Fact Check
Fact Check: 50,000 ਰੁਪਏ ਦੀ ‘ਸਰਕਾਰੀ ਯੋਜਨਾ’ ਵਾਲੀ ਇਹ ਵੈਬਸਾਈਟ ਅਸਲੀ ਹੈ!
ਵੈਬਸਾਈਟ ਦਾ ਦਾਅਵਾ ਹੈ ਕਿ ਇਹ ਵਿਸ਼ਵ ਬੈਂਕ ਦੇ ਨਾਲ-ਨਾਲ ਸਰਕਾਰ...
FACT CHECK:ਕੀ ਸਚਮੁੱਚ ਰਾਹੁਲ ਗਾਂਧੀ ਨੇ ਇਰਫ਼ਾਨ ਖ਼ਾਨ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਸ਼ਰਧਾਂਜਲੀ?
ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੇ ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਮੌਤ 'ਤੇ ਯਾਦ ਕੀਤਾ........
ਸਭ ਤੋਂ ਜ਼ਿਆਦਾ ਕੋਵਿਡ-19 ਮਾਮਲਿਆਂ ਵਾਲੇ 20 ਦੇਸ਼ਾਂ ਨੇ ਕੀਤੇ ਭਾਰਤ ਨਾਲੋਂ 28 ਗੁਣਾ ਟੈਸਟ!
WHO ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 20 ਦੇਸ਼ਾਂ ਦੀ ਕੁੱਲ ਅਬਾਦੀ, ਜਿੱਥੇ ਜ਼ਿਆਦਾਤਰ ਕੋਰੋਨਾ ਵਾਇਰਸ ਦੇ ਮਾਮਲੇ ਪਾਏ ਗਏ ਹਨ, ਲਗਭਗ ਭਾਰਤ ਦੀ ਅਬਾਦੀ ਦੇ ਬਰਾਬਰ ਹੈ।
Fact check: ਜਾਣੋ, ਕੋਰੋਨਾ ਨੂੰ ਲੈ ਕੇ ਫੇਸਬੁੱਕ ’ਤੇ ਵਾਇਰਲ ਕੀਤੇ ਜਾ ਰਹੇ ਦਾਅਵੇ ਦਾ ਅਸਲ ਸੱਚ
ਫੇਸਬੁੱਕ ਪੋਸਟ 'ਤੇ ਵਾਇਰਲ ਮੈਸੇਜ ਇੰਝ ਲਗ ਰਿਹਾ ਹੈ...
ਮਾਸਕ ਵੰਡਣ ਲਈ ਚਾਲੂ ਹੋਈ ਪੀਐਮ ਮਾਸਕ ਯੋਜਨਾ? ਜਾਣੋ ਕੀ ਹੈ ਇਸ ਦਾ ਪੂਰਾ ਸੱਚ
ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਦੌਰਾਨ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਉਡ ਰਹੀਆਂ ਹਨ।
Fact check :ਕੀ ਮੁੰਬਈ ਦੀ ਮਸ਼ਹੂਰ ਬੇਕਰੀ ਦੇ ਸਾਰੇ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ? ਜਾਣੋ ਸੱਚ
ਕੀ ਮੁੰਬਈ ਦੀ ਮਸ਼ਹੂਰ ਵਿਬਸ ਬ੍ਰੈੱਡ ਕੰਪਨੀ ਨੇ ਦੁਕਾਨ ਬੰਦ ਕਰ ਦਿੱਤੀ ਹੈ.....
Fact Check: ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਵਾਇਰਲ ਹੋਈ ਵੀਡੀਓ ਦਾ ਸੱਚ/ਝੂਠ
ਵੀਰਵਾਰ ਨੂੰ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ 67 ਸਾਲ ਦੀ ਉਮਰ ਵਿਚ ਕੈਂਸਰ ਦੀ ਜੰਗ ਹਾਰ ਗਏ।
ਫੈਕਟ ਚੈੱਕ: ਕੀ ਇਸ ਐਂਟੀ ਟਿਊਬਰਕਲੋਸਿਸ ਵੈਕਸਿਨ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ?
ਦੁਨੀਆ ਭਰ ਦੇ ਵਿਗਿਆਨਕ ਕੋਰੋਨਾ ਵਾਇਰਸ ਖਿਲਾਫ ਜੰਗ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
FACT CHECK: ਕਸ਼ਮੀਰੀ ਲੜਕੀ ਦਾ ਰੋਜ਼ਾ ਰਖਵਾਉਣ ਵਾਲੀ ਹਿੰਦੂ ਔਰਤ 'ਤੇ RSS ਨੇ ਕੀਤਾ ਹਮਲਾ!
2 ਤਸਵੀਰਾਂ ਦਾ ਇੱਕ ਕੋਲਾਜ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ
ਫੈਕਟ ਚੈੱਕ: ਮੁਸਲਿਮ ਔਰਤ ਤੇ ਬੱਚੀ ਨਾਲ ਵਾਪਰੇ ਹਾਦਸੇ ਦੀ ਵਾਇਰਲ ਵੀਡੀਓ ਦਾ ਸੱਚ/ਝੂਠ
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਬਲਿਆ ਦੀ ਹੈ।