ਮਨੋਰੰਜਨ
Yami Gautam Baby: ਮਾਂ ਬਣੀ ਅਦਾਕਾਰਾ ਯਾਮੀ ਗੌਤਮ, ਪੁੱਤ ਨੂੰ ਦਿੱਤਾ ਜਨਮ, ਰੱਖਿਆ ਇਹ ਨਾਂ
Yami Gautam Baby: ਇੰਸਟਾਗ੍ਰਾਮ ਤੇ ਪੋਸਟ ਪਾ ਕੇ ਬੱਚੇ ਦੇ ਨਾਂ ਬਾਰੇ ਦਿੱਤੀ ਜਾਣਕਾਰੀ
Diljit Dosanjh : ਦਿਲਜੀਤ ਦੋਸਾਂਝ ਦੀ ਫ਼ਿਲਮ 'ਰੰਨਾਂ 'ਚ ਧੰਨਾ' ਹੋਈ ਰੱਦ, ਜਾਣੋ ਕੀ ਹੈ ਵਜ੍ਹਾ
Diljit Dosanjh : ਦੋਸਾਂਝ ਦੀ ਇਹ ਪਹਿਲੀ ਅਜਿਹੀ ਫ਼ਿਲਮ ਹੋਵੇਗੀ, ਜੋ ਨਹੀਂ ਬਣੇਗੀ
ਸਾਥੀ ਕਲਾਕਾਰ ਦੀ ਮੌਤ ਤੋਂ ਬਾਅਦ ਤੇਲਗੂ ਅਦਾਕਾਰ ਚੰਦਰਕਾਂਤ ਨੇ ਕੀਤੀ ‘ਖੁਦਕੁਸ਼ੀ’
ਪੁਲਿਸ ਨੇ ਕਿਹਾ ਕਿ ਕੋਈ ਸੁਸਾਈਡ ਨੋਟ ਨਹੀਂ ਮਿਲਿਆ
Gurucharan Singh: ਤਿੰਨ ਹਫ਼ਤਿਆਂ ਬਾਅਦ ਘਰ ਪਰਤੇ 'ਤਾਰਕ ਮਹਿਤਾ...' ਦੇ ਅਦਾਕਾਰ ਗੁਰਚਰਨ ਸਿੰਘ; ਕਿਹਾ, ‘ਧਾਰਮਿਕ ਯਾਤਰਾ 'ਤੇ ਗਿਆ ਸੀ’
ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਹਫ਼ਤਿਆਂ ਵਿਚ ਉਨ੍ਹਾਂ ਅੰਮ੍ਰਿਤਸਰ, ਲੁਧਿਆਣਾ ਸਮੇਤ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ।
ਸੁਨੰਦਾ ਸ਼ਰਮਾ ਨੇ ਕਾਨਸ ’ਚ ਬਿਖੇਰੇ ਜਲਵੇ, ਅਪਣੀ ਮੌਜੂਦਗੀ ਨੂੰ ਸਮੁੱਚੇ ਪੰਜਾਬੀਆਂ ਦੀ ਜਿੱਤ ਦਸਿਆ
ਕਿਹਾ, ਮੈਨੂੰ ਉਮੀਦ ਹੈ ਕਿ ਇਹ ਪਲ ਦੂਜਿਆਂ ਨੂੰ ਅਪਣੀ ਵਿਰਾਸਤ ਨੂੰ ਗਲੇ ਲਗਾਉਣ ਅਤੇ ਮਾਣ ਨਾਲ ਮਨਾਉਣ ਲਈ ਪ੍ਰੇਰਿਤ ਕਰੇਗਾ
Gurdas Maan : ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪਤਨੀ ਨਾਲ ਮੀਕਾ ਦੇ ਘਰ ਇੱਕਠਿਆਂ ਖਾਧਾ ਖਾਣਾ
Gurdas Maan : ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਵੀਡੀਓ
Actor Kanwaljit Singh : ਮਸ਼ਹੂਰ ਅਦਾਕਾਰ ਕੰਵਲਜੀਤ ਸਿੰਘ ਦੇ ਘਰ ’ਚ ਲੱਗੀ ਅੱਗ, ਮੁਸ਼ਕਿਲ ਨਾਲ ਬਚੀ ਜਾਨ
Actor Kanwaljit Singh : ਅਦਾਕਾਰ ਕੰਵਲਜੀਤ ਸਿੰਘ ਦੇ ਮੁੰਬਈ ਸਥਿਤ ਘਰ ’ਚ ਅੱਗ ਲੱਗਣ ਦੀ ਜਾਣਕਾਰੀ ਕੀਤੀ ਸਾਂਝੀ
Malaika Arora News: ਕੀ ਸਰੋਗੇਸੀ ਨਾਲ ਦੂਜੇ ਬੱਚੇ ਨੂੰ ਜਨਮ ਦੇਵੇਗੀ ਮਲਾਇਕਾ ਅਰੋੜਾ? ਕੀ ਹੈ ਸੱਚ?
ਸੋਸ਼ਲ ਮੀਡੀਆ 'ਤੇ ਪੋਸਟ ਵਾਇਰਲ
‘ਕਾਨਸ’ ਫਿਲਮ ਫੈਸਟੀਵਲ ’ਚ ਨਵੇਂ ਨਾਮ ਨਾਲ ਖੁਲ੍ਹਿਆ ‘ਇੰਡੀਆ’ ਪੈਵੀਲੀਅਨ
ਇਹ ਸਾਡੇ ਦੇਸ਼ ਦੀ ਰਵਾਇਤੀ ਕਹਾਣੀ ਸੁਣਾਉਣ ਦੇ ਅਭਿਆਸਾਂ ’ਤੇ ਜ਼ੋਰ ਦੇਣ ਨੂੰ ਦਰਸਾਉਂਦਾ ਹੈ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੇ ਜਾਜੂ
Shabana Azmi News: ਸ਼ਬਾਨਾ ਆਜ਼ਮੀ ਨੂੰ ਮਿਲਿਆ ‘ਫ੍ਰੀਡਮ ਆਫ ਦਿ ਸਿਟੀ ਆਫ ਲੰਡਨ’ ਦਾ ਖਿਤਾਬ
73 ਸਾਲ ਦੀ ਆਜ਼ਮੀ ਨੇ ਬਿਹਤਰੀਨ ਅਦਾਕਾਰਾ ਲਈ ਪੰਜ ਰਾਸ਼ਟਰੀ ਪੁਰਸਕਾਰ ਅਤੇ ਛੇ ਫਿਲਮਫੇਅਰ ਪੁਰਸਕਾਰ ਜਿੱਤੇ ਹਨ।