Fact Check
ਤੱਥ ਜਾਂਚ - ਇਹ ਕਿਸਾਨਾਂ ਦੁਆਰਾ ਖੋਲ੍ਹੀ ਮਾਰਕਿਟ ਦੀਆਂ ਤਸਵੀਰਾਂ ਨਹੀਂ, ਇੱਕ ਸਟਾਰਟਅਪ ਦੀਆਂ ਹਨ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਇਹ ਸਟਾਰਟਅੱਪ ਇਕ ਕਪਲ ਵੱਲੋਂ 2019 ਵਿਚ ਤਿਆਰ ਕੀਤਾ ਗਿਆ ਸੀ ਨਾ ਕਿ ਕਿਸਾਨਾਂ ਵੱਲੋਂ।
ਤੱਥ ਜਾਂਚ - ਵਾਇਰਲ ਹੋ ਰਹੀ ਸਿੱਖ ਨੌਜਵਾਨ ਦੀ ਤਸਵੀਰ ਦਾ ਕਿਸਾਨੀ ਅੰਦੋਲਨ ਨਾਲ ਨਹੀਂ ਹੈ ਕੋਈ ਸਬੰਧ
ਵਾਇਰਲ ਤਸਵੀਰ 2019 ਦੀ ਹੈ ਜਦੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ 'ਤੇ ਕਸ਼ਮੀਰੀਆਂ ਦੇ ਹੱਕ ਵਿਚ ਦਲ ਖਾਲਸਾ ਨੇ ਵਿਰੋਧ ਕੀਤਾ ਸੀ।
Fact Check: ਵਾਇਰਲ ਕੋਲਾਜ ਵਿਚ ਕੋਈ ਭਗੋੜਾ ਕਾਰੋਬਾਰੀ ਨਹੀਂ, ਭਾਜਪਾ ਨੇਤਾ ਹੈ
ਅਸੀਂ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਤਸਵੀਰ ਵਿਚ ਭਾਜਪਾ ਦਿੱਗਜਾਂ ਨਾਲ ਕੋਈ ਭਗੋੜਾ ਕਾਰੋਬਾਰੀ ਨਹੀਂ ਬਲਕਿ ਭਾਜਪਾ ਲੀਡਰ ਰਿਤੇਸ਼ ਤਿਵਾਰੀ ਹੈ।
Fact Check: ਚਾਂਦਨੀ ਚੌਂਕ ਦੇ ਹਨੂੰਮਾਨ ਮੰਦਰ ਦੀ ਨਹੀਂ ਹੈ ਇਹ ਤਸਵੀਰ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਦਿੱਲੀ ਦੇ ਹਨੂੰਮਾਨ ਮੰਦਰ ਦੀ ਨਹੀਂ ਹੈ।
Fact Check: ਵਾਇਰਲ ਵੀਡੀਓ ‘ਚ ਨਹੀਂ ਹੋ ਰਹੀ ਕਿਸਾਨਾਂ ਦੀ ਟਰੈਕਟਰ ਪਰੇਡ ਦੀ ਤਿਆਰੀ
ਰੋਜ਼ਾਨਾ ਸਪੋਕਸਮੈਨ ਨੇ ਪੜਤਾਲ ਦੌਰਾਨ ਪਾਇਆ ਕਿ ਵੀਡੀਓ ਦਾ ਕਿਸਾਨਾਂ ਦੀ ਟਰੈਕਟਰ ਪਰੇਡ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ 12 ਫਰਵਰੀ 2020 ਦੀ ਹੈ।
Fact Check: National Geographic ਮੈਗਜ਼ੀਨ ਨੇ ਆਪਣੇ ਕਵਰ ਪੇਜ਼ ਲਈ ਨਹੀਂ ਵਰਤੀ ਹੈ ਸਿੱਖ ਦੀ ਤਸਵੀਰ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਇਹ ਕਵਰ ਸਿਰਫ ਇੱਕ ਕਲਪਨਾ ਹੈ ਜਿਸਨੂੰ ਅਨੁਪ੍ਰੀਤ ਨਾਂ ਦੀ ਕਲਾਕਾਰ ਦੁਆਰਾ ਬਣਾਇਆ ਗਿਆ ਹੈ।
ਤੱਥ ਜਾਂਚ- 2014 ਵਿਚ ਹੋ ਚੁੱਕਾ ਸੀ ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਦਾ ਦੇਹਾਂਤ, ਦਾਅਵਾ ਗੁੰਮਰਾਹਕਰਨ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕਰਨ ਪਾਇਆ ਹੈ, ਭਗਤ ਸਿੰਘ ਦੀ ਭੈਣ ਦਾ ਦੇਹਾਂਤ ਹਾਲ ਹੀ ਵਿਚ ਨਹੀਂ ਬਲਕਿ 6 ਸਾਲ ਪਹਿਲਾਂ ਹੋ ਚੁੱਕਾ ਹੈ
ਤੱਥ ਜਾਂਚ - ਨਰਿੰਦਰ ਮੋਦੀ ਨੇ ਨਹੀਂ ਕਿਹਾ ਕਿ ਦੇਸ਼ ਦੀ ਪਹਿਲੀ ਮੈਟਰੋ ਵਾਜਪਾਈ ਸਦਕਾ ਚੱਲੀ ਸੀ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਨਰਿੰਦਰ ਮੋਦੀ ਦੇ ਬਿਆਨ ਨੂੰ ਤੋੜ-ਮਰੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ
Fact Check : ਵਾਇਰਲ ਤਸਵੀਰ 'ਚ ਨਰਿੰਦਰ ਮੋਦੀ ਨਾਲ ਅੰਨ੍ਹਾ ਹਜ਼ਾਰੇ ਨਹੀਂ, ਲਕਸ਼ਮਣ ਰਾਵ ਇਨਾਮਦਾਰ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਦਾਅਵੇ ਨੂੰ ਫਰਜ਼ੀ ਪਾਇਆ ਹੈ ਨਰਿੰਦਰ ਮੋਦੀ ਨਾਲ ਅੰਨ੍ਹਾ ਹਜ਼ਾਰੇ ਨਹੀਂ ਬਲਕਿ ਲਕਸ਼ਮਣ ਰਾਵ ਮਾਧਵ ਰਾਵ ਇਨਾਮਦਾਰ ਹੈ।
Fact Check - ਵਾਇਰਲ ਤਸਵੀਰ ਸਿਆਚਿਨ ਵਿਚ ਭਾਰਤੀ ਸੈਨਿਕਾਂ ਦੀ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨਾਲ ਕੀਤੇ ਜਾ ਰਹੇ ਦਾਅਵੇ ਨੂੰ ਫਰਜੀ ਪਾਇਆ ਹੈ। ਇਹ ਤਸਵੀਰ ਭਾਰਤੀ ਸੈਨਿਕਾਂ ਦੀ ਨਹੀਂ ਹੈ।