਾਨ ਅਤੇ ਨੀਰੂ ਦੀ ਜੋੜੀ
ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਪੰਜਾਬੀ ਫ਼ਿਲਮ ਲੌਂਗ ਲਾਚੀ ਦੇ ਇਕ ਗੀਤ ਮੁੱਛ ਵਿਚ ਵੀ ਅਦਾਕਾਰੀ ਕੀਤੀ।
ਸੂਫ਼ੀ ਗੀਤ ਗਾਉਣ ਵਾਲੇ ਭਾਰਤੀ ਕ੍ਰਿਕਟਰ ਦੀ ਖ਼ੁਦ ਸਰਤਾਜ ਨੇ ਕੀਤੀ ਸਿਫ਼ਤ
ਜਿਸ ਦੀ ਵੀਡੀਓ ਖੁਦ ਸਤਿੰਦਰ ਸਰਤਾਜ ਨੇ ਆਪਣੇ ਟਵਿਟਰ ਅਕਾਊਂਟ 'ਤੇ ਸਾਂਝੀ ਕੀਤੀ ਹੈ।
ਲੱਖਾਂ ਦੀ ਧੋਖਾਧੜੀ ਕਰਨ ਵਾਲੇ ਪੰਜਾਬੀ ਗਾਇਕ ਨੂੰ ਝਟਕਾ , ਭਗੌੜਾ ਐਲਾਨਣ ਦੀ ਤਿਆਰੀ
ਜੇਕਰ ਉਹ ਇਸ ਦੌਰਾਨ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਇਸ਼ਤਿਹਾਰੀ ਭਗੌੜਾ ਐਲਾਨ ਕਰ ਦਿੱਤਾ ਜਾਵੇਗਾ
ਮਰਹੂਮ ਵਿਨੋਦ ਖੰਨਾ 'ਦਾਦਾ ਸਾਹਿਬ ਫ਼ਾਲਕੇ ਲਾਈਫ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ
'ਨਿਊਟਨ' ਨੂੰ ਬੈਸਟ ਹਿੰਦੀ ਫਿਲਮ ਲਈ ਐਵਾਰਡ ਵੀ ਦਿੱਤਾ
ਬਿਮਾਰ ਕਪਿਲ ਨੂੰ ਡਾਕਟਰ ਗੁਲਾਟੀ ਨੇ ਦਿਤੀ ਅਪਣਾ ਖ਼ਿਆਲ ਰੱਖਣ ਦੀ ਸਲਾਹ
ਸੁਨੀਲ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਇਕ ਇੰਟਰਵਿਊ 'ਚ ਕਿਹਾ
ਭੈਣ ਨੂੰ ਭਦਾ ਕੁਮੈਂਟ ਕਰਨ 'ਤੇ ਭੜਕੇ ਅਰਜੁਨ ਨੇ ਸਰੇਆਮ ਕੱਢੀਆਂ ਗਾਲ੍ਹਾਂ।
ਭੈਣ ਦੇ ਕੱਪੜਿਆਂ ਤੇ ਕੀਤਾ ਗਿਆ ਇਹ ਭਦਾ ਕੁਮੈਂਟ ਉਨ੍ਹਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਇਆ
ਵਿਸਾਖ਼ੀ ਮੌਕੇ ਦੇਸ਼ਾਂ ਵਿਦੇਸ਼ਾਂ 'ਚ ਰਲੀਜ਼ ਹੋਵੇਗੀ 'ਗੋਲਕ ਬੁਗਨੀ ਬੈਂਕ ਤੇ ਬਟੂਆ'
ਇਹ ਫ਼ਿਲਮ ਕਾਮੇਡੀ, ਰੁਮਾਂਸ ਤੇ ਸਮਾਜਕ ਸਮੱਸਿਆ ਦਾ ਤੜਕਾ ਹੋਵੇਗੀ।