Fact Check
Fact Check: ਭਾਜਪਾ ਆਗੂ ਦੀ ਕਾਰ ਦਾ ਸ਼ੀਸ਼ਾ ਅੰਦਰੋਂ ਨਹੀਂ ਤੋੜਿਆ ਗਿਆ, ਵਾਇਰਲ ਪੋਸਟ ਫਰਜੀ
ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ।
ਤੱਥ ਜਾਂਚ : 2019 ਕੁੰਭ ਮੇਲੇ ਦੀ ਪੁਰਾਣੀ ਤਸਵੀਰ ਹਾਲੀਆ ਕੁੰਭ ਮੇਲੇ ਦੀ ਦੱਸ ਕੀਤੀ ਜਾ ਰਹੀ ਹੈ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਤਸਵੀਰ ਹਾਲੀਆ ਚਲ ਰਹੇ ਹਰਿਦੁਆਰ ਕੁੰਭ ਮੇਲੇ ਦੀ ਨਹੀਂ ਹੈ।
Fact Check: ਪੱਛਮੀ ਬੰਗਾਲ ਚੋਣਾਂ ਵਿਚ ਧਾਂਦਲੀ ਨੂੰ ਲੈ ਕੇ ਵਾਇਰਲ ਹੋ ਰਿਹਾ ਪੁਰਾਣਾ ਵੀਡੀਓ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵੀਡੀਓ ਹਾਲੀਆ ਨਹੀਂ ਬਲਕਿ ਮਈ 2019 ਦਾ ਹੈ
ਤੱਥ ਜਾਂਚ: ਆਪ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦੇ ਹੋਏ ਵਿਰੋਧ ਦੀ ਪੁਰਾਣੀ ਵੀਡੀਓ ਮੁੜ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2020 ਦਾ ਹੈ।
Fact Check: ਕੋਰੋਨਾ ਦੇ ਚਲਾਨ ਕਰਕੇ ਗੁਸਾਏ ਲੋਕਾਂ ਨੇ ਨਹੀਂ ਕੁੱਟੇ ਪੁਲਿਸਵਾਲੇ, ਵਾਇਰਲ ਪੋਸਟ ਫਰਜੀ
ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਅਸਲ ਵਿਚ ਇੱਕ ਬਾਈਕ ਸਵਾਰ ਦੀ ਮੌਤ ਤੋਂ ਨਰਾਜ਼ ਲੋਕਾਂ ਨੇ ਪੁਲਿਸਵਾਲਿਆਂ ਨੂੰ ਕੁੱਟਿਆ ਸੀ।
Fact Check: ਪਾਕਿਸਤਾਨੀ ਰੇਂਜਰਜ਼ ਨੇ ਨਹੀਂ ਕੁੱਟਿਆ ਭਾਰਤੀ ਸਿੱਖ ਫੌਜੀ, ਵਾਇਰਲ ਪੋਸਟ ਫਰਜ਼ੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵੀਡੀਓ ਵਿਚ ਪਾਕਿਸਤਾਨ ਰੇਂਜਰਜ਼ ਸਿੱਖ ਭਾਰਤੀ ਫੌਜੀ ਨੂੰ ਨਹੀਂ ਕੁੱਟ ਰਹੇ ਹਨ।
Fact Check: ਦਰਗਾਹ 'ਤੇ ਚਾਦਰ ਚੜਾਉਣ ਆਏ ਹਿੰਦੂਆਂ ਨੂੰ ਮੁਸਲਮਾਨਾਂ ਨੇ ਕੁੱਟਿਆ? ਨਹੀਂ, ਪੋਸਟ ਫਰਜੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਕੁੱਟਮਾਰ ਦਰਗਾਹ ਦੇ ਚੰਦੇ ਅਤੇ ਨਿਰਮਾਣ ਨੂੰ ਲੈ ਕੇ ਹੋਈ ਸੀ।
Fact Check: ਇਹ ਤਸਵੀਰਾਂ ਬੀਜਾਪੁਰ ਨਕਸਲੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀਆਂ ਨਹੀਂ ਹਨ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਇਹ ਤਸਵੀਰਾਂ 2020 ਵਿਚ ਛੱਤੀਸਗੜ੍ਹ ਦੇ ਕਾਂਕੇਰ ਜਿਲ੍ਹੇ ਅਧੀਨ ਪੈਂਦੇ ਸੁਕਮਾ 'ਚ ਹੋਏ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੀਆਂ ਹਨ
Fact Check: ਦਾਹੋਦ ਰੇਲਵੇ ਸਟੇਸ਼ਨ ਵਿਚ ਨਹੀਂ ਫੜ੍ਹਿਆ ਗਿਆ ਅੱਤਵਾਦੀ, ਵੀਡੀਓ ਮੌਕਡ੍ਰਿਲ ਦਾ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਇੱਕ ਮੌਕਡ੍ਰਿਲ ਦਾ ਹੈ।
Fact Check: ਬੱਚੇ ਨੂੰ ਮਾਸਕ ਪਾਉਂਦੇ ਕੇਜਰੀਵਾਲ ਦੀ ਇਸ ਤਸਵੀਰ ਦਾ ਕੋਰੋਨਾ ਨਾਲ ਕੋਈ ਸਬੰਧ ਨਹੀਂ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਕੋਰੋਨਾ ਕਾਲ ਤੋਂ ਪਹਿਲਾਂ ਦੀ ਹੈ ਜਦੋਂ ਪ੍ਰਦੂਸ਼ਣ ਤੋਂ ਬਚਾਅ ਲਈ ਅਰਵਿੰਦ ਕੇਜਰੀਵਾਲ ਨੇ ਬੱਚੇ ਨੂੰ ਮਾਸਕ ਪਾਇਆ ਸੀ।