Fact Check
Fact Check: ਕਿਸਾਨੀ ਸੰਘਰਸ਼ ਵਿਚ ਸ਼ਾਮਲ ਕਿਸਾਨ ਨੇਤਾ ਵੀਐਮ ਸਿੰਘ ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ
ਰੋਜ਼ਾਨਾ ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵੀਐਮ ਸਿੰਘ ਨੇ ਸਾਲ 2009 ਵਿਚ ਕਾਂਗਰਸ ਵੱਲੋਂ ਚੋਣ ਲੜੀ ਸੀ ਪਰ ਉਹਨਾਂ ਨੇ 2011 ਵਿਚ ਕਿਸਾਨੀ ਮੁੱਦੇ ਲਈ ਕਾਂਗਰਸ ਛੱਡੀ ਸੀ।
Fact Check: ਕਿਸਾਨੀ ਸੰਘਰਸ਼ ਨੂੰ ਖਾਲਿਸਤਾਨ ਨਾਲ ਜੋੜ ਕੇ 2016 ਦੀ ਵੀਡੀਓ ਕੀਤੀ ਜਾ ਰਹੀ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ 2016 ਵਿਚ ਅੰਮ੍ਰਿਤਸਰ ਵਿਖੇ ਹੋਈ ਇਕ ਰੈਲੀ ਦੀ ਹੈ।
Fact Check: ਅਡਾਨੀ ਗਰੁੱਪ ਨੂੰ ਨਹੀਂ ਵੇਚਿਆ ਗਿਆ ਭਾਰਤੀ ਰੇਲਵੇ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿਖਾਈ ਜਾ ਰਹੀ ਟਰੇਨ ‘ਤੇ ਫਾਰਚੂਨ ਚੱਕੀ ਆਟਾ ਤੇ ਅਡਾਨੀ ਵਿਲਮਾਰ ਦਾ ਇਸ਼ਤਿਆਰ ਦਿੱਤਾ ਗਿਆ ਹੈ।
Fact Check- ਬਰਾਕ ੳਬਾਮਾ ਨੇ ਨਹੀਂ ਕੀਤੀ PM ਮੋਦੀ ਦੀ ਨਿੰਦਾ, ਫਰਜੀ ਟਵੀਟ ਕੀਤਾ ਜਾ ਰਿਹਾ ਹੈ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਜਾਂਚ ਵਿਚ ਪਾਇਆ ਕਿ ਬਰਾਕ ਓਮਾਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕੋਈ ਟਵੀਟ ਨਹੀਂ ਕੀਤਾ ਹੈ।
Fact Check: ਕਿਸਾਨਾਂ ਦੇ ਧਰਨੇ ‘ਤੇ ਨਹੀਂ ਪਹੁੰਚੇ ਰਾਜਨਾਥ ਸਿੰਘ, ਪੁਰਾਣੀ ਵੀਡੀਓ ਹੋ ਰਹੀ ਹੈ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਦਾ ਮੌਜੂਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
Fact Check: ਕਿਸਾਨੀ ਸੰਘਰਸ਼ ਨਾਲ ਜੋੜ ਕੇ ਪੁਰਾਣੀਆਂ ਫੋਟੋਆਂ ਨੂੰ ਕੀਤਾ ਜਾ ਰਿਹਾ ਵਾਇਰਲ
ਰੋਜ਼ਾਨਾ ਸਪੋਕਸਮੈਨ ਦੀ ਪੜਤਾਲ ਵਿਚ ਪਾਇਆ ਗਿਆ ਕਿ ਇਹਨਾਂ ਤਸਵੀਰਾਂ ਦਾ ਮੌਜੂਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
Fact Check: ਵਾਇਰਲ ਫੋਟੋ ਵਿਚ ਦਿਖਾਈ ਦੇ ਰਿਹਾ ਲੜਕਾ ਸ਼ਾਹਰੁਖ ਖਾਨ ਦਾ ਹਮਸ਼ਕਲ ਨਹੀਂ
ਸਪੋਕਸਮੈਨ ਵੱਲੋਂ ਕੀਤੀ ਗਈ ਪੜਤਾਲ ਵਿਚ ਪਾਇਆ ਗਿਆ ਕਿ ਵਾਇਰਲ ਫੋਟੋ ਨੂੰ ਫੇਸ ਐਪ ਜ਼ਰੀਏ ਐਡਿਟ ਕੀਤਾ ਗਿਆ ਹੈ।
Fact Check ਜਸਟਿਨ ਟਰੂਡੋ ਦੀ ਪੁਰਾਣੀ ਤਸਵੀਰ ਨੂੰ ਫਰਜ਼ੀ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਇਹ ਫੋਟੋ ਕਰੀਬ 5 ਸਾਲ ਪੁਰਾਣੀ ਹੈ।
Fact Check: ਮੁਕੇਸ਼ ਅੰਬਾਨੀ ਤੇ ਕੈਪਟਨ ਦੀ ਪੁਰਾਣੀ ਵੀਡੀਓ ਗਲਤ ਦਾਅਵੇ ਨਾਲ ਕੀਤੀ ਜਾ ਰਹੀ ਹੈ ਵਾਇਰਲ
ਸਪੋਕਸਮੈਨ ਦੀ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਇਹ ਦਾਅਵਾ ਫਰਜ਼ੀ ਪਾਇਆ। ਵਾਇਰਲ ਪੋਸਟ ਵਿਚ ਇਸਤੇਮਾਲ ਕੀਤਾ ਜਾ ਰਿਹਾ ਵੀਡੀਓ ਹਾਲੀਆ ਨਹੀਂ 3 ਸਾਲ ਪੁਰਾਣਾ ਹੈ।
Fact Check - ਪੀਐਮ ਮੋਦੀ ਦੀ ਮੁਕੇਸ਼ ਅੰਬਾਨੀ ਨਾਲ ਤਸਵੀਰ ਫਰਜੀ ਦਾਅਵੇ ਨਾਲ ਕੀਤੀ ਜਾ ਰਹੀ ਹੈ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਪੁਰਾਣੀ ਹੈ ਪਰ ਇਸ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।