Fact Check
Fact Check: ਦਿੱਲੀ ਪੁਲਿਸ ਨੇ ਨਹੀਂ ਕੁੱਟਿਆ ਇਹ ਬਜ਼ੁਰਗ, ਸੜਕ ਹਾਦਸੇ 'ਚ ਹੋਇਆ ਸੀ ਜ਼ਖ਼ਮੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਤਸਵੀਰ ਵਿਚ ਦਿਖ ਰਿਹਾ ਬਜ਼ੁਰਗ ਇੱਕ ਹਾਦਸੇ ਦੌਰਾਨ ਜ਼ਖ਼ਮੀ ਹੋਇਆ ਸੀ।
ਤੱਥ ਜਾਂਚ - ਨਿਤਿਨ ਗਡਕਰੀ ਦਾ 2011 ਦਾ ਵੀਡੀਓ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਸਬੰਧੀ ਕੀਤਾ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ 2011 ਦਾ ਹੈ
Fact Check: ਤਸਵੀਰ ਵਿਚ ਸੋਨੀਆ ਗਾਂਧੀ ਦੇ ਪੈਰ ਛੂਹਣ ਵਾਲਾ ਵਿਅਕਤੀ ਡਾ. ਮਨਮੋਹਨ ਸਿੰਘ ਨਹੀਂ
ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਵਿਚ ਮਨਮੋਹਨ ਸਿੰਘ ਨਹੀਂ ਬਲਕਿ ਕੋਈ ਯੁਵਾ ਕਾਂਗਰਸ ਵਰਕਰ ਸੀ।
Fact Check: ਸ਼ਰਦ ਪਵਾਰ ਨੂੰ ਥੱਪੜ ਮਾਰਨ ਦਾ ਪੁਰਾਣਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ 2011 ਦਾ ਹੈ।
Fact Check: ਲੋਕ ਸਭਾ 'ਚ ਕਾਂਗਰਸ MP ਨੇ ਅਮਿਤ ਸ਼ਾਹ ਤੇ ਜੇਪੀ ਨੱਢਾ ਸਬੰਧੀ ਕੀਤੇ ਫਰਜ਼ੀ ਦਾਅਵੇ
ਅਸੀਂ ਅਪਣੀ ਪੜਤਾਲ ਵਿਚ ਪਾਇਆ ਕਿ ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵੱਲੋਂ ਕੀਤੇ ਗਏ ਇਹ ਦਾਅਵੇ ਗਲਤ ਹਨ।
Fact Check: ਗਲੇਸ਼ੀਅਰ ਦੇ ਟੁੱਟਣ ਦਾ ਇਹ ਵੀਡੀਓ ਉੱਤਰਾਖੰਡ ਦਾ ਨਹੀਂ, ਨੇਪਾਲ ਦਾ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਜਿਹੜੇ ਵੀਡੀਓ ਨੂੰ ਉੱਤਰਾਖੰਡ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ ਨੇਪਾਲ ਦਾ ਹੈ।
ਤੱਥ ਜਾਂਚ: ਮਨਜਿੰਦਰ ਸਿਰਸਾ ਦੇ ਟਵੀਟ ਨੂੰ ਅਧਾਰ ਬਣਾ News 18 ਨੇ ਚਲਾਈ ਫ਼ਰਜੀ ਖ਼ਬਰ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹਨਾਂ ਤਸਵੀਰਾਂ ਦਾ ਦਿੱਲੀ ਬਾਰਡਰ ਨਾਲ ਕੋਈ ਸਬੰਧ ਨਹੀਂ ਹੈ।
Fact Check: ਕਿਸਾਨੀ ਸੰਘਰਸ਼ ਨੂੰ ਲੈ ਕੇ ਅੰਡਰਟੇਕਰ ਦੇ ਨਾਂ ਤੋਂ ਵਾਇਰਲ ਟਵੀਟ ਫਰਜੀ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਅੰਡਰਟੇਕਰ ਦੇ ਨਾਂ ਤੋਂ ਵਾਇਰਲ ਹੋ ਰਿਹਾ ਟਵੀਟ ਫਰਜੀ ਹੈ।
Fact Check: ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਲਈ ਵਾਇਰਲ ਕੀਤਾ ਜਾ ਰਿਹੈ ਪੁਰਾਣਾ ਵੀਡੀਓ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਅਪ੍ਰੈਲ 2020 ਤੋਂ ਹੀ ਇੰਟਰਨੈੱਟ 'ਤੇ ਮੌਜੂਦ ਹੈ।
Fact Check: New York Times ਦੇ ਮੁੱਖ ਸੰਪਾਦਕ ਨੇ ਨਹੀਂ ਕੀਤੀ PM ਮੋਦੀ ਦੀ ਤਾਰੀਫ਼
ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ।