Fact Check
G-20 Summit ਤੋਂ ਲੈ ਕੇ ਆਪ ਸੁਪਰੀਮੋ ਦੀ ਪੰਜਾਬ ਫੇਰੀ ਤਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks
ਕੀ ਜੀ-20 ਸੰਮੇਲਨ ਦੌਰਾਨ ਚਲਾਏ ਗੀਤ ਵਿਚੋਂ 'ਅੱਲ੍ਹਾ' ਸ਼ਬਦ ਹਟਾ ਦਿੱਤਾ ਗਿਆ ਸੀ? ਨਹੀਂ, ਵਾਇਰਲ ਵੀਡੀਓ ਐਡੀਟੇਡ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ।
ਆਪ ਸੁਪਰੀਮੋ ਦੀ ਪੰਜਾਬ ਫੇਰੀ 'ਤੇ ਬਿਕਰਮ ਮਜੀਠੀਆ ਦਾ ਵਾਇਰਲ ਕੀਤਾ ਇਹ ਵੀਡੀਓ ਹਾਲੀਆ ਨਹੀਂ ਸਾਲ ਪੁਰਾਣਾ ਹੈ
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ ਅਤੇ ਇਸਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਨਾਲ ਕੋਈ ਸਬੰਧ ਨਹੀਂ ਹੈ।
ਖਾਟੂ ਸ਼ਿਆਮ ਦਾ ਸਟਿੱਕਰ ਹਟਾਉਣ ਲਈ ਕਹਿੰਦੇ ਪੁਲਿਸ ਮੁਲਾਜ਼ਮ ਦਾ ਇਹ ਵੀਡੀਓ ਰਾਜਸਥਾਨ ਦਾ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵਾਇਰਲ ਵੀਡੀਓ ਰਾਜਸਥਾਨ ਦਾ ਨਹੀਂ ਸਗੋਂ ਉੱਤਰ ਪ੍ਰਦੇਸ਼ ਦਾ ਹੈ।
Fact Check: ਨੀਦਰਲੈਂਡ ਦੇ PM ਦਾ ਵਾਇਰਲ ਇਹ ਵੀਡੀਓ G20 ਸੰਮੇਲਨ ਨਾਲ ਸਬੰਧਿਤ ਨਹੀਂ ਹੈ
ਵਾਇਰਲ ਇਹ ਵੀਡੀਓ 2018 ਦਾ ਹੈ ਤੇ ਇਸਦਾ ਹਾਲੀਆ ਭਾਰਤ ਦੀ ਰਾਜਧਾਨੀ ਦਿੱਲੀ 'ਚ ਹੋਏ G20 ਸੰਮੇਲਨ ਨਾਲ ਕੋਈ ਸਬੰਧ ਨਹੀਂ ਹੈ।
Fact Check: ਆਪਣੀ ਮਾਤਾ ਨੂੰ ਬਿਰਧ ਆਸ਼ਰਮ ਛੱਡ ਰਹੇ ਪੁੱਤ-ਨੂੰਹ ਦਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ ਕੋਈ ਅਸਲ ਘਟਨਾ ਨਹੀਂ।
Fact Check: ਕੱਚੇ ਅਧਿਆਪਕਾਂ 'ਤੇ ਹੋਈ ਲਾਠੀਚਾਰਜ ਦਾ ਇਹ ਵੀਡੀਓ ਅਧਿਆਪਕ ਦਿਵਸ ਦਾ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ 5 ਸਿਤੰਬਰ ਯਾਨੀ ਅਧਿਆਪਕ ਦਿਵਸ ਦਾ ਨਹੀਂ ਹੈ।
ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋਈ ਇਸ ਇਮਾਰਤ ਦਾ ਹਾਲੀਆ ਮੋਰੋਕੋ 'ਚ ਭੁਚਾਲ ਨਾਲ ਕੋਈ ਸਬੰਧ ਨਹੀਂ ਹੈ
ਵਾਇਰਲ ਇਹ ਵੀਡੀਓ ਹਾਲੀਆ ਮੋਰੋਕੋ ਵਿਚ ਆਏ ਭੁਚਾਲ ਦਾ ਨਹੀਂ ਸਗੋਂ 2020 ਦਾ ਹੈ ਜਦੋਂ ਮੋਰੋਕੋ ਦੇ ਕੈਸਾਬਲਾਂਕਾ ਵਿਖੇ ਜਿਥੇ ਇੱਕ 3 ਮਰਲਾ ਇਮਾਰਤ ਢਹਿ-ਢੇਰੀ ਹੋ ਗਈ ਸੀ।
ਧਾਰਮਿਕ ਨਫਰਤ ਫੈਲਾਉਣ ਦੀ ਕੋਸ਼ਿਸ਼, ਮੁਸਲਿਮ ਮੁੰਡੇ ਦੇ ਮੱਥੇ 'ਤੇ ਲਿਖੇ ਗਏ ਜੈ ਭੋਲੇਨਾਥ ਮਾਮਲੇ ਦਾ ਜਾਣੋ ਅਸਲ ਸੱਚ
ਇਸ ਵੀਡੀਓ ਵਿਚ ਕੋਈ ਫਿਰਕੂ ਕੌਣ ਨਹੀਂ ਹੈ। ਸਾਡੇ ਨਾਲ ਗੱਲ ਕਰਦਿਆਂ ਯੂਪੀ ਪੁਲਿਸ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ।
ਗੌਤਮ ਗੰਭੀਰ ਦਾ ਕ੍ਰਿਕੇਟ ਫੈਨਸ ਨੂੰ ਗਲਤ ਇਸ਼ਾਰੇ ਕਰਨ ਦਾ ਇਹ ਵੀਡੀਓ ਐਡੀਟੇਡ ਹੈ
ਦੇਸ਼-ਵਿਰੋਧੀ ਨਾਅਰਿਆਂ ਦੀ ਇਹ ਆਡੀਓ 2016 ਦੇ ਇੱਕ ਕੇਸ ਤੋਂ ਕੱਟ ਕੇ ਵਾਇਰਲ ਵੀਡੀਓ 'ਚ ਵਰਤੀ ਗਈ ਹੈ।