Fact Check
Fact Check: ਸਾਈਕਲ 'ਤੇ ਮ੍ਰਿਤਕ ਦੇਹ ਲਿਜਾ ਰਹੇ ਵਿਅਕਤੀ ਦੀ ਤਸਵੀਰ ਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਤਸਵੀਰ ਹਾਲੀਆ ਨਹੀਂ ਬਲਕਿ 2017 ਦੀ ਹੈ ਅਤੇ ਇਸ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ।
Fact Check: ਕੋਲਕਾਤਾ 'ਚ ਵਾਪਰੀ ਹਿੰਸਾ ਦੀ ਪੁਰਾਣੀ ਤਸਵੀਰ ਬੰਗਾਲ ਹਿੰਸਾ ਦੇ ਨਾਂਅ ਤੋਂ ਵਾਇਰਲ
ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ। ਇਹ ਤਸਵੀਰ ਹਾਲੀਆ ਨਹੀਂ ਬਲਕਿ 2019 ਦੀ ਹੈ ਜਦੋਂ ਕੋਲਕਾਤਾ ਦੇ ਵਿਦਿਆਸਾਗਰ ਕਾਲਜ ਵਿਚ ਹਿੰਸਾ ਵਾਪਰੀ ਸੀ।
Fact Check: ਬੰਗਾਲ ਹਿੰਸਾ ਦੌਰਾਨ ਨਹੀਂ ਜ਼ਖਮੀ ਹੋਈ ਇਹ ਮਹਿਲਾ, ਬੰਗਲਾਦੇਸ਼ ਦੀ ਤਸਵੀਰ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਈ ਹੈ। ਦਰਅਸਲ ਤਸਵੀਰ ਦਾ ਬੰਗਾਲ ਨਾਲ ਕੋਈ ਸਬੰਧ ਨਹੀਂ ਹੈ।
Fact Check: ਬੰਗਾਲ ਹਿੰਸਾ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਉੜੀਸਾ ਦਾ ਪੁਰਾਣਾ ਵੀਡੀਓ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਬੰਗਾਲ ਦਾ ਨਹੀਂ ਬਲਕਿ ਉੜੀਸਾ ਦਾ ਪੁਰਾਣਾ ਵੀਡੀਓ ਹੈ।
Fact Check: ਆਕਸੀਜਨ ਸਿਲੰਡਰ ਦੀ ਥਾਂ ASPIDOSPERMA Q 20 ਦੀ ਵਰਤੋਂ ਸਹੀ ਨਹੀਂ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਬਿਨਾਂ ਡਾਕਟਰੀ ਸਲਾਹ ਤੋਂ ASPIDOSPERMA Q 20 ਦੀ ਵਰਤੋਂ ਜਾਨਲੇਵਾ ਸਾਬਿਤ ਹੋ ਸਕਦੀ ਹੈ।
Fact Check: ਗੁਰਦੁਆਰਾ ਸਾਹਿਬ ਨਤਮਸਤਕ ਹੋਏ ਮਮਤਾ ਬੈਨਰਜੀ ਦਾ ਪੁਰਾਣਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2 ਸਾਲ ਪੁਰਾਣਾ ਹੈ
Fact Check: COVIPRI ਤੋਂ ਸਾਵਧਾਨ, ਰੈਮਡੇਸਿਵਿਰ ਦੇ ਨਾਂ ਤੋਂ ਵੇਚਿਆ ਜਾ ਰਿਹਾ ਨਕਲੀ ਇੰਜੈਕਸ਼ਨ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ COVIPRI ਨਾਂ ਤੋਂ ਬਣਾਇਆ ਗਿਆ ਰੈਮਡੇਸਿਵਿਰ ਇੰਜੈਕਸ਼ਨ ਨਕਲੀ ਹੈ। ਇਸ ਦੀ ਵਰਤੋਂ ਜਾਨਲੇਵਾ ਹੋ ਸਕਦੀ ਹੈ।
ਤੱਥ ਜਾਂਚ: ਪੱਤਰਕਾਰ ਨਵੀਨ ਕੁਮਾਰ ਦੇ ਵੀਡੀਓ ਨੂੰ ਰੋਹਿਤ ਸਰਦਾਨਾ ਦੇ ਅੰਤਿਮ ਬੋਲ ਦੱਸਕੇ ਕੀਤਾ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵੀਡੀਓ ਵਿਚ ਦਿਖ ਰਿਹਾ ਵਿਅਕਤੀ ਰੋਹਿਤ ਸਰਦਾਨਾ ਨਹੀਂ ਬਲਕਿ ਪੱਤਰਕਾਰ ਨਵੀਨ ਕੁਮਾਰ ਹੈ।
Fact Check: ਦੇਹ ਨਾਲ ਬਦਸਲੂਕੀ ਕਰਦੇ ਜਾਨਵਰ ਦਾ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵੀਡੀਓ ਹਾਲੀਆ ਨਹੀਂ 5 ਮਹੀਨੇ ਪੁਰਾਣਾ ਹੈ ਅਤੇ ਵੀਡੀਓ ਵਿਚ ਦਿੱਸ ਰਿਹਾ ਮਰੀਜ ਰੋਡ ਐਕਸੀਡੈਂਟ ਵਿਚ ਮਾਰਿਆ ਗਿਆ ਸੀ।
Fact Check: ਵਿਜ਼ਾਗ ਗੈਸ ਲੀਕ ਕਰਕੇ ਬੇਹੋਸ਼ ਹੋਏ ਲੋਕਾਂ ਦਾ ਵੀਡੀਓ ਕੋਰੋਨਾ ਦੇ ਨਾਂਅ ਤੋਂ ਵਾਇਰਲ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵੀਡੀਓ ਪਿਛਲੇ ਸਾਲ ਵਿਸ਼ਾਖਾਪਟਨਮ ਦੇ ਵਿਜ਼ਾਗ ਵਿਚ ਗੈਸ ਲੀਕ ਹੋਣ ਕਰਕੇ ਬੇਹੋਸ਼ ਹੋ ਰਹੇ ਲੋਕਾਂ ਦਾ ਹੈ।