ਮਨੋਰੰਜਨ
Andy Dhugga: ਮਨਕੀਰਤ ਔਲਖ ਦੇ ਦੋਸਤ ਦੇ ਸ਼ੋਅਰੂਮ 'ਤੇ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ
ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਪੰਜਾਬੀ ਮੁੰਡੇ ਸਨ, ਜਿਨ੍ਹਾਂ ਨੇ ਐਂਡੀ ਦੁੱਗਾ ਦੇ ਸ਼ੋਅਰੂਮ 'ਤੇ ਫਾਇਰਿੰਗ ਕੀਤੀ ਸੀ
Animal Movie: ਐਨੀਮਲ ਫ਼ਿਲਮ ਨੇ ਸਿੱਖਾਂ ਦੀਆਂ ਭਾਨਵਾਨਾਂ ਨੂੰ ਪਹੁੰਚਾਈ ਠੇਸ! ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਨੋਟਿਸ ਜਾਰੀ
ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਦੇ ਚੇਅਰਮੈਨ ਤੋਂ 25 ਦਸੰਬਰ ਤਕ ਮੰਗੀ ਰੀਪੋਰਟ
Animal Movie: ਸਿੱਖ ਯੂਥ ਫੈਡਰੇਸ਼ਨ ਨੇ ਫ਼ਿਲਮ 'ਐਨੀਮਲ' ਦੇ ਸੀਨ ਨੂੰ ਲੈ ਜਤਾਇਆ ਇਤਰਾਜ਼, ਗੁਰਸਿੱਖ ਵਾਲੇ ਸੀਨ ਨੂੰ ਹਟਾਉਣ ਦੀ ਕੀਤੀ ਮੰਗ
ਫੈਡਰੇਸ਼ਨ ਨੇ ਫ਼ਿਲਮ ਐਨੀਮਲ ਦੇ ਮਸ਼ਹੂਰ ਗੀਤ ਅਰਜਨ ਵੈਲੀ 'ਤੇ ਵੀ ਇਤਰਾਜ਼ ਪ੍ਰਗਟਾਇਆ ਹੈ
Satinder Sartaaj News: ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਲੈ ਕੇ ਵੱਡੀ ਖ਼ਬਰ, ਪੁਲਿਸ ਨੇ ਚੱਲਦਾ ਸ਼ੋਅ ਕਰਵਾਇਆ ਬੰਦ
Satinder Sartaaj News: ਲੋਕਾਂ ਨੇ ਜਤਾਈ ਸਖ਼ਤ ਨਾਰਾਜ਼ਗੀ
Bollywood News: ਅਕਸ਼ੇ ਕੁਮਾਰ, ਸ਼ਾਹਰੁਖ ਖ਼ਾਨ ਤੇ ਅਜੈ ਦੇਵਗਨ ਨੂੰ ਗੁਟਖਾ ਕੰਪਨੀਆਂ ਦੇ ਪ੍ਰਚਾਰ ’ਤੇ ਨੋਟਿਸ
ਅਦਾਲਤ ਨੇ 24 ਅਗਸਤ 2023 ਨੂੰ ਕੈਬਨਿਟ ਸਕੱਤਰ ਤੇ ਮੁੱਖ ਕਮਿਸ਼ਨਰ (ਖ਼ਪਤਕਾਰ ਸਰਪ੍ਰਸਤੀ) ਨੁੰ ਉਲੰਘਣਾ ਬਾਰੇ ਨੋਟਿਸ ਜਾਰੀ ਕੀਤਾ ਸੀ
Wedding Anniversary 'ਤੇ ਵਿੱਕੀ ਕੌਸ਼ਲ ਨੇ ਸ਼ੇਅਰ ਕੀਤੀ ਵੀਡੀਓ ਅਤੇ ਲਿਖਿਆ "ਫਲਾਈਟ ਵਿਚ ਅਤੇ ਜ਼ਿੰਦਗੀ ਵਿਚ ਮਨੋਰੰਜਨ ! ਲਵ ਯੂ ਬਿਊਟੀਫੁੱਲ !!
ਇਕ ਤਸਵੀਰ 'ਚ ਕੈਟਰੀਨਾ ਆਪਣੇ ਪਤੀ ਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ
Pollywood News: ਬੱਬੂ ਮਾਨ ਦੇ G Khan ਨੂੰ ਭਰੀ ਮਹਿਫ਼ਲ 'ਚ ਨਸੀਹਤ ਦੇਣ 'ਤੇ ਯੂਜ਼ਰਸ ਬੋਲੇ, 'ਸਲਾਹ ਵੀ ਕਿਹੜਾ ਦੇ ਰਿਹਾ...'
ਬੱਬੂ ਮਾਨ ਜੀ ਖ਼ਾਨ ਨੂੰ ਕਹਿੰਦੇ ਹਨ ਕਿ ਜਦੋਂ ਅਸੀ ਗਾਉਣ ਲੱਗੇ ਸੀ ਨਾਂ, ਕਲਾਕਾਰ ਗਾਉਣ ਹੀ ਨਈਂ ਦਿੰਦੇ ਸੀ ਕਿਸੇ ਨੂੰ
Bollywood News: ਰਣਬੀਰ ਕਪੂਰ ਦੀ ਆਨ-ਸਕਰੀਨ ਭੈਣ ਸਲੋਨੀ ਬੱਤਰਾ ਨੇ ਮੰਨਿਆ ਕਿ ਜਾਨਵਰਾਂ ਦੇ ਕਿਰਦਾਰ ਗ਼ਲਤ ਹਨ, 'ਅਸੀਂ ਪ੍ਰਚਾਰ ਨਹੀਂ ਕਰ ਸਕਦੇ'
ਸਲੋਨੀ ਬੱਤਰਾ ਮੰਨਦੀ ਹੈ ਕਿ ਜਾਨਵਰਾਂ ਦੇ ਕਿਰਦਾਰ ਖਾਮੀਆਂ ਹਨ
Animal Movie: ਰਾਜ ਸਭਾ ਮੈਂਬਰ ਨੇ ‘ਐਨੀਮਲ’ ਫ਼ਿਲਮ ਨੂੰ ਸਿੱਖ ਇਤਿਹਾਸ ਦੀ ਬੇਅਦਬੀ ਕਰਾਰ ਦਿਤਾ
ਕਾਂਗਰਸ ਸੰਸਦ ਮੈਂਬਰ ਰਣਜੀਤ ਰੰਜਨ ਨੇ ਸੈਂਸਰ ਬੋਰਡ ਵਲੋਂ ਨੌਜੁਆਨਾਂ ਨੂੰ ਕੁਰਾਹੇ ਪਾਉਣ ਵਾਲੀਆਂ ਫਿਲਮਾਂ ਪਾਸ ਕਰਨ ’ਤੇ ਚੁੱਕੇ ਸਵਾਲ