Fact Check
ਤੱਥ ਜਾਂਚ: ਆਕਸੀਜਨ ਸਿਲੰਡਰ ਦੀ ਥਾਂ ਨਿਬੁਲਾਈਜ਼ਰ ਦੀ ਵਰਤੋਂ ਸਹੀ ਨਹੀਂ, ਵਾਇਰਲ ਵੀਡੀਓ ਗਲਤ
ਸਪੋਕਸਮੈਨ ਨੇ ਪੜਤਾਲ ਵਿਚ ਦਾਅਵਾ ਗੁੰਮਰਾਹਕੁਨ ਪਾਇਆ ਹੈ। ਹਸਪਤਾਲ ਨੇ ਆਪ ਸਪਸ਼ਟੀਕਰਨ ਦੇ ਕੇ ਕਿਹਾ ਹੈ ਕਿ ਇਹ ਤਰਕੀਬ ਬਹੁਤ ਖਤਰਨਾਕ ਹੈ।
Fact Check: ਇਹ ਤਸਵੀਰ ਡੈਥ ਸਰਟੀਫਿਕੇਟ ਦੀ ਨਹੀਂ, ਆਨਲਾਈਨ ਵੈਕਸੀਨੇਸ਼ਨ ਸਰਟੀਫਿਕੇਟ ਦੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਤਸਵੀਰ ਡੈਥ ਸਰਟੀਫਿਕੇਟ ਦੀ ਨਹੀਂ, ਵੈਕਸੀਨੇਸ਼ਨ ਸਰਟੀਫਿਕੇਟ ਦੀ ਹੈ।
Fact Check: ਮੋਹਾਲੀ ਦੇ ਹਸਪਤਾਲ ਦਾ ਪੁਰਾਣਾ ਵੀਡੀਓ ਵਾਇਰਲ ਕਰ ਲੋਕਾਂ ਨੂੰ ਕੀਤਾ ਜਾ ਰਿਹਾ ਗੁੰਮਰਾਹ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਸਿਤੰਬਰ ਦਾ ਹੈ।
Fact Check: ਕੁੰਭ ਮੇਲੇ ਨੂੰ ਲੈ ਕੇ NSA ਅਜੀਤ ਡੋਭਾਲ ਦੇ ਨਾਂਅ ਤੋਂ ਫਰਜੀ ਪੱਤਰ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। NSA ਅਜੀਤ ਡੋਭਾਲ ਦੇ ਨਾਂਅ ਤੋਂ ਵਾਇਰਲ ਹੋ ਰਿਹਾ ਇਹ ਪੱਤਰ ਫਰਜੀ ਹੈ।
ਤੱਥ ਜਾਂਚ: ਬਨਾਰਸ ਦੇ ਘਾਟ ਦੀ ਪੁਰਾਣੀ ਤਸਵੀਰ ਕੋਰੋਨਾ 'ਚ ਬੱਦਤਰ ਹਲਾਤ ਦੇ ਨਾਂਅ ਤੋਂ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਹਾਲੀਆ ਨਹੀਂ, 9 ਸਾਲ ਪੁਰਾਣੀ ਹੈ ਅਤੇ ਇਸਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ।
Fact Check: ਬਜ਼ੁਰਗ ਔਰਤ ਦੀ ਇਹ ਤਸਵੀਰ 3 ਸਾਲ ਪੁਰਾਣੀ, ਕੋਰੋਨਾ ਨਾਲ ਕੋਈ ਸਬੰਧ ਨਹੀਂ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਸ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰ ਹਾਲੀਆ ਨਹੀਂ 3 ਸਾਲ ਪੁਰਾਣੀ ਹੈ ਅਤੇ ਇਸ ਦਾ ਕੋਰੋਨਾ ਵਾਇਰਸ ਨਾਲ ਕੋਈ ਸਬੰਧ ਨਹੀਂ ਹੈ।
Fact Check: ਆਕਸੀਜਨ ਸਿਲੰਡਰ ਲਿਜਾ ਰਹੇ ਵਿਅਕਤੀ ਦੀ ਇਹ ਤਸਵੀਰ ਭਾਰਤ ਦੀ ਨਹੀਂ, ਬੰਗਲਾਦੇਸ਼ ਦੀ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਈ ਹੈ। ਇਹ ਤਸਵੀਰ ਭਾਰਤ ਦੀ ਨਹੀਂ ਬਲਕਿ ਬੰਗਲਾਦੇਸ਼ ਦੀ ਹੈ।
Fact Check: ਗੁਜਰਾਤ ਦੀ ਬਦਹਾਲੀ ਦੇ ਨਾਂਅ ਤੋਂ ਵਾਇਰਲ ਹੋ ਰਹੀ ਭੋਪਾਲ ਦੇ ਸ਼ਮਸ਼ਾਨ ਘਾਟ ਦੀ ਤਸਵੀਰ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰ ਗੁਜਰਾਤ ਦੀ ਨਹੀਂ ਭੋਪਾਲ ਦੇ ਇਕ ਸ਼ਮਸ਼ਾਨ ਘਾਟ ਦੀ ਹੈ।
ਤੱਥ ਜਾਂਚ: ਅਮਿਤ ਸ਼ਾਹ ਅਤੇ ਅਦਿਤਿਆਨਾਥ ਦੀ ਇਸ ਤਸਵੀਰ ਦਾ ਹਾਲੀਆ ਕੁੰਭ ਮੇਲੇ ਨਾਲ ਕੋਈ ਸਬੰਧ ਨਹੀਂ
ਸਪੋਕਸਮੈਨ ਨੇ ਪੜਤਾਲ ਵਿਚ ਪੋਸਟ ਕਿ ਵਾਇਰਲ ਤਸਵੀਰ ਫਰਵਰੀ 2019 ਵਿਚ ਹੋਏ ਕੁੰਭ ਮੇਲੇ ਦੌਰਾਨ ਦੀ ਹੈ ਅਤੇ ਇਸ ਦਾ ਹਾਲੀਆ ਚਲ ਰਹੇ ਕੁੰਭ ਮੇਲੇ ਨਾਲ ਕੋਈ ਸਬੰਧ ਨਹੀਂ ਹੈ।
Fact Check: ਤੇਲੰਗਾਨਾ ਵਿਚ ਫੜ੍ਹੇ ਗਏ ਨਕਲੀ ਨੋਟਾਂ ਦੀ ਪੁਰਾਣੀ ਤਸਵੀਰ ਬੰਗਾਲ ਦੇ ਨਾਂ ਤੋਂ ਵਾਇਰਲ
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਤਸਵੀਰ ਤੇਲੰਗਾਨਾ ਦੇ ਖੱਮ ਵਿਚ 2019 'ਚ ਫੜ੍ਹੇ ਗਏ ਨਕਲੀ ਨੋਟਾਂ ਦੀ ਹੈ। ਤਸਵੀਰ ਦਾ ਬੰਗਾਲ ਭਾਜਪਾ ਲੀਡਰ ਨਾਲ ਕੋਈ ਸਬੰਧ ਨਹੀਂ ਹੈ।