Fact Check
Fact Check: ਸਹੀ ਸਲਾਮਤ ਹੈ ਪੱਤਰਕਾਰ ਪ੍ਰਗਿਯਾ ਮਿਸ਼ਰਾ, ਮੌਤ ਦੀ ਉੱਡ ਰਹੀ ਅਫ਼ਵਾਹ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਪ੍ਰਗਿਯਾ ਮਿਸ਼ਰਾ ਸਹੀ ਸਲਾਮਤ ਹੈ। ਵੀਡੀਓ ਦਾ ਪ੍ਰਗਿਯਾ ਮਿਸ਼ਰਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਤੱਥ ਜਾਂਚ: ਮਾਸਕ ਦਾ ਚਲਾਨ ਕੱਟਣ 'ਤੇ ਪਤੀ ਨੇ ਪਤਨੀ ਨੂੰ ਮਾਰਿਆ ਥੱਪੜ? ਜਗਬਾਣੀ ਨੇ ਚਲਾਈ ਪੁਰਾਣੀ ਖਬਰ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਇਹ ਮਾਮਲਾ ਹਾਲੀਆ ਨਹੀਂ ਬਲਕਿ 5 ਮਹੀਨੇ ਪੁਰਾਣਾ ਹੈ। ਹੁਣ ਪੁਰਾਣਾ ਵੀਡੀਓ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ
ਤੱਥ ਜਾਂਚ: ਕੋਰੋਨਾ ਦੇ ਨਾਂ ਤੋਂ ਕੱਢੀ ਗਈ ਕਿਡਨੀ ਦੱਸਕੇ ਵਾਇਰਲ ਕੀਤਾ ਗਿਆ 3 ਸਾਲ ਪੁਰਾਣਾ ਵੀਡੀਓ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵੀਡੀਓ ਹਾਲੀਆ ਨਹੀਂ ਲੱਗਭਗ 3 ਸਾਲ ਪੁਰਾਣਾ ਹੈ ਅਤੇ ਇਸਦਾ ਕੋਰੋਨਾ ਅਤੇ ਕਿਡਨੀ ਚੋਰੀ ਨਾਲ ਵੀ ਕੋਈ ਸਬੰਧ ਨਹੀਂ ਹੈ।
Fact Check: ਇੱਕ ਬੈਡ 'ਤੇ 3 ਮਰੀਜ਼ਾਂ ਦੇ ਪਏ ਦੀ ਇਹ ਤਸਵੀਰ ਗੁਜਰਾਤ ਦੇ ਹਸਪਤਾਲ ਦੀ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵਾਇਰਲ ਤਸਵੀਰ ਗੁਜਰਾਤ ਦੇ ਕਿਸੇ ਹਸਪਤਾਲ ਦੀ ਨਹੀਂ ਬਲਕਿ ਨਾਗਪੁਰ ਦੇ ਹਸਪਤਾਲ ਦੀ ਹੈ।
ਤੱਥ ਜਾਂਚ: ਬਾਬੁਲ ਸੁਪ੍ਰਿਯੋ ਦੇ ਕਾਫ਼ਲੇ 'ਤੇ ਹੋਏ ਹਮਲੇ ਦਾ ਪੁਰਾਣਾ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵੀਡੀਓ ਹਾਲੀਆ ਨਹੀਂ 5 ਸਾਲ ਪੁਰਾਣਾ ਹੈ ਜਦੋਂ ਭਾਜਪਾ ਆਗੂ ਬਾਬੁਲ ਸੁਪ੍ਰਿਯੋ ਦੇ ਕਾਫ਼ਲੇ ਨਾਲ ਬੰਗਾਲ ਵਿਚ ਕੁੱਟਮਾਰ ਹੋਈ ਸੀ।
Fact Check: ਵਿਸ਼ੇਸ਼ ਧਰਮ ਨੇ ਮੰਦਿਰ 'ਚ ਨਹੀਂ ਕੀਤੀ ਤੋੜਫੋੜ, ਸੋਸ਼ਲ ਮੀਡੀਆ ਨੇ ਦਿੱਤਾ ਫਿਰਕੂ ਰੰਗ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਮੰਦਿਰ ਵਿਚ ਤੋੜਫੋੜ ਦਾ ਕਾਰਨ ਨਿਜੀ ਵਿਅਕਤੀ ਦਾ ਗੁੱਸਾ ਸੀ ਅਤੇ ਇਸ ਦੇ ਵਿਚ ਕੋਈ ਫਿਰਕਾਪ੍ਰਸਤ ਐਂਗਲ ਨਹੀਂ ਹੈ।
ਤੱਥ ਜਾਂਚ: ਸੋਨਾਗਾਛੀ ਦੀ ਨਹੀਂ ਹੈ ਇਹ ਤਸਵੀਰ, ਅਮਿਤ ਸ਼ਾਹ ਨੂੰ ਲੈ ਕੇ ਵਾਇਰਲ ਇਹ ਪੋਸਟ ਫਰਜ਼ੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟੇਡ ਪਾਇਆ ਹੈ। ਅਮਿਤ ਸ਼ਾਹ ਨੂੰ ਲੈ ਕੇ ਵਾਇਰਲ ਹੋ ਰਿਹਾ ਇਹ ਪੋਸਟ ਫਰਜ਼ੀ ਹੈ।
ਤੱਥ ਜਾਂਚ : ਨਾਜ਼ਾਇਜ਼ ਰਿਸ਼ਤੇ ਦੇ ਸ਼ੱਕ 'ਚ ਕੀਤਾ ਸੀ ਪਤਨੀ ਦਾ ਕਤਲ, ਸੋਸ਼ਲ ਮੀਡੀਆ ਨੇ ਦਿੱਤਾ ਫਿਰਕੂ ਰੰਗ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਿਅਕਤੀ ਨੇ ਆਪਣੀ ਪਤਨੀ ਨੂੰ ਨਜਾਇਜ਼ ਸਬੰਧ ਕਰਕੇ ਮਾਰ ਦਿੱਤਾ ਸੀ ਜਿਸਦੇ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਤੱਥ ਜਾਂਚ : ਮਨੀਪੁਰ 'ਚ ਹੋਈ ਹਿੰਸਾ ਦਾ ਪੁਰਾਣਾ ਵੀਡੀਓ ਬੰਗਾਲ ਦੇ ਕੂਚ ਬਿਹਾਰ ਦੇ ਨਾਂ ਤੋਂ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਕੇਰਲ ਦੇ ਮਨੀਪੁਰ ਦਾ ਹੈ ਜਦੋਂ 2019 ਵਿਚ ਚੋਣ ਵੋਟਿੰਗ ਦੌਰਾਨ ਲੋਕਾਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ।
Fact Check: ਬੰਗਾਲ ਦੇ ਸੀਤਲਕੁਚੀ ’ਚ ਹੋਈ ਝੜਪ ਮੌਕੇ ਜ਼ਖਮੀ ਨਹੀਂ ਹੋਇਆ ਇਹ CISF ਜਵਾਨ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਤਸਵੀਰ ਦਾ ਬੰਗਾਲ ਨਾਲ ਕੋਈ ਸਬੰਧ ਨਹੀਂ ਹੈ।